Punjab
-
ਪੰਜਾਬ ‘ਚ ਪੁਲਿਸ ਵਾਲੇ ਦੀ ਜਬਰਨ ਵਸੂਲੀ, ਕਬਾੜ ਡੀਲਰ ਤੋਂ ਮੰਗੇ 5 ਲੱਖ, ਪਤਨੀ ਤੇ ਬੱਚਿਆਂ ਨੂੰ ਗੈਰ-ਕਾਨੂੰਨੀ ਹਿਰਾਸਤ ‘ਚ ਰੱਖਣ ਦਾ ਵੀ ਦੋਸ਼
ਫਰੀਦਕੋਟ, 16 ਫਰਵਰੀ- ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਜ਼ਿਲ੍ਹੇ ਦੇ ਥਾਣਾ ਸਾਦਿਕ ਦੇ ਐਸਐਚਓ ਅਤੇ ਉਸਦੇ ਦੋ ਬੰਦੂਕਧਾਰੀਆਂ ਨੇ ਲੁਧਿਆਣਾ ਨਿਵਾਸੀ ਕਬਾੜ ਡੀਲਰ ਅਤੇ ਉਸਦੇ ਪਰਿਵਾਰ ਨੂੰ ਮਾਮਲਾ ਦਰਜ ਕਰਨ ਦੀ ਧਮਕੀ ਦਿੱਤੀ ਅਤੇ ਉਨ੍ਹਾਂ ਤੋਂ 2 ਲੱਖ ਰੁਪਏ ਦੀ ਰਿਸ਼ਵਤ ਲਈ। ਫਿਲਹਾਲ ਪੁਲਿਸ ਨੇ ਦੋਸ਼ੀ ਪੁਲਿਸ ਅਧਿਕਾਰੀ ਅਤੇ ਕਰਮਚਾਰੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ…
Read More » -
ਠੇਕਾ ਮੁਲਾਜ਼ਮਾਂ ਨੇ ਕੈਬਨਿਟ ਮੰਤਰੀ ਦੀ ਕੋਠੀ ਮੂਹਰੇ ਲਾਇਆ ਧਰਨਾ
ਸੁਨਾਮ, 16 ਫਰਵਰੀ- ਸੂਬੇ ਦੀ ਭਗਵੰਤ ਮਾਨ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਦੇ ਰੋਸ ਵਜੋਂ ਠੇਕਾ ਮੁਲਾਜ਼ਮਾਂ ਨੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਮੂਹਰੇ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ। ਧਰਨਾਕਾਰੀਆਂ ਨੇ ਸਰਕਾਰੀ ਵਿਭਾਗਾਂ ਵਿੱਚ ਸਾਲਾਂਬੱਧੀ ਅਰਸੇ ਤੋਂ ਸੇਵਾਵਾਂ ਦੇ ਰਹੇ ਠੇਕੇਦਾਰਾਂ, ਕੰਪਨੀਆਂ ਸੋਸਾਇਟੀਆਂ, ਆਊਟਸੋਰਸ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਸਬੰਧਿਤ ਪਿੱਤਰੀ…
Read More » -
ਸ਼ਹਿਰ ’ਚ ਨਾਜਾਇਜ਼ ਟ੍ਰੈਵਲ ਏਜੰਟਾਂ ਦਾ ਜਾਲ, ਕਈ ਹੋਏ ਅੰਡਰਗਰਾਉਂਡ
ਜਲੰਧਰ, 16 ਫਰਵਰੀ- ਅਮਰੀਕਾ ਤੋਂ ਡਿਪੋਰਟ ਹੋ ਕੇ ਆ ਰਹੇ ਨੌਜਵਾਨਾਂ ਦੀ ਵਾਪਸੀ ਦੇ ਨਾਲ-ਨਾਲ ਪਤਾ ਚੱਲ ਰਿਹਾ ਹੈ ਕਿ ਸ਼ਹਿਰ ’ਚ ਟ੍ਰੈਵਲ ਏਜੰਟਾਂ ਦਾ ਮਕੜਜਾਲ ਬੁਰੀ ਤਰ੍ਹਾਂ ਫੈਲਿਆ ਹੋਇਆ ਹੈ। ਜਲੰਧਰ ਸ਼ਹਿਰ ਦੇ ਹਰ ਕੰਢੇ ’ਚ ਟ੍ਰੈਵਲ ਏਜੰਟਾਂ ਦਾ ਜਾਲ ਫੈਲਿਆ ਹੋਇਆ ਹੈ। ਦੁਆਬਾ ਖੇਤਰ ’ਚ ਜਲੰਧਰ ਟ੍ਰੈਵਲ ਏਜੰਟਾਂ ਦਾ ਗੜ੍ਹ ਹੈ। ਕਾਨੂੰਨੀ ਲੋਕਾਂ ਨਾਲੋਂ ਦੁੱਗਣੇ ਤੋਂ ਵੱਧ ਗੈਰ-ਕਾਨੂੰਨੀ…
Read More » -
ਦੀਵਾਲੀ ਪਿੰਡ ਦਾ ਸੰਦੀਪ ਸਿੰਘ 45 ਲੱਖ ਲਾ ਕੇ ਗਿਆ ਸੀ ਅਮਰੀਕਾ
ਜਲੰਧਰ, 16 ਫਰਵਰੀ- ਅਮਰੀਕਾ ’ਚ ਨਵੀਂ ਬਣੀ ਟਰੰਪ ਸਰਕਾਰ ਵੱਲੋਂ ਅਮਰੀਕਾ ‘ਚੋਂ ਡਿਪੋਰਟ ਕੀਤੇ ਗਏ ਭਾਰਤੀਆਂ ਦਾ ਦੂਜਾ ਜਹਾਜ਼ ਭਾਰਤ ਵਾਪਸ ਭੇਜ ਦਿੱਤਾ ਗਿਆ ਹੈ ਜਿਨ੍ਹਾਂ ‘ਚ ਜਲੰਧਰ ਕੈਂਟ ਵਿਧਾਨ ਸਭਾ ਹਲਕੇ ‘ਚ ਪੈਦੇ ਪਿੰਡ ਦੀਵਾਲੀ ਦਾ ਸੰਦੀਪ ਸਿੰਘ ਪੁੱਤਰ ਗੁਰਦੇਵ ਸਿੰਘ ਵੀ ਸ਼ਾਮਲ ਹੈ। ਸੰਦੀਪ ਕਰੀਬ ਇਕ ਸਾਲ ਪਹਿਲਾਂ 24 ਜਨਵਰੀ ਅਮਰੀਕਾ ਜਾਣ ਲਈ ਰਵਾਨਾ ਹੋਇਆ ਸੀ। ਇਸ ਸਬੰਧੀ…
Read More » -
ਲੁਧਿਆਣਾ ‘ਚ ਕਾਰੋਬਾਰੀ ਦੀ ਪਤਨੀ ਦੀ ਹੱਤਿਆ, ਪਤੀ ਨਾਲ ਰੈਸਟੋਰੈਂਟ ‘ਚੋਂ ਖਾਣਾ ਖਾ ਕੇ ਪਰਤ ਰਹੀ ਸੀ ਘਰ
ਲੁਧਿਆਣਾ, 16 ਫਰਵਰੀ- ਦੇਰ ਰਾਤ ਰੈਸਟੋਰੈਂਟ ਚੋਂ ਖਾਣਾ ਖਾ ਕੇ ਘਰ ਪਰਤ ਰਹੀ ਲੁਧਿਆਣਾ ਦੇ ਇੱਕ ਕਾਰੋਬਾਰੀ ਦੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕਾ ਦੀ ਪਛਾਣ ਲਿਪਸੀ ਮਿੱਤਲ (30) ਵਜੋਂ ਹੋਈ ਹੈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਲਿਪਸੀ ਆਪਣੇ ਪਤੀ ਅਨੋਖ ਮਿੱਤਲ ਨਾਲ ਰੁੜਕਾ ਇਲਾਕੇ ਵਿੱਚ ਪਹੁੰਚੀ । ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੀ ਦੇਰ ਰਾਤ…
Read More » -
ਦਾਤ ਦਿਖਾ ਕੇ ਸਵਾਰੀ ਨੂੰ ਲੁੱਟਿਆ, ਆਟੋ ਗਿਰੋਹ ਨੇ ਦਿੱਤਾ ਵਾਰਦਾਤ ਨੂੰ ਅੰਜਾਮ, ਕੇਸ ਦਰਜ
ਲੁਧਿਆਣਾ, 16 ਫਰਵਰੀ- ਮੰਜ਼ਿਲ ‘ਤੇ ਛੱਡਣ ਦੀ ਬਜਾਏ ਸਵਾਰੀ ਨੂੰ ਸੁਨਸਾਨ ਥਾਂ ਤੇ ਲਿਜਾ ਕੇ ਆਟੋ ਗਿਰੋਹ ਨੇ ਵਿਅਕਤੀ ਕੋਲੋਂ ਨਕਦੀ ਮੋਬਾਇਲ ਫੋਨ ਅਤੇ ਜਰੂਰੀ ਸਮਾਨ ਲੁੱਟ ਲਿਆ । ਇਸ ਮਾਮਲੇ ਸਬੰਧੀ ਥਾਣਾ ਮੋਤੀ ਨਗਰ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਉੱਤਰ ਪ੍ਰਦੇਸ਼ ਦੇ ਏਟਾ ਇਲਾਕੇ ਦੇ ਰਹਿਣ ਵਾਲੇ ਸੁਭਾਸ਼ ਚੰਦਰ ਨੇ ਦੱਸਿਆ ਕਿ ਉਹ ਰਿਸ਼ਤੇਦਾਰੀ ਵਿੱਚ ਲੁਧਿਆਣਾ ਆਇਆ ਸੀ ।…
Read More » -
ਜ਼ਿਊਲਰ ਨੂੰ ਗੱਲਾਂ ‘ਚ ਲਗਾ ਕੇ ਚੋਰੀ ਕੀਤੇ ਸੋਨੇ ਦੇ ਗਹਿਣੇ, ਇੱਕ ਮੁਲਜ਼ਮ ਦੀ ਹੋਈ ਸ਼ਨਾਖਤ, ਮੁਕੱਦਮਾ ਦਰਜ
ਲੁਧਿਆਣਾ, 16 ਫਰਵਰੀ- ਸੋਨੇ ਦੇ ਗਹਿਣੇ ਖਰੀਦਣ ਦੇ ਬਹਾਨੇ ਸ਼ੋਅਰੂਮ ਅੰਦਰ ਦਾਖਲ ਹੋਏ ਦੋ ਨੌਜਵਾਨਾਂ ਨੇ ਸਵਾ ਲੱਖ ਰੁਪਏ ਦੀ ਕੀਮਤ ਦੀਆਂ ਦੋ ਮੁੰਦਰੀਆਂ ਚੋਰੀ ਕਰ ਲਈਆਂ । ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ ਅੱਠ ਦੀ ਪੁਲਿਸ ਨੇ ਸੈਲਰ ਰੋਡ ਬੈਂਕ ਕਲੋਨੀ ਦੇ ਵਾਸੀ ਕਾਰੋਬਾਰੀ ਸੁਰਿੰਦਰ ਸਿੰਘ ਦੀ ਸ਼ਿਕਾਇਤ ਤੇ ਦੁਰਗਾਪੁਰੀ ਹੈਬੋਵਾਲ ਕਲਾ ਦੇ ਵਾਸੀ ਇਸ਼ਾਨ ਅਤੇ ਇੱਕ ਅਣਪਛਾਤੇ ਵਿਅਕਤੀ…
Read More » -
ਕਸਟਮਰ ਦੀ ਸ਼ਿਕਾਇਤ ਤੋਂ ਬਾਅਦ Swiggy ਦਾ ਮੁਲਾਜ਼ਮ ਭੜਕਿਆ, ਮੈਨੇਜਰ ‘ਤੇ ਕੀਤਾ ਚਾਕੂ ਨਾਲ ਵਾਰ, ਮੁਕੱਦਮਾ ਦਰਜ
ਲੁਧਿਆਣਾ, 16 ਫਰਵਰੀ-ਇੱਕ ਗ੍ਰਾਹਕ ਨੇ ਫੂਡ ਡਿਲੀਵਰੀ ਕਰਨ ਵਾਲੀ ਕੰਪਨੀ ਸਵਿਗੀ ਦੇ ਮੁਲਾਜ਼ਮ ਦੀ ਸ਼ਿਕਾਇਤ ਮੈਨੇਜਰ ਨੂੰ ਕੀਤੀ ਤਾਂ ਮੁਲਾਜ਼ਮ ਬੁਰੀ ਤਰ੍ਹਾਂ ਭੜਕ ਗਿਆ ਅਤੇ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕੰਪਨੀ ਦੇ ਮੈਨੇਜਰ ਉੱਪਰ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ ਅੱਠ ਦੀ ਪੁਲਿਸ ਨੇ ਸਵੀਗੀ ਮੈਨੇਜਰ ਰਵੀ ਕੁਮਾਰ ਦੀ ਸ਼ਿਕਾਇਤ ਤੇ ਨਾਮਦੇਵ ਕਲੋਨੀ…
Read More » -
ਸਮਝ ਨਹੀਂ ਆ ਰਹੀ, ਪੁੱਤਰ ਦੇ ਮੁੜਨ ਦਾ ਜਸ਼ਨ ਜਾਂ ਕਰਜ਼ੇ ਦਾ ਸੋਗ ਮਨਾਈਏ; 15 ਦਿਨ ਪਹਿਲਾਂ ਅਮਰੀਕਾ ਪਹੁੰਚਿਆ, ਕੀਤਾ ਡਿਪੋਰਟ
ਅੰਮ੍ਰਿਤਸਰ, 16 ਫਰਵਰੀ- ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਨੂੰ ਆਪਣੇ ਪੁੱਤਰ ਦੇ ਆਉਣ ਦਾ ਜਸ਼ਨ ਮਨਾਉਣਾ ਚਾਹੀਦਾ ਹੈ ਜਾਂ ਕਰਜ਼ੇ ’ਚ ਡੁੱਬੇ ਹੋਣ ਦੇ ਦਰਦ ਨੂੰ ਜ਼ਾਹਰ ਕਰਨਾ ਚਾਹੀਦਾ ਹੈ। ਇਹ ਸਾਡੇ ਲਈ ਚੰਗੀ ਖ਼ਬਰ ਹੈ ਕਿ ਸਾਡਾ ਪੁੱਤਰ ਸੁਰੱਖਿਅਤ ਵਾਪਸ ਆ ਗਿਆ ਹੈ ਪਰ ਅਸੀਂ ਕਰਜ਼ਾ ਕਿਵੇਂ ਲਾਹਾਂਗੇ, ਇਹ ਚਿੰਤਾ ਦਾ ਵਿਸ਼ਾ ਹੈ। ਇਹ ਕਹਿੰਦੇ ਹੋਏ ਬਲਵਿੰਦਰ ਕੌਰ ਦੀਆਂ…
Read More » -
ਅਮਰੀਕਾ ਤੋਂ ਡਿਪੋਰਟ ਕੀਤੇ ਗਏ ਹਰਿਆਣਾ ਨਾਲ ਸੰਬੰਧਿਤ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਅੰਬਾਲਾ ਪੁਲਿਸ ਲਾਈਨਜ਼ ਲਿਜਾਇਆ ਗਿਆ
ਅੰਬਾਲਾ, 16 ਫਰਵਰੀ – ਅਮਰੀਕਾ ਤੋਂ ਡਿਪੋਰਟ ਕੀਤੇ ਗਏ ਹਰਿਆਣਾ ਨਾਲ ਸੰਬੰਧਿਤ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਅੰਬਾਲਾ ਪੁਲਿਸ ਲਾਈਨਜ਼ ਲਿਜਾਇਆ ਗਿਆ। ਅਮਰੀਕਾ ਤੋਂ ਡਿਪੋਰਟ ਕੀਤੇ ਗਏ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਦਾ ਦੂਜਾ ਜਥਾ ਬੀਤੀ ਦੇਰ ਰਾਤ ਅੰਮ੍ਰਿਤਸਰ ਪਹੁੰਚਿਆ ਸੀ।
Read More »