Punjab

  • ਸਬ ਇੰਸਪੈਕਟਰ ਭਰਤੀ ਕਰਵਾਉਣ ਲਈ ਲੱਖਾਂ ਦੀ ਠੱਗੀ

    ਸਬ ਇੰਸਪੈਕਟਰ ਭਰਤੀ ਕਰਵਾਉਣ ਲਈ ਲੱਖਾਂ ਦੀ ਠੱਗੀ

    ਦਿੜ੍ਹਬਾ, 26 ਨਵੰਬਰ : ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਭਾਰਤੀ ਕਰਵਾਉਣ ਦੇ ਨਾਂਅ ’ਤੇ ਲੱਖਾਂ ਰੁਪਏ ਲੈਣ ਤੇ ਪੁਲਿਸ ਥਾਣਾ ਦਿੜ੍ਹਬਾ ਵਿੱਚ ਤਿੰਨ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਦਰਜ ਮੁਕੱਦਮੇ ਅਨੁਸਾਰ ਗੁਰਮੇਲ ਸਿੰਘ ਵਾਸੀ ਲਾਡਬੰਜਾਰਾ ਕਲਾਂ ਨੂੰ ਦਰਸ਼ਨ ਸਿੰਘ ਵਾਸੀ ਸੰਗਰੂਰ, ਹਰਦੀਪ ਸਿੰਘ ਵਾਸੀ ਭੁਟਾਲ ਕਲਾਂ ਅਤੇ ਚਮਕੌਰ ਸਿੰਘ ਵਾਸੀ ਸੰਗਰੂਰ ਇੱਕ ਸਮਾਗਮ ਵਿੱਚ ਮਿਲੇ। ਜਿੰਨਾ ਦਰਸ਼ਨ…

    Read More »
  • ਫਤਿਹਗੜ੍ਹ ਸਾਹਿਬ  'ਚ ਵਾਪਰਿਆ ਵੱਡਾ ਹਾਦਸਾ, ਨਵ-ਵਿਆਹੁਤਾ ਦੀ ਹੋਈ ਮੌ*ਤ

    ਫਤਿਹਗੜ੍ਹ ਸਾਹਿਬ  ‘ਚ ਵਾਪਰਿਆ ਵੱਡਾ ਹਾਦਸਾ, ਨਵ-ਵਿਆਹੁਤਾ ਦੀ ਹੋਈ ਮੌ*ਤ

    ਫਤਿਹਗੜ੍ਹ ਸਾਹਿਬ, 26 ਨਵੰਬਰ, 2025: ਪੰਜਾਬ ਦੇ ਫਤਿਹਗੜ੍ਹ ਸਾਹਿਬ (Fatehgarh Sahib) ਵਿੱਚ ਖੁਸ਼ੀਆਂ ਵਾਲੇ ਘਰ ਵਿੱਚ ਅਚਾਨਕ ਸੋਗ ਦੀ ਲਹਿਰ ਦੌੜ ਗਈ ਹੈ। ਦੱਸ ਦੇਈਏ ਕਿ ਮਾਨੂਪੁਰ-ਬਲਾੜੇ ਰੋਡ ‘ਤੇ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿਸ ਵਿੱਚ ਨਵ-ਵਿਆਹੁਤਾ ਜੋੜੇ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਜਿਸਦੇ ਚੱਲਦਿਆਂ 21 ਸਾਲਾ ਨਵ-ਵਿਆਹੁਤਾ ਅਮਨਦੀਪ (Amandeep) ਨੇ ਦਮ ਤੋੜ ਦਿੱਤਾ, ਜਦਕਿ ਉਸਦਾ ਪਤੀ ਗੰਭੀਰ…

    Read More »
  • ਪੁਲਿਸ ਤੇ ਲੁਟੇਰੇ ਵਿਚਾਲੇ ਚੱਲੀਆਂ ਗੋਲੀਆਂ

    ਪੁਲਿਸ ਤੇ ਲੁਟੇਰੇ ਵਿਚਾਲੇ ਚੱਲੀਆਂ ਗੋਲੀਆਂ

    ਸੁਨਾਮ, 26 ਨਵੰਬਰ : ਸ਼ਹਿਰ ਨੇੜਿਓਂ ਲੰਘਦੇ ਸਰਹਿੰਦ ਚੋਅ ਦੇ ਨਾਲ ਬਣੀ ਸੜਕ ਤੇ ਮੰਗਲਵਾਰ ਸ਼ਾਮ ਨੂੰ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਰੁਟੀਨ ਦੀ ਗਸ਼ਤ ਦੌਰਾਨ ਸੀਆਈਏ ਟੀਮ ਦਾ ਬਾਈਕ ਤੇ ਸਵਾਰ ਇੱਕ ਬਦਨਾਮ ਲੁਟੇਰੇ ਨਾਲ ਸਿੱਧਾ ਮੁਕਾਬਲਾ ਹੋ ਗਿਆ। ਸਰਹਿੰਦ (ਚੌਅ) ਦੇ ਨਾਲ ਲੱਗਦੀ ਸੜਕ ਤੇ ਬਦਮਾਸ਼ ਨੇ ਪੁਲਿਸ ਟੀਮ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋਏ ਉਨ੍ਹਾਂ ਤੇ…

    Read More »
  • ਸਰਕਾਰੀ ਬੱਸਾਂ ਨਾ ਰੁਕਣ ਕਾਰਨ ਲੋਕਾਂ ’ਚ ਭਾਰੀ ਰੋਸ

    ਸਰਕਾਰੀ ਬੱਸਾਂ ਨਾ ਰੁਕਣ ਕਾਰਨ ਲੋਕਾਂ ’ਚ ਭਾਰੀ ਰੋਸ

    ਸੰਗਤ ਮੰਡੀ, 26 ਨਵੰਬਰ : ਸੰਗਤ ਮੰਡੀ ਸੰਗਤ ਬਲਾਕ ਦੇ ਪਿੰਡ ਫੱਲੜ ਵਿਖੇ ਸਰਕਾਰੀ ਬੱਸਾਂ ਨਾ ਰੁਕਣ ਕਾਰਨ ਪਿੰਡ ਦੇ ਲੋਕਾਂ ’ਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਇਸ ਸਮੱਸਿਆ ਨੂੰ ਪਹਿਲ ਦੇ ਅਧਾਰ ’ਤੇ ਹੱਲ ਕੀਤਾ ਜਾਵੇ। ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ(ਧਨੇਰ) ਦੇ ਬਲਾਕ ਸਕੱਤਰ ਇਕਬਾਲ ਸਿੰਘ ਪਥਰਾਲਾ ਦੀ…

    Read More »
  • ਪੀਆਰਟੀਸੀ ਬੱਸ ਤੇ ਮੋਟਰਸਾਈਕਲ ਵਿਚਕਾਰ ਹੋਏ ਹਾਦਸੇ ’ਚ 2 ਜ਼ਖਮੀ

    ਪੀਆਰਟੀਸੀ ਬੱਸ ਤੇ ਮੋਟਰਸਾਈਕਲ ਵਿਚਕਾਰ ਹੋਏ ਹਾਦਸੇ ’ਚ 2 ਜ਼ਖਮੀ

    ਮੋਰਿੰਡਾ, 26 ਨਵੰਬਰ : ਮੋਰਿੰਡਾ ਕੁਰਾਲੀ ਰੋਡ ’ਤੇ ਇੱਕ ਪੀਆਰਟੀਸੀ ਦੀ ਬੱਸ ਅਤੇ ਮੋਟਰਸਾਈਕਲ ਵਿਚਕਾਰ ਹੋਏ ਹਾਦਸੇ ’ਚ ਮੋਟਰਸਾਈਕਲ ਸਵਾਰ ਦੋ ਵਿਅਕਤੀ ਜ਼ਖਮੀ ਹੋ ਗਏ, ਜਿਨਾਂ ਵਿੱਚੋਂ 1 ਦੀ ਗੰਭੀਰ ਹਾਲਤ ਹੋਣ ਕਾਰਨ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।ਇਸ ਸਬੰਧ ਮੌਕੇ ’ਤੇ ਮੌਜੂਦ ਲੋਕਾਂ ਅਨੁਸਾਰ ਹਾਦਸਾ ਪੀਆਰਟੀਸੀ ਦੀ ਤੇਜ਼ ਰਫਤਾਰ ਬੱਸ (ਪੀਬੀ 11 ਸੀਜ਼ੈੱਡ 8364) ਅਤੇ ਮੋਟਰਸਾਈਕਲ (ਪੀਬੀ…

    Read More »
  • ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੇ ਫੈਸਲੇ ਮੁਤਾਬਿਕ ਜਲ ਰ ਦੇ ਦੇਣ ਦਾ ਐਲਾਨ

    ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੇ ਫੈਸਲੇ ਮੁਤਾਬਿਕ ਜਲ ਰ ਦੇ ਦੇਣ ਦਾ ਐਲਾਨ

    ਫ਼ਿਰੋਜ਼ਪੁਰ, 26 ਨਵੰਬਰ (ਜਸਵਿੰਦਰ ਸਿੰਘ ਸੰਧੂ)– ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਦੀਆਂ ਪੇਂਡੂ ਜਲ ਸਪਲਾਈ ਸਕੀਮਾਂ ’ਤੇ ਫੀਲਡ ਅਤੇ ਦਫ਼ਤਰਾਂ ਵਿਚ ਵੱਖ-ਵੱਖ ਅਸਾਮੀਆਂ ’ਤੇ (ਰੈਗੂਲਰ ਮੁਲਾਜਮਾਂ ਵਾਂਗ) ਪਿਛਲੇ 15 ਤੋਂ 20 ਸਾਲਾਂ ਦੇ ਅਰਸੇ ਤੋਂ ਇਕ ਵਰਕਰ ਦੇ ਰੂਪ ’ਚ ਸੇਵਾਵਾਂ ਦੇ ਰਹੇ ਇਨਲਿਸਟਮੈਂਟ ਅਤੇ ਆਊਟਸੋਰਸ ਵਰਕਰਾਂ ਨੂੰ ਉਨ੍ਹਾਂ ਦੇ ਤਜਰਬੇ ਦੇ ਅਧਾਰ ’ਤੇ ਸਬੰਧਤ ਵਿਭਾਗ ’ਚ ਸ਼ਾਮਲ ਕਰਕੇ…

    Read More »
  • ਮਾਹੀ ਸ਼ਰਮਾ ਦਾ ਵਿਆਹ? ਵਾਇਰਲ ਫੋਟੋ ਨੇ ਹੈਰਾਨ ਅਤੇ ਪਰੇਸ਼ਾਨ ਕੀਤੇ ਪ੍ਰਸ਼ੰਸਕ

    ਮਾਹੀ ਸ਼ਰਮਾ ਦਾ ਵਿਆਹ? ਵਾਇਰਲ ਫੋਟੋ ਨੇ ਹੈਰਾਨ ਅਤੇ ਪਰੇਸ਼ਾਨ ਕੀਤੇ ਪ੍ਰਸ਼ੰਸਕ

    ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 26 ਨਵੰਬਰ : ਮਾਹੀ ਸ਼ਰਮਾ ਇਸ ਸਮੇਂ ਬਤੌਰ ਮਾਡਲ ਪੰਜਾਬੀ ਸੰਗੀਤਕ ਜਗਤ ਵਿੱਚ ਛਾਈ ਹੋਈ ਹੈ, ਅਦਾਕਾਰਾ ਨੇ ਮਾਡਲਿੰਗ ਦੇ ਤੌਰ ਉਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦਿੱਤੇ ਹਨ। ਹੁਣ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਇੱਕ ਫੋਟੋ ਨੇ ਅਦਾਕਾਰਾ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਫੋਟੋ ਵਿੱਚ ਅਦਾਕਾਰਾ ਵਿਆਹ ਦੇ…

    Read More »
  • ਹਾਦਸੇ ’ਚ ਮੋਟਰਸਾਈਕਲ ਸਵਾਰ ਦੀ ਮੌਤ

    ਹਾਦਸੇ ’ਚ ਮੋਟਰਸਾਈਕਲ ਸਵਾਰ ਦੀ ਮੌਤ

    ਮਜੀਠਾ, 26 ਨਵੰਬਰ : ਮਜੀਠਾ ਸ਼ਹਿਰ ਵਿਖੇ ਹੋਏ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਮੌਕੇ ’ਤੇ ਇਕੱਤਰ ਹੋਈ ਜਾਣਕਾਰੀ ਅਨੁਸਾਰ ਸੋਮਵਾਰ ਦੇਰ ਰਾਤ ਕਰੀਬ 9 ਵਜੇ ਦੇ ਕਰੀਬ ਇਕ ਵਿਅਕਤੀ ਸੁਖਦੇਵ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਪਿੰਡ ਬੁੱਢਾਥੇਹ ਜਿਹੜਾ ਕਿ ਪਿੰਡ ਨਾਗ ਨਵੇਂ ਵਿਖੇ ਪ੍ਰਾਈਵੇਟ ਨੌਕਰੀ ਕਰਦਾ ਸੀ, ਰੋਜ਼ ਦੀ ਤਰ੍ਹਾਂ ਆਪਣੇ ਕੰਮ ਤੋਂ ਛੁੱਟੀ ਕਰਕੇ ਆਪਣੇ ਮੋਟਰਸਾਈਕਲ…

    Read More »
  • ਉਤਰਾਖੰਡ ਤੋਂ ਪੰਜਾਬ ਤੱਕ ਗੈਰ-ਕਾਨੂੰਨੀ ਡਰੱਗ ਨੈੱਟਵਰਕ ਦਾ ਸ਼ਿਕੰਜਾ ਕੱਸਣਾ ਸ਼ੁਰੂ

    ਉਤਰਾਖੰਡ ਤੋਂ ਪੰਜਾਬ ਤੱਕ ਗੈਰ-ਕਾਨੂੰਨੀ ਡਰੱਗ ਨੈੱਟਵਰਕ ਦਾ ਸ਼ਿਕੰਜਾ ਕੱਸਣਾ ਸ਼ੁਰੂ

    ਅੰਮ੍ਰਿਤਸਰ, 26 ਨਵੰਬਰ : ਉੱਤਰਾਖੰਡ ਤੋਂ ਲੈ ਕੇ ਪੰਜਾਬ ਤੱਕ ਫੈਲੇ ਨਸ਼ੀਲੀਆਂ ਦਵਾਈਆਂ ਦੇ ਧੰਦੇ ‘ਤੇ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਦਾ ਸ਼ਿਕੰਜਾ ਕੱਸਣਾ ਸ਼ੁਰੂ ਹੋ ਗਿਆ ਹੈ। ਚਾਰ ਮੁਲਜ਼ਮਾਂ ਨੇ ਐਨ.ਸੀ.ਬੀ. ਦੇ ਅਧਿਕਾਰੀਆਂ ਸਾਹਮਣੇ ਕਈ ਰਾਜ਼ ਖੋਲ੍ਹੇ ਹਨ। ਇਸ ਦੌਰਾਨ, 62 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤੇ ਸੁਲਤਾਨਵਿੰਡ ਰੋਡ ਦੇ ਸੂਰਜ ਨੂੰ ਮੰਗਲਵਾਰ ਦੁਪਹਿਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ…

    Read More »
  • ਢਾਈ ਕਿੱਲੋ IED ਸਮੇਤ ਦੋ ਅੱਤਵਾਦੀ ਗ੍ਰਿਫ਼ਤਾਰ

    ਢਾਈ ਕਿੱਲੋ IED ਸਮੇਤ ਦੋ ਅੱਤਵਾਦੀ ਗ੍ਰਿਫ਼ਤਾਰ

    ਅੰਮ੍ਰਿਤਸਰ, 26 ਨਵੰਬਰ : ਦਿਹਾਤ ਪੁਲਿਸ ਨੇ ਭਾਰਤ-ਪਾਕਿਸਤਾਨ ਸਰਹੱਦ ਤੋਂ ਆਈਈਡੀ ਸਮੇਤ ਦੋ ਅੱਤਵਾਦੀਆਂ ਨੂੰ ਮੰਗਲਵਾਰ ਦੇਰ ਰਾਤ ਗ੍ਰਿਫ਼ਤਾਰ ਕੀਤਾ ਹੈ। ਮਾਮਲੇ ’ਚ ਹੋਰ ਮੁਲਜ਼ਮਾਂ ਦੀ ਫੜੋਫੜੀ ਜਾਰੀ ਹੈ। ਪੁਲਿਸ ਦਾ ਇਹ ਆਪ੍ਰੇਸ਼ਨ ਖ਼ਬਰ ਲਿਖੇ ਜਾਣ ਤੱਕ ਜਾਰੀ ਸੀ, ਇਸ ਕਾਰਨ ਅਧਿਕਾਰੀ ਇਸ ਬਾਰੇ ਖੁੱਲ੍ਹ ਕੇ ਕੁਝ ਨਹੀਂ ਦੱਸ ਰਹੇ ਸਨ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ…

    Read More »
Back to top button