Punjab

  • ਇਸ ਪਿੰਡ ’ਚ ਕੰਧਾਂ 'ਤੇ ਲਿਖਿਆ 'ਚਿੱਟਾ ਇਧਰ ਵਿਕਦਾ ਹੈ'

    ਇਸ ਪਿੰਡ ’ਚ ਕੰਧਾਂ ‘ਤੇ ਲਿਖਿਆ ‘ਚਿੱਟਾ ਇਧਰ ਵਿਕਦਾ ਹੈ’

    ਮੌੜ ਮੰਡੀ, 30 ਨਵੰਬਰ : ਅੱਜ ਬਠਿੰਡਾ ਦੇ ਪਿੰਡ ਮੌੜ ਕਲਾਂ ਦੀਆਂ ਕੰਧਾਂ ਉੱਪਰ ਕਿਸੇ ਅਣਜਾਣ ਆਦਮੀ ਨੇ ਰਾਤ ਸਮੇਂ ਸੱਤ ਅੱਠ ਜਗ੍ਹਾਂ ਉੱਪਰ ਇਧਰ ‘ਚਿੱਟਾ ਸ਼ਰੇਆਮ ਵਿਕਦਾ ਹੈ’ ਲਿਖ ਦਿੱਤਾ। ਜਦੋਂ ਸਵੇਰੇ ਇਸ ਦੀ ਭਿਣਕ ਪੁਲਿਸ ਪ੍ਰਸ਼ਾਸਨ ਨੂੰ ਪਈ ਤਾਂ ਉਨ੍ਹਾਂ ਨੇ ਦੋ ਮੁਲਾਜ਼ਮਾਂ ਨੂੰ ਭੇਜ ਕੇ ਇਸ ਉੱਤੇ ਰੰਗ ਫੇਰਨ ਦੀ ਕੋਸ਼ਿਸ਼ ਕੀਤੀ। ਜਿਉਂ ਹੀ ਲੋਕਾਂ ਨੂੰ ਇਸ ਗੱਲ ਦਾ…

    Read More »
  • ਤਰਨਤਾਰਨ ਦੇ ਇਤਿਹਾਸ ’ਚ ਪਹਿਲੀ ਵਾਰ ਲੱਗੀ ਸਾਰੀ ਰਾਤ ਅਦਾਲਤ, ਅਕਾਲੀ ਦਲ ਦੀ ਆਗੂ ਕੰਚਨਪ੍ਰੀਤ ਕੌਰ ਲਈ ਦਿੱਤੇ ਇਹ ਆਦੇਸ਼

    ਤਰਨਤਾਰਨ ਦੇ ਇਤਿਹਾਸ ’ਚ ਪਹਿਲੀ ਵਾਰ ਲੱਗੀ ਸਾਰੀ ਰਾਤ ਅਦਾਲਤ, ਅਕਾਲੀ ਦਲ ਦੀ ਆਗੂ ਕੰਚਨਪ੍ਰੀਤ ਕੌਰ ਲਈ ਦਿੱਤੇ ਇਹ ਆਦੇਸ਼

    ਤਰਨਤਾਰਨ, 30 ਨਵੰਬਰ : ਸ਼੍ਰੋਮਣੀ ਅਕਾਲੀ ਦਲ ਵੱਲੋਂ ਤਰਨਤਾਰਨ ਜ਼ਿਮਨੀ ਚੋਣ ਲੜਨ ਵਾਲੀ ਪ੍ਰਿੰਸੀਪਲ ਸੁਖਵਿੰਦਰ ਕੌਰ ਦੀ ਧੀ ਕੰਚਨਪ੍ਰੀਤ ਕੌਰ ਨੂੰ ਜਿਸ ਨੂੰ ਸ਼ੁੱਕਰਵਾਰ ਵਾਰ ਗ੍ਰਿਫਤਾਰ ਕੀਤਾ ਗਿਆ ਸੀ, ਐਤਵਾਰ ਸਵੇਰੇ 4 ਵਜੇ ਅਦਾਲਤ ਨੇ ਰਿਹਾਅ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਅਦਾਲਤ ਵੱਲੋਂ ਇਸ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਵੀ ਕਰਾਰ ਦਿੱਤਾ ਗਿਆ। ਤਰਨਤਾਰਨ ਦੇ ਇਤਿਹਾਸ ਵਿਚ ਪਹਿਲੀ ਵਾਰ…

    Read More »
  • ਪੁਲਿਸ ਤੋਂ ਮਦਦ ਮੰਗਣਾ ਪਿਆ ਭਾਰੀ

    ਪੁਲਿਸ ਤੋਂ ਮਦਦ ਮੰਗਣਾ ਪਿਆ ਭਾਰੀ

    ਅੰਮ੍ਰਿਤਸਰ, 30 ਨਵੰਬਰ : ਅੰਮ੍ਰਿਤਸਰ ਦੀ ਗ੍ਰੀਨ ਐਵੇਨਿਊ ਪੁਲਿਸ ਚੌਕੀ ਵਿੱਚ ਇੱਕ ਨੌਜਵਾਨ ਨੇ ਕੁੱਟਮਾਰ ਦੇ ਦੋਸ਼ ਲਗਾਏ ਹਨ। ਦੋਸ਼ੀ ਦਾ ਕਹਿਣਾ ਹੈ ਕਿ ਉਹ ਬੀਤੀ ਰਾਤ ਰਣਜੀਤ ਐਵੇਨਿਊ ਖੇਤਰ ਵਿੱਚ ਕਿਸੇ ਕੰਮ ਲਈ ਗਿਆ ਸੀ, ਜਿੱਥੇ ਕੁਝ ਲੋਕਾਂ ਨੇ ਉਸ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ। ਸੁਰੱਖਿਆ ਲਈ ਉਹ ਨਜ਼ਦੀਕੀ ਥਾਣੇ ਪਹੁੰਚਿਆ ਅਤੇ ਪੁਲਿਸ ਤੋਂ ਮਦਦ ਮੰਗੀ ਪਰ ਉੱਥੇ ਪੁਲਿਸ…

    Read More »
  • ਦੋ ਨੌਜਵਾਨ ਸ਼ਗਨ ਦੇ ਪੈਸਿਆਂ ਨਾਲ ਭਰਿਆ ਬੈਗ ਚੋਰੀ ਕਰ ਹੋਏ ਫਰਾਰ 

    ਦੋ ਨੌਜਵਾਨ ਸ਼ਗਨ ਦੇ ਪੈਸਿਆਂ ਨਾਲ ਭਰਿਆ ਬੈਗ ਚੋਰੀ ਕਰ ਹੋਏ ਫਰਾਰ 

    ਅੰਮ੍ਰਿਤਸਰ, 30 ਨਵੰਬਰ : ਅੰਮ੍ਰਿਤਸਰ ਦੇ ਝੱਬਾਲ ਰੋਡ ਸਥਿਤ ਇੱਕ ਵਿਆਹ ਸਮਾਰੋਹ ਵਿੱਚ ਸ਼ਗਨ ਦੇ ਪੈਸਿਆਂ ਨਾਲ ਭਰਿਆ ਬੈਗ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਨੇ ਮੈਰਿਜ ਪੈਲੇਸ ਵਿੱਚ ਲੱਗੇ ਸੀਸੀਟੀਵੀ ਦੀ ਫੁਟੇਜ ਜਾਰੀ ਕੀਤੀ ਹੈ। ਇਸ ਘਟਨਾ ਦਾ ਸੀਸੀਟੀਵੀ ਵੀ ਵਾਇਰਲ ਹੋਇਆ ਹੈ, ਜਿਸ ਵਿੱਚ ਮੁਲਜ਼ਮ ਨੌਜਵਾਨ ਪੈਲੇਸ ਵਿੱਚੋਂ ਪੈਸਿਆਂ ਵਾਲਾ ਬੈਗ ਲੈ ਜਾਂਦੇ ਹੋਏ ਦਿਖਾਈ ਦੇ ਰਹੇ…

    Read More »
  • ਮੁੱਖ ਮੰਤਰੀ, ਮੰਤਰੀਆਂ, ਸੰਸਦ ਮੈਂਬਰਾਂ ਤੇ ਵਿਧਾਇਕਾਂ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ

    ਮੁੱਖ ਮੰਤਰੀ, ਮੰਤਰੀਆਂ, ਸੰਸਦ ਮੈਂਬਰਾਂ ਤੇ ਵਿਧਾਇਕਾਂ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ

    ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 30 ਨਵੰਬਰ : ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ, ਵਿੱਤ ਮੰਤਰੀ ਹਰਪਾਲ ਚੀਮਾ, ਸੰਸਦ ਮੈਂਬਰ ਮੀਤ ਹੇਅਰ ਅਤੇ ਆਮ ਆਦਮੀ ਪਾਰਟੀ ਦੇ ਕਈ ਮੰਤਰੀਆਂ ਅਤੇ ਵਿਧਾਇਕਾਂ ਨੂੰ ਲਗਪਗ ਪੰਜ ਸਾਲਾਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਮਿਲੀ ਹੈ। ਚੰਡੀਗੜ੍ਹ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ, ਮੰਤਰੀਆਂ ਅਤੇ ਸੰਸਦ ਮੈਂਬਰਾਂ ਵਿਰੁੱਧ ਦੋ ਵੱਖ-ਵੱਖ ਮਾਮਲੇ…

    Read More »
  • ਕੰਚਨਪ੍ਰੀਤ ਕੌਰ ਦੀ ਕੁਝ ਦੇਰ ਬਾਅਦ ਤਰਨਤਾਰਨ ਦੀ ਅਦਾਲਤ ਵਿੱਚ ਹੋਵੇਗੀ ਪੇਸ਼ੀ

    ਕੰਚਨਪ੍ਰੀਤ ਕੌਰ ਦੀ ਕੁਝ ਦੇਰ ਬਾਅਦ ਤਰਨਤਾਰਨ ਦੀ ਅਦਾਲਤ ਵਿੱਚ ਹੋਵੇਗੀ ਪੇਸ਼ੀ

    ਤਰਨਤਾਰਨ, 30 ਨਵੰਬਰ : ਅਕਾਲੀ ਦਲ ਦੀ ਲੀਡਰਸ਼ਿਪ ਨੇ ਪੰਜਾਬ ਸਰਕਾਰ ‘ਤੇ ਔਰਤਾਂ ‘ਤੇ ਧੱਕੇਸ਼ਾਹੀ ਦਾ ਦੋਸ਼ ਲਾਉਂਦਿਆਂ ਸ਼ਨੀਵਾਰ ਨੂੰ ਜ਼ਿਲ੍ਹਾ ਕਚਹਿਰੀਆਂ ਤੋਂ ਕੁਝ ਮੀਟਰ ਦੀ ਦੂਰੀ ‘ਤੇ ਧਰਨਾ ਲਾ ਕੇ ਮਹਿਲਾ ਅਕਾਲੀ ਆਗੂ ਸੁਖਵਿੰਦਰ ਕੌਰ ਰੰਧਾਵਾ ਦੀ ਧੀ ਕੰਚਨਪ੍ਰੀਤ ਕੌਰ ਦੀ ਗ੍ਰਿਫ਼ਤਾਰੀ ਦਾ ਜ਼ਬਰਦਸਤ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਕਾਲੀ ਦਲ ਦੇ ਵਧੇ ਗ੍ਰਾਫ ਤੋਂ ਬੌਖ਼ਲਾਹਟ ਵਿੱਚ ਹੈ…

    Read More »
  • ਮੁਲਾਜ਼ਮ ਮੰਗਾਂ ਨੂੰ ਲੈ ਕੇ ਹੈਲਥ ਵਰਕਰਾਂ ਵੱਲੋਂ ਚੰਡੀਗੜ੍ਹ ’ਚ 2 ਦਸੰਬਰ ਨੂੰ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ

    ਮੁਲਾਜ਼ਮ ਮੰਗਾਂ ਨੂੰ ਲੈ ਕੇ ਹੈਲਥ ਵਰਕਰਾਂ ਵੱਲੋਂ ਚੰਡੀਗੜ੍ਹ ’ਚ 2 ਦਸੰਬਰ ਨੂੰ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ

    ਫ਼ਿਰੋਜ਼ਪੁਰ, 30 ਨਵੰਬਰ (ਬਾਲ ਕਿਸ਼ਨ)– ਜਥੇਬੰਦੀ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਲੈ ਕੇ 2 ਦਸੰਬਰ ਨੂੰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਮੇਲ/ਫੀਮੇਲ ਪੰਜਾਬ ਵੱਲੋਂ ਡਾਕਟਰ ਸਿਹਤ ਸੇਵਾਵਾਂ ਪਰਿਵਾਰ ਭਲਾਈ ਦੇ ਦਫ਼ਤਰ ਚੰਡੀਗੜ੍ਹ 34-ਏ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਹ ਜਾਣਕਾਰੀ ਨਰਿੰਦਰ ਸ਼ਰਮਾ ਮੀਤ ਪ੍ਰਧਾਨ ਪੰਜਾਬ ਨੇ ਦਿੰਦਿਆਂ ਦੱਸਿਆ ਕਿ ਗੁਰਪ੍ਰੀਤ ਸਿੰਘ ਮੰਗਵਾਲ, ਹਰਵਿੰਦਰ ਸਿੰਘ ਸ਼ੀਨਾ, ਮਨਜੀਤ…

    Read More »
  • ਦੋ ਦਿਨਾਂ ਦੀ ਹੜਤਾਲ ਕਾਰਨ ₹6 ਲੱਖ ਦਾ ਨੁਕਸਾਨ

    ਦੋ ਦਿਨਾਂ ਦੀ ਹੜਤਾਲ ਕਾਰਨ ₹6 ਲੱਖ ਦਾ ਨੁਕਸਾਨ

    ਫਾਜ਼ਿਲਕਾ, 29 ਨਵੰਬਰ : ਫਾਜ਼ਿਲਕਾ ਡਿਪੂ ’ਚ ਬੱਸ ਕਰਮਚਾਰੀਆਂ ਦੀ ਹੜਤਾਲ, ਜੋ ਕਿ ਸ਼ੁੱਕਰਵਾਰ ਤੋਂ ਸ਼ੁਰੂ ਹੋਈ ਸੀ, ਸ਼ਨੀਵਾਰ ਨੂੰ ਵੀ ਜਾਰੀ ਰਹੀ, ਜਿਸ ਕਾਰਨ ਜ਼ਿਆਦਾਤਰ ਰੂਟਾਂ ਤੇ ਬੱਸ ਸੇਵਾਵਾਂ ਲਗਭਗ ਠੱਪ ਰਹੀਆਂ। ਫਾਜ਼ਿਲਕਾ-ਫਿਰੋਜ਼ਪੁਰ ਸੜਕ ਤੇ ਸਿਰਫ਼ ਦੋ ਤੋਂ ਤਿੰਨ ਨਿਯਮਤ ਬੱਸਾਂ ਚੱਲੀਆਂ, ਜਦੋਂ ਕਿ ਦੂਜੇ ਦਿਨ ਲਗਭਗ 30 ਬੱਸਾਂ ਬੰਦ ਰਹੀਆਂ। ਦੋ ਦਿਨਾਂ ਦੀ ਹੜਤਾਲ ਨਾਲ ਵਿਭਾਗ ਨੂੰ ਲਗਭਗ…

    Read More »
  • ਡੀਐੱਨਏ ਨੇ ਖੋਲ੍ਹੀ 14 ਸਾਲ ਪੁਰਾਣੇ MBA ਵਿਦਿਆਰਥਣ ਰੇਪ-ਮਰਡਰ ਕੇਸ ਦੀ ਪੋਲ-ਪੱਟੀ

    ਡੀਐੱਨਏ ਨੇ ਖੋਲ੍ਹੀ 14 ਸਾਲ ਪੁਰਾਣੇ MBA ਵਿਦਿਆਰਥਣ ਰੇਪ-ਮਰਡਰ ਕੇਸ ਦੀ ਪੋਲ-ਪੱਟੀ

    ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 29 ਨਵੰਬਰ : ਚੰਡੀਗੜ੍ਹ ਦੀ ਫਾਸਟ ਟਰੈਕ ਵਿਸ਼ੇਸ਼ ਅਦਾਲਤ ਨੇ 21 ਸਾਲਾ ਐੱਮਬੀਏ ਵਿਦਿਆਰਥਣ ਨਾਲ ਜਬਰ ਜਨਾਹ ਤੇ ਕਤਲ ਦੇ 14 ਸਾਲ ਪੁਰਾਣੇ ਮਾਮਲੇ ’ਚ ਟੈਕਸੀ ਡਰਾਈਵਰ ਮੋਨੂ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਉਸ ’ਤੇ 1 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ। ਵੀਰਵਾਰ ਨੂੰ ਦੋਸ਼ੀ ਕਰਾਰ ਦੇਣ ਤੋਂ ਬਾਅਦ ਸ਼ੁੱਕਰਵਾਰ ਨੂੰ…

    Read More »
  • DGP ਸਮੇਤ ਪੰਜਾਬ ਦੇ 4 ਅਫ਼ਸਰਾਂ 'ਤੇ ਡਿੱਗੀ ਗਾਜ਼

    DGP ਸਮੇਤ ਪੰਜਾਬ ਦੇ 4 ਅਫ਼ਸਰਾਂ ‘ਤੇ ਡਿੱਗੀ ਗਾਜ਼

    ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 29 ਨਵੰਬਰ : ਪੰਜਾਬ ਤੇ ਹਰਿਆਣਾ ਹਾਈ ਕੋਰਟ (Punjab and Haryana High Court) ਨੇ ਸੂਬੇ ’ਚ ਗ਼ੈਰ ਕਾਨੂੰਨੀ ਢੰਗ ਨਾਲ ਚੱਲ ਰਹੇ ਮੌਡੀਫਾਈਡ ਵਾਹਨਾਂ ਖ਼ਿਲਾਫ਼ ਆਪਣੇ ਪੁਰਾਣੇ ਹੁਕਮਾਂ ਦੀ ਅਣਦੇਸ਼ੀ ’ਤੇ ਪੰਜਾਬ ਸਰਕਾਰ (Punjab Govt) ਦੇ ਚਾਰ ਸੀਨੀਅਰ ਅਧਿਕਾਰੀਆਂ ’ਤੇ ਸਖ਼ਤੀ ਦਿਖਾਈ ਹੈ। ਅਦਾਲਤ ਨੇ ਪਾਇਆ ਕਿ ਨਾ ਤਾਂ ਸਮੇਂ ’ਤੇ ਜਵਾਬ ਦਾਖ਼ਲ ਹੋਇਆ ਤੇ ਨਾ…

    Read More »
Back to top button