Punjab
-
‘ਖ਼ਬਰਦਾਰ! 25 ਸਾਲਾਂ ਤੋਂ ਘੱਟ ਨੂੰ ਜੇ ਪਿਆਈ ਸ਼ਰਾਬ- ਡੀਸੀ
ਜਗਰਾਓਂ, 29 ਦਸੰਬਰ : ਖ਼ਬਰਦਾਰ ! ਜੇ ਹੁਣ ਕਿਸੇ ਵੀ ਹੋਟਲ, ਰੈਸਟੋਰੈਂਟ, ਢਾਬੇ, ਬਾਰ ਜਾਂ ਪੱਬ ’ਚ 25 ਸਾਲਾਂ ਤੋਂ ਘੱਟ ਦੇ ਕਿਸੇ ਵੀ ਵਿਅਕਤੀ ਨੂੰ ਪੈਗ ਪਾਇਆ ਗਿਆ ਤਾਂ ਉਸ ਦੀ ਖ਼ੈਰ ਨਹੀਂ। ਇਸ ਦੇ ਲਈ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਚਿਤਾਵਨੀ ਦਿੰਦਿਆਂ ਉਲੰਘਣਾ ਕਰਨ ’ਤੇ ਸਜ਼ਾ ਭੁਗਤਣ ਲਈ ਤਿਆਰ ਰਹਿਣ ਦਾ ਕਹਿ ਦਿੱਤਾ ਹੈ। ਹਾਲਾਂਕਿ ਹੋਰਾਂ ਪਾਬੰਦੀਆਂ ਵਾਂਗ ਇਹ…
Read More » -
ਪੰਜਾਬ ਕਾਂਗਰਸ ਦਾ ਵੱਡਾ ਐਲਾਨ: 8 ਜਨਵਰੀ ਤੋਂ ਗੁਰਦਾਸਪੁਰ ਤੋਂ ਗੁਰੂਹਰਸਹਾਏ ਤੱਕ ਚੱਲੇਗਾ ਮਨਰੇਗਾ ਬਚਾਓ ਅੰਦੋਲਨ – ਵੜਿੰਗ
ਲੁਧਿਆਣਾ, 29 ਦਸੰਬਰ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਲੋਕ ਸਭਾ ਹਲਕਾ ਲੁਧਿਆਣਾ ਤੋਂ ਐਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਇੱਥੇ ਬੱਚਤ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਲਾਨ ਕੀਤਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਮਨਰੇਗਾ ਦਾ ਨਾਮ ਜੀ ਰਾਮ ਜੀ ਵਿਕਸਤ ਭਾਰਤ ਯੋਜਨਾ ਰੱਖਣ ਦੇ ਵਿਰੁੱਧ 8 ਜਨਵਰੀ ਤੋਂ ਪੰਜਾਬ ਅੰਦਰ ਸੰਘਰਸ਼ ਕਰੇਗੀ। ਉਹਨਾਂ ਕਿਹਾ ਕਿ…
Read More » -
ਸਿਹਤ ਪ੍ਰਣਾਲੀ ਦੀ ਬੇਵੱਸੀ: ਚੰਡੀਗੜ੍ਹ ‘ਚ ਅੰਗ ਟਰਾਂਸਪਲਾਂਟੇਸ਼ਨ ਲਈ 6,992 ਮਰੀਜ਼ਾਂ ਦੀ ਲੰਬੀ ਕਤਾਰ
ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ. 29 ਦਸੰਬਰ : ਦੇਸ਼ ਦੀ ਆਧੁਨਿਕ ਸਿਹਤ ਪ੍ਰਣਾਲੀ ਦਾ ਚਿਹਰਾ ਕਹਾਉਣ ਵਾਲਾ ਚੰਡੀਗੜ੍ਹ ਅੱਜ ਅੰਗ ਪ੍ਰਤਿਰੋਪਣ ਦੇ ਮਾਮਲੇ ਵਿੱਚ ਬੇਵੱਸ ਨਜ਼ਰ ਆ ਰਿਹਾ ਹੈ। ਤਾਜ਼ਾ ਅੰਕੜਿਆਂ ਅਨੁਸਾਰ, 6,992 ਮਰੀਜ਼ ਅੰਗ ਪ੍ਰਤਿਰੋਪਣ ਦੀ ਉਡੀਕ ਸੂਚੀ (Waiting List) ਵਿੱਚ ਹਨ, ਜਿਨ੍ਹਾਂ ਵਿੱਚੋਂ ਇਕੱਲੇ 6,681 ਮਰੀਜ਼ ਸਿਰਫ਼ ਕਿਡਨੀ ਲਈ ਇੰਤਜ਼ਾਰ ਕਰ ਰਹੇ ਹਨ। ਇਸ ਤੋਂ ਇਲਾਵਾ ਲਿਵਰ, ਹਾਰਟ (ਦਿਲ), ਫੇਫੜੇ…
Read More » -
ਘੋੜੀ ਚੜ੍ਹਣ ਵਾਲੇ ਨੌਜਵਾਨ ਨੇ ਚੁੱਕਿਆ ਖੌਫ਼ਨਾਕ ਕਦਮ
ਰਾਇਕੋਟ, 29 ਦਸੰਬਰ : ਰਾਏਕੋਟ ਦੇ ਹੋਟਲ ਸਿਮਰ ‘ਚ ਇਕ ਦਰਦਨਾਕ ਘਟਨਾ ਵਾਪਰੀ ਹੈ, ਜਿੱਥੇ ਇੱਕ ਨੌਜਵਾਨ ਨੇ ਆਪਣੇ ਲਾਇਸੰਸੀ ਰਿਵਾਲਵਰ ਨਾਲ ਖੁਦ ਨੂੰ ਗੋਲ਼ੀ ਮਾਰ ਕੇ ਆਤਮਹੱਤਿਆ ਕਰ ਲਈ। ਮ੍ਰਿਤਕ ਨੌਜਵਾਨ ਦੀ ਪਛਾਣ ਗੁਰਵੀਰ ਸਿੰਘ ਉਰਫ਼ ਕਮਲ ਪੁੱਤਰ ਜਗਰੂਪ ਸਿੰਘ ਵਾਸੀ ਪਿੰਡ ਜਲਾਲਦੀਵਾਲ ਵਜੋਂ ਹੋਈ ਹੈ। ਉਸ ਦੀ ਉਮਰ ਲਗਪਗ 30 ਸਾਲ ਸੀ ਅਤੇ ਖੇਤੀਬਾੜੀ ਦਾ ਕੰਮ ਕਰਦਾ ਸੀ।…
Read More » -
ਬਦਮਾਸ਼ਾਂ ਨੇ ਕਈ ਵਾਹਨਾਂ ਨੂੰ ਮਾਰੀ ਟੱਕਰ
ਲੁਧਿਆਣਾ, 29 ਦਸੰਬਰ : ਸੋਮਵਾਰ ਨੂੰ ਭਰੇ ਬਾਜ਼ਾਰ ਵਿੱਚ ਸਵਾ 11 ਵਜੇ ਇੱਕ ਬਦਮਾਸ਼ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ। ਪੁਲਿਸ ਨੇ ਪੂਰੀ ਘੇਰਾਬੰਦੀ ਕਰਕੇ ਬਦਮਾਸ਼ ਦੀ ਕਾਰ ਰੋਕੀ ਅਤੇ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਕਾਮਯਾਬ ਨਹੀਂ ਹੋ ਸਕੀ। ਸਵਿਫਟ ਕਾਰ ਵਿੱਚ ਸਵਾਰ ਬਦਮਾਸ਼ ਨੇ 2-3 ਵਾਰ ਕਾਰ ਅੱਗੇ-ਪਿੱਛੇ ਕੀਤੀ ਅਤੇ ਉਸ ਤੋਂ ਬਾਅਦ ਗੱਡੀ…
Read More » -
ਗਵਾਹੀ ਦੇਣ ਤੋਂ ਮਨ੍ਹਾ ਕਰਨ ‘ਤੇ ਬਦਮਾਸ਼ਾਂ ਨੇ ਘਰ ‘ਤੇ ਵਰ੍ਹਾਏ ਇੱਟਾਂ ਤੇ ਪੱਥਰ
ਜਲੰਧਰ, 29 ਦਸੰਬਰ : ਬਸਤੀ ਬਾਵਾ ਖੇਲ ਦੀ ਪਿੰਕ ਸਿਟੀ ਕਾਲੋਨੀ ਵਿੱਚ ਇੱਕ ਕੇਸ ਵਿੱਚ ਗਵਾਹੀ ਦੇਣ ਤੋਂ ਮਨ੍ਹਾ ਕਰਨ ਦੀ ਰੰਜਿਸ਼ ਦੇ ਚੱਲਦਿਆਂ ਬਦਮਾਸ਼ਾਂ ਨੇ ਇੱਕ ਘਰ ਉੱਤੇ ਇੱਟਾਂ-ਪੱਥਰਾਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਖ਼ੁਸ਼ਕਿਸਮਤੀ ਰਹੀ ਕਿ ਇਸ ਹਮਲੇ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਘਰ ਦਾ ਨੁਕਸਾਨ ਜ਼ਰੂਰ ਹੋਇਆ ਹੈ। ਘਰ ‘ਤੇ ਹਮਲਾ ਕਰਦੇ ਹੋਏ…
Read More » -
ਜਲੰਧਰ ‘ਚ ਦੋਸਤਾਂ ਨੇ ਘਰ ‘ਚ ਖੇੇਡੀ ਖੂਨੀ ਖੇਡ,
ਜਲੰਧਰ, 29 ਦਸੰਬਰ : ਜਲੰਧਰ ਦੀ ਰਵਿਦਾਸ ਕਾਲੋਨੀ ਵਿੱਚ ਦੋ ਦੋਸਤਾਂ ਨੇ ਆਪਣੇ ਹੀ ਦੋਸਤ ਦਾ ਤੜਕਸਾਰ 4 ਵਜੇ ਕਤਲ ਕਰ ਦਿੱਤਾ। ਸੂਚਨਾ ਮਿਲਦੇ ਹੀ ਥਾਣਾ ਰਾਮਾ ਮੰਡੀ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਕਤਲ ਕਰਨ ਵਾਲੇ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਰਵਿਦਾਸ ਕਾਲੋਨੀ ਦੇ ਰਹਿਣ ਵਾਲੇ ਆਸ਼ੂ ਨਾਮਕ…
Read More » -
ਸੇਵਾਮੁਕਤ IG ਚਾਹਲ ਨੂੰ ਠੱਗਣ ਵਾਲਿਆਂ ’ਤੇ ਛਾਪੇ ਲਈ ਮਿਲੀ ਮਨਜ਼ੂਰੀ
ਪਟਿਆਲਾ, 29 ਦਸੰਬਰ : ਅੱਠ ਕਰੋੜ 10 ਲੱਖ ਰੁਪਏ ਦੀ ਸਾਈਬਰ ਠੱਗੀ ਦਾ ਸ਼ਿਕਾਰ ਹੋਏ ਸੇਵਾਮੁਕਤ ਆਈਜੀ ਅਮਰ ਸਿੰਘ ਚਾਹਲ ਨੂੰ ਠੱਗਣ ਵਾਲੇ ਦੋ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇ ਦੀ ਮਨਜ਼ੂਰੀ ਡੀਆਈਜੀ ਤੋਂ ਮਿਲ ਗਈ ਹੈ। ਬਾਹਰੀ ਸੂਬੇ ਦੇ ਰਹਿਣ ਵਾਲੇ ਇਨ੍ਹਾਂ ਦੋ ਮੁਲਜ਼ਮਾਂ ਨੂੰ ਕਿਸੇ ਵੀ ਸਮੇਂ ਗ੍ਰਿਫ਼ਤਾਰ ਕਰਨ ਲਈ ਪੁਲਿਸ ਟੀਮ ਛਾਪਾ ਮਾਰਨ ਲਈ ਰਵਾਨਾ ਹੋ…
Read More » -
ਮਾਨਸਾ ’ਚ ਗਰਜੇ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ
ਮਾਨਸਾ, 29 ਦਸੰਬਰ : ਪੰਜਾਬ ਵਿੱਚ ਦਿਨ-ਬੇ-ਦਿਨ ਵਿਗੜਦੀ ਰਹੀ ਅਮਨ-ਕਾਨੂੰਨ ਦੀ ਸਥਿਤੀ ਅਤੇ ਵਧ ਰਹੀਆਂ ਅਪਰਾਧਿਕ ਵਾਰਦਾਤਾਂ ਦੇ ਵਿਰੋਧ ਵਿੱਚ ਅੱਜ ਜ਼ਿਲ੍ਹਾ ਯੂਥ ਕਾਂਗਰਸ ਮਾਨਸਾ ਵੱਲੋਂ ਐਸ.ਐਸ.ਪੀ. ਦਫ਼ਤਰ ਅੱਗੇ ਜ਼ੋਰਦਾਰ ਧਰਨਾ ਦਿੱਤਾ ਗਿਆ। ਇਹ ਪ੍ਰਦਰਸ਼ਨ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਉਦੈ ਬਾਨੂ ਚਿੱਬ ਅਤੇ ਪੰਜਾਬ ਪ੍ਰਧਾਨ ਮੋਹਿਤ ਮਹਿੰਦਰਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਪ੍ਰਧਾਨ ਸੰਯੋਗਪ੍ਰੀਤ ਸਿੰਘ ਡੈਵੀ ਦੀ ਅਗਵਾਈ ਵਿੱਚ…
Read More » -
ਰੇਲਵੇ ਕਾਲੋਨੀ ‘ਚ 22 ਸਾਲਾ ਮੁਟਿਆਰ ਦੀ ਬੇਰਹਿਮੀ ਨਾਲ ਹੱਤਿਆ
ਬਠਿੰਡਾ, 28 ਦਸੰਬਰ : ਰੇਲਵੇ ਕਲੋਨੀ ਦੀ ਠੰਢੀ ਸੜਕ ਨੇੜੇ ਪੁਰਾਣੀ ਪੁਲਿਸ ਚੌਕੀ ਦੇ ਪਿੱਛੇ ਝਾੜੀਆਂ ‘ਚ 22 ਸਾਲਾ ਇਕ ਮੁਟਿਆਰ ਦੀ ਲਾਸ਼ ਮਿਲਣ ਨਾਲ ਇਲਾਕੇ ‘ਚ ਦਹਿਸ਼ਤ ਫੈਲ ਗਈ। ਮੁਟਿਆਰ ਦੀ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਹੱਤਿਆ ਕੀਤੀ ਗਈ ਹੈ। ਮ੍ਰਿਤਕਾ ਦੀ ਪਛਾਣ ਰਿਤਿਕਾ ਵਜੋਂ ਹੋਈ ਹੈ। ਸੂਚਨਾ ਮਿਲਦੇ ਹੀ ਪੁਲਿਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਐੱਸ.ਪੀ.…
Read More »