Punjab

  • ਜਲੰਧਰ ਦੇ SHO ਭੂਸ਼ਣ ਕੁਮਾਰ 'ਤੇ ਇਕ ਹੋਰ ਮਹਿਲਾ ਨੇ ਲਗਾਏ ਗੰਭੀਰ ਦੋਸ਼

    ਜਲੰਧਰ ਦੇ SHO ਭੂਸ਼ਣ ਕੁਮਾਰ ‘ਤੇ ਇਕ ਹੋਰ ਮਹਿਲਾ ਨੇ ਲਗਾਏ ਗੰਭੀਰ ਦੋਸ਼

    ਫਿਲੌਰ, 12 ਅਕਤੂਬਰ : ਨਾਬਾਲਗ ਲੜਕੀ ਅਤੇ ਉਸਦੀ ਮਾਂ ਨਾਲ ਝਬਰ ਜਨਾਹ ਦੇ ਮਾਮਲੇ ਵਿੱਚ ਥਾਣਾ ਫਿਲੌਰ ਦ ਲਾਈਨ ਹਾਜ਼ਰ ਕੀਤੇ ਗਏ ਐਸਐਚਓ ਭੂਸ਼ਣ ਕੁਮਾਰ ਨੂੰ ਸ਼ੁੱਕਰਵਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਭੂਸ਼ਣ ਕੁਮਾਰ ਦੀਆਂ ਕਰਤੂਤਾਂ ਵਿਰੁੱਧ ਇਕ ਹੋਰ ਪੀੜਤਾ ਸਾਹਮਣੇ ਆਈ ਹੈ। ਨਾਬਾਲਗ ਲੜਕੀ ਅਤੇ ਉਸਦੀ ਮਾਂ ਤੋਂ ਬਾਅਦ, ਇੱਕ ਹੋਰ ਔਰਤ ਨੇ ਲੋਕ ਇਨਸਾਫ਼ ਮੰਚ ਦੇ ਪ੍ਰਧਾਨ…

    Read More »
  • 20 ਬੱਚਿਆਂ ਦੀ ਮੌਤ ਮਗਰੋਂ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ

    20 ਬੱਚਿਆਂ ਦੀ ਮੌਤ ਮਗਰੋਂ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ

    ਚੰਡੀਗੜ੍ਹ, 12 ਅਕਤੂਬਰ : ਦੇਸ਼ ਭਰ ਵਿਚ ਬੱਚਿਆਂ ਲਈ ਖੰਘ ਦੀ ਦਵਾਈ ਵਜੋਂ ਜਾਣਿਆ ਜਾਂਦਾ ਕਫ ਸਿਰਪ ਕੋਲਡਰਿਫ ਨੂੰ ਪੰਜਾਬ ਸਰਕਾਰ ਨੇ ਬੈਨ ਕਰਨ ਮਗਰੋਂ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਅੱਠ ਦਵਾਈਆਂ ਦੀ ਵਰਤੋਂ ਅਤੇ ਖਰੀਦ ‘ਤੇ ਪਾਬੰਦੀ ਲਗਾਈ ਗਈ ਹੈ। ਸਿਹਤ ਅਤੇ ਪਰਿਵਾਰ ਭਲਾਈ ਡਾਇਰੈਕਟੋਰੇਟ ਵੱਲੋਂ ਇਹ ਹੁਕਮ ਜਾਰੀ ਕੀਤਾ ਹੈ। ਇਹ ਫੈਸਲਾ ਮਰੀਜ਼ਾਂ ਨੂੰ ਦਵਾਈਆਂ ਦੇਣ ਤੋਂ ਬਾਅਦ ਐਡਵਰਸ…

    Read More »
  • ਫਰਾਂਸ ਦੀ Danone-Nutricia ਨੇ ਮਾਨ ਸਰਕਾਰ ਦੀ ਪਹਿਲਕਦਮੀ 'ਤੇ 356 ਕਰੋੜ ਦਾ ਕੀਤਾ ਨਿਵੇਸ਼, Agri-Food ਖੇਤਰ ਨੂੰ ਦਿੱਤਾ ਹੁਲਾਰਾ

    ਫਰਾਂਸ ਦੀ Danone-Nutricia ਨੇ ਮਾਨ ਸਰਕਾਰ ਦੀ ਪਹਿਲਕਦਮੀ ‘ਤੇ 356 ਕਰੋੜ ਦਾ ਕੀਤਾ ਨਿਵੇਸ਼, Agri-Food ਖੇਤਰ ਨੂੰ ਦਿੱਤਾ ਹੁਲਾਰਾ

    ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 12 ਅਕਤੂਬਰ : ਪੰਜਾਬ, ਜੋ ਕਦੇ ਆਪਣੀਆਂ ‘ਸੁਨਹਿਰੀ ਫਸਲਾਂ’ ਅਤੇ ਖੁਸ਼ਹਾਲ ਕਿਸਾਨਾਂ ਲਈ ਜਾਣਿਆ ਜਾਂਦਾ ਸੀ, ਹੁਣ ਉਸੇ ਰਾਹ ‘ਤੇ ਵਾਪਸ ਆ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਦੀਆਂ ਉਦਯੋਗ-ਪੱਖੀ ਨੀਤੀਆਂ ਦੇ ਕਾਰਨ ਪੰਜਾਬ ਵਿੱਚ ਵਿਸ਼ਵਵਿਆਪੀ ਨਿਵੇਸ਼ ਜਾਰੀ ਹੈ। ਇਸ ਸਬੰਧ ਵਿੱਚ, ਫਰਾਂਸੀਸੀ ਬਹੁ-ਰਾਸ਼ਟਰੀ ਦਿੱਗਜ ਡੈਨੋਨ-ਨਿਊਟ੍ਰੀਸ਼ੀਆ ਨੇ ਸੂਬੇ ਦੇ…

    Read More »
  • IPS ਪੂਰਨ ਕੁਮਾਰ ਸੁਸਾਈਡ ਕੇਸ 'ਚ ਨਵਾਂ ਮੋੜ, FIR 'ਚ ਜੁੜੀਆਂ ਨਵੀਆਂ ਧਾਰਾਵਾਂ, ਹੁਣ ਵਧੇਗੀ ਅਧਿਕਾਰੀਆਂ ਦੀ ਮੁਸ਼ਕਲ ?

    IPS ਪੂਰਨ ਕੁਮਾਰ ਸੁਸਾਈਡ ਕੇਸ ‘ਚ ਨਵਾਂ ਮੋੜ, FIR ‘ਚ ਜੁੜੀਆਂ ਨਵੀਆਂ ਧਾਰਾਵਾਂ, ਹੁਣ ਵਧੇਗੀ ਅਧਿਕਾਰੀਆਂ ਦੀ ਮੁਸ਼ਕਲ ?

    ਪੰਚਕੂਲਾ, 12 ਅਕਤੂਬਰ : ਹਰਿਆਣਾ ਦੇ ਆਈਪੀਐਸ ਅਧਿਕਾਰੀ ਵਾਈ ਪੂਰਨ ਕੁਮਾਰ ਦੇ ਆਤਮਹੱਤਿਆ ਕੇਸ ‘ਚ ਹਰ ਰੋਜ਼ ਕੁਝ ਨਾ ਕੁਝ ਨਵਾਂ ਮੋੜ ਆ ਰਿਹਾ ਹੈ। ਮਾਮਲੇ ਦੇ ਛੇ ਦਿਨ ਬਾਅਦ ਵੀ ਪੂਰਨ ਕੁਮਾਰ ਦਾ ਪੋਸਟਮਾਰਟਮ ਨਹੀਂ ਹੋ ਸਕਿਆ। ਪਰਿਵਾਰ ਦੀ ਮੰਗ ਹੈ ਕਿ ਜਿਨ੍ਹਾਂ ਅਧਿਕਾਰੀਆਂ ‘ਤੇ ਦੋਸ਼ ਲਗਾਏ ਗਏ ਹਨ, ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਇਸ ਤੋਂ ਇਲਾਵਾ ਬੀਤੇ ਦਿਨ…

    Read More »
  • ਰੇਹੜੀ-ਫੜੀ ਵਾਲਿਆਂ ਦੇ ਹੱਕ ’ਚ ਸੀਪੀਆਈ ਦੀ ਭੁੱਖ ਹੜਤਾਲ 8ਵੇਂ ਦਿਨ ਵੀ ਰਹੀ ਜਾਰੀ

    ਰੇਹੜੀ-ਫੜੀ ਵਾਲਿਆਂ ਦੇ ਹੱਕ ’ਚ ਸੀਪੀਆਈ ਦੀ ਭੁੱਖ ਹੜਤਾਲ 8ਵੇਂ ਦਿਨ ਵੀ ਰਹੀ ਜਾਰੀ

    ਜਲਾਲਾਬਾਦ, 12 ਅਕਤੂਬਰ: ਜਲਾਲਾਬਾਦ ਦੀ ਅਨਾਜ ਮੰਡੀ ਵਿਖੇ ਬਣੇ ਰੇੜ੍ਹੀ ਫੜੀ ਵਾਲਿਆਂ ਵਾਸਤੇ ਸ਼ੈਡ ਵਿੱਚ ਰੇੜੀ ਫੜੀ ਦਾ ਕੰਮ ਕਰਨ ਵਾਲਿਆਂ ਦੀਆਂ ਰੇੜੀਆਂ ਜਬਰੀ ਚੁਕਵਾਉਣ ਖ਼ਿਲਾਫ਼ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਦੀ ਅਗਵਾਈ ਵਿੱਚ 16 ਦਿਨਾਂ ਤੋਂ ਚੱਲ ਰਹੇ ਸੰਘਰਸ਼ ਦੀ ਲੜੀ ਤਹਿਤ ਸ਼ੁਰੂ ਕੀਤੇ ਪ੍ਰਦਰਸ਼ਨ ਦੀ ਕੜੀ ਵਜੋਂ ਰੇੜ੍ਹੀ ਫ਼ੜੀ ਵਾਲਿਆਂ ਦੇ ਬਣਦੇ ਹੱਕ ਦਿਵਾਉਣ ਲਈ ਅਣਮਿੱਥੇ ਸਮੇਂ ਲਈ ਸ਼ੁਰੂ…

    Read More »
  • ਅਧਿਆਪਕ ਦੀ ਕੁੱਟਮਾਰ ਦੇ ਵਿਰੋਧ ’ਚ ਥਾਣਾ ਘੇਰਿਆ

    ਅਧਿਆਪਕ ਦੀ ਕੁੱਟਮਾਰ ਦੇ ਵਿਰੋਧ ’ਚ ਥਾਣਾ ਘੇਰਿਆ

    ਜਲਾਲਾਬਾਦ, 12 ਅਕਤੂਬਰ : ਜਲਾਲਾਬਾਦ ਦੇ ਪਿੰਡ ਚੱਕ ਮੌਜਦੀਨ ਸੂਰ ਘੂਰੀ ਦੇ ਟੀਚਰ ਮਹਿੰਦਰ ਸਿੰਘ ਦੀ ਹੋਈ ਕੁੱਟਮਾਰ ਅਤੇ ਜਾਤੀਸੂਚਕ ਸ਼ਬਦ ਬੋਲਣ ਤੇ ਦੋਸ਼ ਲਗਾਏ ਹਨ, ਮਹਿੰਦਰ ਸਿੰਘ ਟੀਚਰ ਨੇ ਦੱਸਿਆ ਕਿ ਉਸਨੇ ਜਲਾਲਾਬਾਦ ਤੋ ਸੰਨੀ ਧਾਮੀਜਾ ਦੀ ਦੁਕਾਨ ਤੋ ਟਾਈਲਾ ਖਰੀਦਨ ਗਿਆ ਸੀ। ਓਥੇ ਟੀਚਰ ਮਹਿੰਦਰ ਸਿੰਘ ਅਤੇ ਉਸਦੇ ਭਰਾ ਦੀ ਬਹੁਤ ਕੁੱਟਮਾਰ ਕੀਤੀ ਗਈ। ਇਸ ਤੋ ਬਾਅਦ ਕੱਲ…

    Read More »
  • ਵੱਖ-ਵੱਖ ਥਾਵਾਂ ਤੋਂ ਹੈਰੋਇਨ ਸਮੇਤ ਚਾਰ ਵਿਅਕਤੀ ਕਾਬੂ

    ਵੱਖ-ਵੱਖ ਥਾਵਾਂ ਤੋਂ ਹੈਰੋਇਨ ਸਮੇਤ ਚਾਰ ਵਿਅਕਤੀ ਕਾਬੂ

    ਮੋਗਾ, 12 ਅਕਤੂਬਰ : ਪੁਲਿਸ ਨੇ ਗਸ਼ਤ ਦੌਰਾਨ ਵੱਖ-ਵੱਖ ਥਾਵਾਂ ਤੋਂ ਚਾਰ ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋ 35 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਥਾਣਾ ਧਰਮਕੋਟ ਪੁਲਿਸ ਦੇ ਐੱਸਆਈ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਹੇ ਤਾਂ ਉਨ੍ਹਾਂ ਨੂੰ ਕਿਸੇ ਖਾਸ ਮੁਖਬਰ ਨੇ ਸੂਚਨਾ ਦਿੱਤੀ ਕਿ ਬਾਜ ਸਿੰਘ ਵਾਸੀ ਪਿੰਡ ਜਲਾਲਾਬਾਦ ਪੂਰਬੀ ਅਤੇ ਸੁਖਚੈਨ…

    Read More »
  • ਕਸਬਾ ਮੁੱਦਕੀ 'ਚ ਇੱਕ ਹੋਰ ਨਸ਼ਾ ਤਸਕਰ ਦੇ ਘਰ ਚਲਾਇਆ ਬੁਲਡੋਜ਼ਰ

    ਕਸਬਾ ਮੁੱਦਕੀ ‘ਚ ਇੱਕ ਹੋਰ ਨਸ਼ਾ ਤਸਕਰ ਦੇ ਘਰ ਚਲਾਇਆ ਬੁਲਡੋਜ਼ਰ

    ਬਾਲ ਕਿਸ਼ਨ ਫ਼ਿਰੋਜ਼ਪੁਰ, 12 ਅਕਤੂਬਰ :  ਕਸਬਾ ਮੁੱਦਕੀ ‘ਚ ਇੱਕ ਹੋਰ ਨਸ਼ਾ ਤਸਕਰ ਦੇ ਘਰ ‘ਤੇ ਅੱਜ ਪੁਲੀਸ ਤੇ ਸਿਵਲ ਪ੍ਰਸ਼ਾਸਨ ਨੇ ਬੁਲਡੋਜ਼ਰ ਚਲਾ ਦਿੱਤਾ। ਤਸਕਰ ਦੀ ਪਛਾਣ ਪ੍ਰੀਤਪਾਲ ਸਿੰਘ ਵਾਸੀ ਲੋਹਾਮ ਰੋਡ ਮੁੱਦਕੀ ਵਜੋਂ ਹੋਈ ਹੈ। ਲੰਘੀ 14 ਸਤੰਬਰ ਨੂੰ ਵੀ ਇਸੇ ਰੋਡ ‘ਤੇ ਤਸਕਰ ਨਿਰਮਲ ਸਿੰਘ ਨਿੰਮਾ ਦੇ ਘਰ ਨੂੰ ਢਾਹ ਦਿੱਤਾ ਗਿਆ ਸੀ। ਕਸਬਾ ਮੁੱਦਕੀ ‘ਚ ਨਸ਼ਾ ਤਸਕਰਾਂ…

    Read More »
  • ਵ੍ਹੀਕਲ ਚੋਰੀ ਕਰਨ ਵਾਲਾ ਵਿਅਤਕੀ ਕਾਬੂ

    ਵ੍ਹੀਕਲ ਚੋਰੀ ਕਰਨ ਵਾਲਾ ਵਿਅਤਕੀ ਕਾਬੂ

    ਜੈਤੋ, 12 ਅਕਤੂਬਰ : ਡਾ. ਪ੍ਰਗਿਆ ਜੈਨ ਆਈਪੀਐੱਸ ਐੱਸਐੱਸਪੀ ਫਰੀਦਕੋਟ ਦੇ ਨਿਰਦੇਸ਼ਾਂ ਅਧੀਨ ਫਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਖ਼ਿਲਾਫ਼ ਲਗਾਤਾਰ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸੇ ਕੜੀ ਤਹਿਤ ਕਾਰਵਾਈ ਕਰਦੇ ਹੋਏ ਸੀਆਈਏ ਸਟਾਫ ਜੈਤੋ ਵੱਲੋਂ ਮੋਟਰਸਾਈਕਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਕੁਲਵਿੰਦਰ ਸਿੰਘ ਉਰਫ…

    Read More »
  • ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਬਾਲ ਭਿੱਖਿਆ ਮੁਕਤ ਬਣਾਉਣ ਲਈ ਯਤਨ ਹੋਰ ਤੇਜ਼, ਫਰੀਦਕੋਟ 'ਚ 2 ਬੱਚਿਆਂ ਦਾ ਰੈਸਕਿਉ : ਡਾ. ਬਲਜੀਤ ਕੌਰ

    ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਬਾਲ ਭਿੱਖਿਆ ਮੁਕਤ ਬਣਾਉਣ ਲਈ ਯਤਨ ਹੋਰ ਤੇਜ਼, ਫਰੀਦਕੋਟ ‘ਚ 2 ਬੱਚਿਆਂ ਦਾ ਰੈਸਕਿਉ : ਡਾ. ਬਲਜੀਤ ਕੌਰ

    ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 12 ਅਕਤੂਬਰ : ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਬਾਲ ਭਿੱਖਿਆ ਮੁਕਤ ਬਣਾਉਣ ਲਈ ਯਤਨਾਂ ਨੂੰ ਹੋਰ ਤੇਜ਼ ਕੀਤਾ ਗਿਆ ਹੈ। ਇਸੇ ਸੰਦਰਭ ਵਿੱਚ ਫਰੀਦਕੋਟ ਵਿੱਚ ਭੀਖ ਮੰਗ ਰਹੇ 2 ਬੱਚਿਆਂ ਨੂੰ ਰੈਸਕਿਉ ਕੀਤਾ ਗਿਆ…

    Read More »
Back to top button