Punjab
-
ਨਵੇਂ ਸਾਲ ਤੋਂ ਪਹਿਲਾਂ ਧਾਰਮਿਕ ਤੇ ਇਤਿਹਾਸਕ ਸਥਾਨਾਂ ’ਚ ਉਮੜਿਆ ਸੈਲਾਬ
ਅੰਮ੍ਰਿਤਸਰ, 30 ਦਸੰਬਰ : ਨਵੇਂ ਸਾਲ ਦੇ ਆਗਮਨ ਵਿਚ ਹੁਣ ਦੋ ਦਿਨ ਬਾਕੀ ਹਨ। ਧੁੰਦ ਤੇ ਠੰਢ ਵਿਚਾਲੇ ਅੰਮ੍ਰਿਤਸਰ ਵਿਚ ਸੈਲਾਨੀਆਂ ਦੀ ਭੀੜ ਉਮੜ ਪਈ ਹੈ। ਰੋਜ਼ਾਨਾ ਇਕ ਲੱਖ ਤੋਂ ਵੱਧ ਸੈਲਾਨੀ ਪਹੁੰਚ ਰਹੇ ਹਨ। ਸ਼ਹਿਰ ਦੇ ਹੋਟਲ, ਰੈਸਟੋਰੈਂਟ ਤੇ ਸਰਾਵਾਂ ਦੇ ਸਾਰੇ ਕਮਰੇ ਫੁਲ ਹੋ ਚੁੱਕੇ ਹਨ। ਸਾਲ 2025 ਵਿਚ ਵੀ ਨਵੇਂ ਸਾਲ ਦਾ ਜਸ਼ਨ ਮਨਾਉਣ ਕਰੀਬ ਡੇਢ ਲੱਖ…
Read More » -
ਪਾਕਿਸਤਾਨ ‘ਚ ਹਿੰਦੂ-ਸਿੱਖ ਵਿਰਾਸਤ ਖ਼ਤਰੇ ‘ਚ
ਅੰਮ੍ਰਿਤਸਰ, 30 ਦਸੰਬਰ : 1947 ਦੀ ਅਣਕਿਆਸੀ ਭਾਰਤ-ਪਾਕਿ ਵੰਡ ਦੇ ਦੌਰਾਨ ਜਿੱਥੇ ਦੋਵਾਂ ਦੇਸ਼ਾਂ ਦੇ ਸੱਭ ਤੋਂ ਖੁਸ਼ਹਾਲ ਪ੍ਰਾਂਤ ਪੰਜਾਬ ਦੇ ਦੋ ਟੋਟੇ ਹੋਏ ਤੇ 10 ਲੱਖ ਦੇ ਕਰੀਬ ਪੰਜਾਬੀਆਂ ਨੂੰ ਆਪਣੀ ਜਾਨ ਦੀ ਕੁਰਬਾਨੀ ਦੇਣੀ ਪਈ। ਇਸ ਦੇ ਨਾਲ ਹੀ ਪਾਕਿਸਤਾਨ ਵਿੱਚਲੇ 1817 ਹਿੰਦੂ-ਸਿੱਖ ਧਾਰਮਿਕ ਸਥਾਨਾਂ ਨੂੰ ਵੀ ਉਜਾੜੇ ਦਾ ਦਰਦ ਝੱਲਣਾ ਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿਸਤਾਨ ਦੇ ਵਿਚ…
Read More » -
ਸਾਬਕਾ CM ਚੰਨੀ ਦੇ ਘਰ ਦੇ ਬਾਹਰ ਚੱਲੀ ਗੋਲ਼ੀ
ਜਲੰਧਰ , 29 ਦਸੰਬਰ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰੈੱਸ ਕਾਨਫਰੰਸ ਕਰ ਕੇ ਪੰਜਾਬ ਦੀ ਕਾਨੂੰਨ ਵਿਵਸਥਾ ‘ਤੇ ਸਵਾਲ ਚੁੱਕੇ ਹਨ। ਇਕ ਦਿਨ ਪਹਿਲਾਂ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਦੋ ਧੜਿਆਂ ‘ਚ ਗੋਲੀ ਚੱਲਣ ਦੀ ਘਟਨਾ ਤੋਂ ਬਾਅਦ ਸੋਮਵਾਰ ਨੂੰ ਉਨ੍ਹਾਂ ਦੀ ਪ੍ਰਤੀਕਿਰਿਆ ਸਾਹਮਣੇ ਆਈ। ਹਾਲਾਂਕਿ, ਪ੍ਰੈੱਸ ਕਾਨਫਰੰਸ ਦੌਰਾਨ ਚੰਨੀ ਨੇ ਮਨਰੇਗਾ ਸਕੀਮ ‘ਚ ਕੀਤੇ ਜਾ…
Read More » -
ਪਟਿਆਲਾ ‘ਚ ਨੌਜਵਾਨ ਦੀ ਗੋਲ਼ੀ ਮਾਰ ਕੇ ਹੱਤਿਆ
ਪਟਿਆਲਾ, 29 ਦਸੰਬਰ : ਸੰਜੇ ਕਾਲੋਨੀ ਵਾਸੀ 17 ਸਾਲਾ ਨੌਜਵਾਨ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਬੀਰੂ ਵਾਸੀ ਸੰਜੇ ਕਲੋਨੀ ਵਜੋਂ ਹੋਈ ਹੈ ਜੋ ਕਿ ਦਸਵੀਂ ਜਮਾਤ ਦਾ ਵਿਦਿਆਰਥੀ ਸੀ ਤੇ ਸੈਲੂਨ ‘ਤੇ ਕੰਮ ਕਰਦਾ ਸੀ। ਦੋਸ਼ ਹੈ ਕਿ ਬੀਤੀ ਰਾਤ ਮੁਹੱਲੇ ਦੇ ਹੀ ਰਹਿਣ ਵਾਲੇ ਕੁਝ ਲੜਕੇ ਉਸ ਨੂੰ ਘਰੋਂ…
Read More » -
ਦੋਸਤਾਂ ਨਾਲ ਪਾਰਟੀ ਤੋਂ ਬਾਅਦ ਵਿਗੜੀ ਤਬੀਅਤ, ਮੋਹਾਲੀ ਦੀ ਏਅਰਹੋਸਟੈੱਸ ਦੀ ਮੌਤ
ਮੋਹਾਲੀ, 29 ਦਸੰਬਰ : ਮਾਪਿਆਂ ਨੇ ਲਾਡ-ਪਿਆਰ ਨਾਲ ਪੜ੍ਹਾ-ਲਿਖਾ ਕੇ ਕਾਮਯਾਬ ਬਣਾਇਆ ਸੀ, ਪਰ ਜਦੋਂ ਧੀ ਦੀ ਮੌਤ ਦੀ ਖ਼ਬਰ ਆਈ ਤਾਂ ਉਹ ਪੂਰੀ ਤਰ੍ਹਾਂ ਟੁੱਟ ਗਏ। ਮੁਹਾਲੀ ਦੇ ਬਲੌਂਗੀ ਦੀ ਰਹਿਣ ਵਾਲੀ 25 ਸਾਲਾ ਏਅਰਹੋਸਟੈੱਸ ਸਿਮਰਨ ਡਡਵਾਲ ਦੀ ਮੌਤ ਨਾਲ ਪੂਰਾ ਪਿੰਡ ਸਦਮੇ ਵਿੱਚ ਹੈ। ਸਿਮਰਨ ਦਾ ਸਸਕਾਰ ਕਰ ਦਿੱਤਾ ਗਿਆ ਹੈ। ਮੌਤ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੈ,…
Read More » -
ਲਾਪਤਾ 328 ਪਾਵਨ ਸਰੂਪਾਂ ‘ਤੇ CM Mann ਨੇ SGPC ਪ੍ਰਧਾਨ ਨੂੰ ਦਿੱਤੀ ਕਾਨੂੰਨੀ ਕਾਰਵਾਈ ਕਰਵਾਉਣ ਦੀ ਸਲਾਹ
ਚੰਡੀਗੜ੍ਹ, 29 ਦਸੰਬਰ : ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਅਹਿਮ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਇਸ ਦੌਰਾਨ ਬੀਤੇ ਕੱਲ੍ਹ ਐੱਸਜੀਪੀਸੀ ਦੀ ਅੰਤਰਿੰਗ ਕਮੇਟੀ ‘ਚ ਲਾਪਤਾ 328 ਪਾਵਨ ਸਰੂਪਾਂ ਨਾਲ ਲੈ ਕੇ ਪਾਏ ਮਤੇ ‘ਤੇ ਜਾਣਕਾਰੀ ਸਾਂਝੀ ਕੀਤੀ।
Read More » -
ਬੇਖ਼ੌਫ਼ ਚੋਰਾਂ ਨੇ ਗਹਿਣਿਆਂ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ
ਜਲੰਧਰ, 29 ਦਸੰਬਰ : ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਵਿੱਚ ਅਪਰਾਧੀਆਂ ਦੀ ਵੱਧ ਰਹੀ ਦਲੇਰੀ ਨੇ ਇੱਕ ਵਾਰ ਫਿਰ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਉਜਾਗਰ ਕਰ ਦਿੱਤਾ ਹੈ। ਬੀਤੀ ਦੇਰ ਰਾਤ ਸ਼ਹੀਦ ਬਾਬੂ ਲਾਭ ਸਿੰਘ ਨਗਰ ਗਲੀ ਨੰਬਰ 6 ਵਿੱਚ ਸਥਿਤ ਬੱਬਰ ਜਿਊਲਰ ਦੀ ਦੁਕਾਨ ’ਚ ਇੱਕ ਵੱਡੀ ਚੋਰੀ ਹੋਈ। ਦੱਸਿਆ ਜਾ ਰਿਹਾ ਹੈ ਕਿ 10 ਤੋਂ 12 ਅਣਪਛਾਤੇ ਚੋਰਾਂ…
Read More » -
ਨਿਗਮ ਦੀ ਲਿਫਟ ‘ਚ ਫਸੀ ਅਪਾਹਜ ਔਰਤ
ਜਲੰਧਰ, 29 ਦਸੰਬਰ: ਨਗਰ ਨਿਗਮ ਦੀ ਲਿਫਟ ਵਿਚਕਾਰ ਹੀ ਫਸ ਜਾਣ ਕਾਰਨ ਅੱਜ ਵੱਡਾ ਹੰਗਾਮਾ ਹੋ ਗਿਆ। ਲਿਫਟ ਵਿੱਚ ਇੱਕ ਅਪਾਹਜ ਮਹਿਲਾ ਅਤੇ ਇੱਕ ਦਿਲ ਦੇ ਮਰੀਜ਼ ਦੇ ਫਸ ਜਾਣ ਤੋਂ ਬਾਅਦ ਮਾਮਲਾ ਕਾਫ਼ੀ ਭੜਕ ਗਿਆ। ਨਗਰ ਨਿਗਮ ਦੇ ਕਰਮਚਾਰੀਆਂ ਨੇ 15-20 ਮਿੰਟ ਦੀ ਸਖ਼ਤ ਮਿਹਨਤ ਤੋਂ ਬਾਅਦ ਦੋਵਾਂ ਨੂੰ ਲਿਫਟ ਵਿੱਚੋਂ ਬਾਹਰ ਕੱਢ ਲਿਆ, ਪਰ ਇਸ ਘਟਨਾ ਤੋਂ ਬਾਅਦ…
Read More » -
‘ਖ਼ਬਰਦਾਰ! 25 ਸਾਲਾਂ ਤੋਂ ਘੱਟ ਨੂੰ ਜੇ ਪਿਆਈ ਸ਼ਰਾਬ- ਡੀਸੀ
ਜਗਰਾਓਂ, 29 ਦਸੰਬਰ : ਖ਼ਬਰਦਾਰ ! ਜੇ ਹੁਣ ਕਿਸੇ ਵੀ ਹੋਟਲ, ਰੈਸਟੋਰੈਂਟ, ਢਾਬੇ, ਬਾਰ ਜਾਂ ਪੱਬ ’ਚ 25 ਸਾਲਾਂ ਤੋਂ ਘੱਟ ਦੇ ਕਿਸੇ ਵੀ ਵਿਅਕਤੀ ਨੂੰ ਪੈਗ ਪਾਇਆ ਗਿਆ ਤਾਂ ਉਸ ਦੀ ਖ਼ੈਰ ਨਹੀਂ। ਇਸ ਦੇ ਲਈ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਚਿਤਾਵਨੀ ਦਿੰਦਿਆਂ ਉਲੰਘਣਾ ਕਰਨ ’ਤੇ ਸਜ਼ਾ ਭੁਗਤਣ ਲਈ ਤਿਆਰ ਰਹਿਣ ਦਾ ਕਹਿ ਦਿੱਤਾ ਹੈ। ਹਾਲਾਂਕਿ ਹੋਰਾਂ ਪਾਬੰਦੀਆਂ ਵਾਂਗ ਇਹ…
Read More » -
ਪੰਜਾਬ ਕਾਂਗਰਸ ਦਾ ਵੱਡਾ ਐਲਾਨ: 8 ਜਨਵਰੀ ਤੋਂ ਗੁਰਦਾਸਪੁਰ ਤੋਂ ਗੁਰੂਹਰਸਹਾਏ ਤੱਕ ਚੱਲੇਗਾ ਮਨਰੇਗਾ ਬਚਾਓ ਅੰਦੋਲਨ – ਵੜਿੰਗ
ਲੁਧਿਆਣਾ, 29 ਦਸੰਬਰ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਲੋਕ ਸਭਾ ਹਲਕਾ ਲੁਧਿਆਣਾ ਤੋਂ ਐਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਇੱਥੇ ਬੱਚਤ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਲਾਨ ਕੀਤਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਮਨਰੇਗਾ ਦਾ ਨਾਮ ਜੀ ਰਾਮ ਜੀ ਵਿਕਸਤ ਭਾਰਤ ਯੋਜਨਾ ਰੱਖਣ ਦੇ ਵਿਰੁੱਧ 8 ਜਨਵਰੀ ਤੋਂ ਪੰਜਾਬ ਅੰਦਰ ਸੰਘਰਸ਼ ਕਰੇਗੀ। ਉਹਨਾਂ ਕਿਹਾ ਕਿ…
Read More »