Punjab
-
ਫੁੱਲ ਚੁਗਣ ਪਹੁੰਚਿਆਂ ਪਰਿਵਾਰ, ਸ਼ਮਸ਼ਾਨਘਾਟ ਵਿਚੋਂ ਅਸਥੀਆਂ ਗਾਇਬ
ਪਟਿਆਲਾ, 4 ਜਨਵਰੀ : ਸ਼ਹਿਰ ਦੇ ਰਾਜਪੁਰਾ ਰੋਡ ‘ਤੇ ਸਥਿਤ ਸ਼ਮਸ਼ਾਨਘਾਟ ਵਿਚੋਂ ਅਸਥੀਆਂ ਗਾਇਬ ਹੋ ਗਈਆਂ ਹਨ। ਇਸਦਾ ਪਤਾ ਲੱਗਦਿਆਂ ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੇਅਰ ਕੁੰਦਨ ਗੋਗੀਆ ਵਲੋਂ ਵੀ ਮੌਕੇ ਦਾ ਜਾਇਜ਼ਾ ਲਿਆ ਗਿਆ। ਐਤਵਾਰ ਸਵੇਰੇ ਵੀਰ ਜੀ ਦੀਆਂ ਮੜੀਆਂ ਵਿੱਚ ਕੁਝ ਲੋਕ ਫੁੱਲ ਇਕੱਠੇ ਕਰਨ ਪੁੱਜੇ ਤਾਂ ਸਾਰੀ ਚਿਤਾ ਖਿਲਰੀ ਹੋਈ ਸੀ…
Read More » -
ਚੰਡੀਗੜ੍ਹ ’ਚ ਵਧ ਰਿਹਾ ਟੀਬੀ ਦਾ ਖ਼ਤਰਾ
ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 4 ਜਨਵਰੀ: ਉੱਤਰੀ ਭਾਰਤ ਵਿੱਚ ਸਭ ਤੋਂ ਬਿਹਤਰ ਸਿਹਤ ਸਹੂਲਤਾਂ ਵਾਲੇ ਸ਼ਹਿਰ ਵਜੋਂ ਜਾਣੇ ਜਾਂਦੇ ਚੰਡੀਗੜ੍ਹ ਵਿੱਚ ਟੀਬੀ (TB) ਦਾ ਖ਼ਤਰਾ ਤੇਜ਼ੀ ਨਾਲ ਵੱਧ ਰਿਹਾ ਹੈ। ਇਹ ਬਿਮਾਰੀ ਹਰ ਰੋਜ਼ ਔਸਤਨ 19 ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੀ ਹੈ ਅਤੇ ਸ਼ਹਿਰ ਵਿੱਚ ਹਰ 208ਵਾਂ ਵਿਅਕਤੀ ਟੀਬੀ ਨਾਲ ਜੂਝ ਰਿਹਾ ਹੈ। ਇਹ ਹੈਰਾਨੀਜਨਕ ਦਾਅਵਾ ਸਿਹਤ ਅਤੇ ਪਰਿਵਾਰ…
Read More » -
ਠੰਢ ਦੇ ਚਲਦੇ ਸਕੂਲਾਂ ਦਾ ਬਦਲਿਆ ਸਮਾਂ, ਨੋਟੀਫਿਕੇਸ਼ਨ ਜਾਰੀ
ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 4 ਜਨਵਰੀ : ਸ਼ਹਿਰ ਵਿਚ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਦੀ ਸੰਭਾਵਨਾ ਨੂੰ ਦੇਖਦੇ ਹੋਏ ਚੰਡੀਗੜ੍ਹ ਸਿੱਖਿਆ ਵਿਭਾਗ ਨੇ ਸਾਰੇ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਨਿੱਜੀ ਸਕੂਲਾਂ ਦੇ ਸਮੇਂ ਵਿਚ ਤਬਦੀਲੀ ਕਰ ਦਿੱਤੀ ਹੈ। ਸਿੱਖਿਆ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਇਹ ਹੁਕਮ 10 ਜਨਵਰੀ ਤੱਕ ਲਾਗੂ ਰਹੇਗਾ। ਹੁਕਮਾਂ ਅਨੁਸਾਰ ਕਲਾਸ ਅੱਠਵੀਂ ਤੱਕ ਅਤੇ ਨਾਨ-ਬੋਰਡ ਕਲਾਸਾਂ, ਅਰਥਾਤ…
Read More » -
ਪੰਜਾਬ ਪੁਲਿਸ ‘ਪਾਵਰ ਸੈਂਟਰ ਮੁਹਾਲੀ ਤੋਂ ਕੰਟਰੋਲ ਹੋਵੇਗਾ ਪੂਰਾ ਸੂਬਾ
ਐੱਸਏਐੱਸ ਨਗਰ, 4 ਜਨਵਰੀ : ਪੰਜਾਬ ਦਾ ਮੁਹਾਲੀ ਸ਼ਹਿਰ ਹੁਣ ਪੰਜਾਬ ਪੁਲਿਸ ਦੇ ਅਣ-ਅਧਿਕਾਰਤ ਹੈੱਡਕੁਆਰਟਰ ਵਜੋਂ ਉਭਰ ਰਿਹਾ ਹੈ। ਪੁਲਿਸ ਦੇ ਲਗਪਗ ਸਾਰੇ ਪ੍ਰਮੁੱਖ ਸੂਬਾ ਪੱਧਰੀ ਦਫ਼ਤਰਾਂ ਦੇ ਮੁਹਾਲੀ ’ਚ ਸਥਾਪਤ ਹੋਣ ਨਾਲ ਹੁਣ ਪੂਰੇ ਪੰਜਾਬ ਦੇ ਪੁਲਿਸ ਆਪ੍ਰੇਸ਼ਨਾਂ ਦੀ ਕਮਾਨ ਇਸੇ ਸ਼ਹਿਰ ਤੋਂ ਚੱਲਣ ਲੱਗੀ ਹੈ। ਪੰਜਾਬ ਪੁਲਿਸ ਦੇ ‘ਵਿਜ਼ਨ 2026’ ਤਹਿਤ ਮੁਹਾਲੀ ’ਚ ਅਤਿ-ਆਧੁਨਿਕ ਤਕਨੀਕ ਨਾਲ ਲੈਸ ਸਟੇਟ…
Read More » -
ਰਾਮ ਰਹੀਮ ਨੂੰ ਫਿਰ ਮਿਲੀ 40 ਦਿਨਾਂ ਦੀ ਪੈਰੋਲ
ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 4 ਜਨਵਰੀ : ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਦੀ 40 ਦਿਨਾਂ ਦੀ ਪੈਰੋਲ ਨੂੰ ਮਨਜ਼ੂਰੀ ਮਿਲ ਗਈ ਹੈ। ਰਾਮ ਰਹੀਮ ਲਈ ਜੇਲ੍ਹ ਤੋਂ ਬਾਹਰ ਆਉਣਾ ਕੋਈ ਨਵੀਂ ਗੱਲ ਨਹੀਂ ਹੈ। ਇਸ ਤੋਂ ਪਹਿਲਾਂ ਡੇਰਾ ਮੁਖੀ ਰਾਮ ਰਹੀਮ ਨੂੰ ਅਗਸਤ ਵਿੱਚ ਰੱਖੜੀ ਤੋਂ ਪਹਿਲਾਂ ਵੀ 40 ਦਿਨਾਂ ਦੀ ਪੈਰੋਲ ਮਿਲੀ ਸੀ। ਡੇਰੇ ਦੀਆਂ ਦੋ ਸਾਧਵੀਆਂ…
Read More » -
ਵਿਦੇਸ਼ ਭੇਜਣ ਦੇ ਨਾਂ ‘ਤੇ ਵੱਡੀ ਠੱਗੀ, 25 ਨੌਜਵਾਨਾਂ ਨੂੰ ਯੂਕੇ ਭੇਜਣ ਦਾ ਝਾਂਸਾ ਦੇ ਕੇ 4 ਕਰੋੜ ਰੁਪਏ ਹੜੱਪੇ
ਲੁਧਿਆਣਾ, 4 ਜਨਵਰੀ : ਵਰਕ ਪਰਮਿਟ ’ਤੇ ਯੂਕੇ ਭੇਜਣ ਦਾ ਝਾਂਸਾ ਦੇ ਕੇ ਪੰਜਾਬ ਦੇ 25 ਨੌਜਵਾਨਾਂ ਨਾਲ ਤਕਰੀਬਨ 4 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਕੇਸ ਵਿੱਚ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਜ਼ਿਲ੍ਹਾ ਫਿਰੋਜ਼ਪੁਰ ਤਹਿਸੀਲ ਜੈਤੋ ਦੇ ਰਹਿਣ ਵਾਲੇ ਸੁਖਚੈਨ ਸਿੰਘ ਦੀ ਸ਼ਿਕਾਇਤ ’ਤੇ ਕਰਿੰਟ ਕੰਸਲਟੈਂਟ ਪ੍ਰਾਈਵੇਟ ਲਿਮਿਟਡ ਗਾਂਧੀਨਗਰ ਗੁਜਰਾਤ ਦੇ…
Read More » -
10 ਲੱਖ ਦੀ ਫਿਰੌਤੀ ਲਈ ਮੈਡੀਕਲ ਸਟੋਰ ‘ਤੇ ਤਿੰਨ ਨਕਾਬਪੋਸ਼ਾਂ ਨੇ ਕੀਤੀ ਫਾਇਰਿੰਗ
ਤਰਨਤਾਰਨ, 4 ਜਨਵਰੀ : ਤਰਨਤਰਨ ਦੇ ਸਰਹਾਲੀ ਰੋਡ ‘ਤੇ ਸਥਿਤ ਇੱਕ ਮੈਡੀਕਲ ਸਟੋਰ ‘ਤੇ ਦੇਰ ਸ਼ਾਮ ਤਿੰਨ ਨਕਾਬਪੋਸ਼ ਅਣਪਛਾਤੇ ਵਿਅਕਤੀਆਂ ਵੱਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕਰੀਬ ਤਿੰਨ ਦਿਨ ਪਹਿਲਾਂ ਉਕਤ ਮੈਡੀਕਲ ਸਟੋਰ ਦੇ ਸੰਚਾਲਕ ਕੋਲੋਂ 10 ਲੱਖ ਰੁਪਏ ਦੀ ਫਰੋਤੀ ਮੰਗੀ ਗਈ ਸੀ। ਘਟਨਾ ਦਾ ਪਤਾ ਚੱਲਦਿਆਂ ਹੀ ਮੌਕੇ ਉੱਪਰ ਥਾਣਾ ਸਿਟੀ…
Read More » -
3 ਮਾਸੂਮ ਧੀਆਂ ਦਾ ਪਿਓ ਚੜ੍ਹਿਆ ਨਸ਼ੇ ਦੀ ਭੇਟ
ਅੰਮ੍ਰਿਤਸਰ, 4 ਜਨਵਰੀ : ਪੰਜਾਬ ਸਰਕਾਰ ਵੱਲੋਂ ਵਿੱਢੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਉਸ ਵੇਲੇ ਹਵਾ ਨਿਕਲਦੀ ਨਜ਼ਰ ਆਈ ਜਦੋਂ ਦਲਿਤ ਪਰਿਵਾਰ ਨਾਲ ਸਬੰਧਤ 3 ਨਾਬਾਲਗ ਧੀਆਂ ਦਾ ਪਿਓ ਨਸ਼ੇ ਦੀ ਲਤ ਕਾਰਨ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਿਆ। ਮ੍ਰਿਤਕ ਦੀ ਪਛਾਣ ਸੁਖਵਿੰਦਰ ਸਿੰਘ ਹੈਪੀ (35) ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਰਾਮਪੁਰਾ (ਅਬਾਦੀ ਰਾਮਪੁਰਾ) ਫਤਿਹਗੜ੍ਹ ਚੂੜੀਆਂ ਰੋਡ ਵਜੋਂ ਹੋਈ…
Read More » -
ਆਪ ਵਿਧਾਇਕ ਤੇ ਗਾਇਕ ਬਲਕਾਰ ਸਿੱਧੂ ਦੀ ਬੇਟੀ ਦੇ ਵਿਆਹ ਦੇ ਸਮਾਗਮ ‘ਚ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ
ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 4 ਜਨਵਰੀ : ਰਾਮਪੁਰਾ ਫੂਲ ਤੋਂ ਆਪ ਵਿਧਾਇਕ ਅਤੇ ਪੰਜਾਬੀ ਗਾਇਕ ਬਲਕਾਰ ਸਿੱਧੂ ਦੀ ਬੇਟੀ ਦਾ ਅੱਜ ਚੰਡੀਗੜ੍ਹ ਵਿਖੇ ਵਿਆਹ ਸਮਾਗਮ ਧੂਮਧਾਮ ਨਾਲ ਹੋਇਆ। ਉਨ੍ਹਾਂ ਦੀ ਧੀ ਦਾ ਵਿਆਹ ਅੰਗਦ ਸਿੰਘ ਢਿੱਲੋਂ ਨਾਲ ਹੋਇਆ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਮੁੱਖ ਮੰਤਰੀ ਨੇ ਨਵ-ਵਿਆਹੀ…
Read More » -
ਫ਼ਾਜ਼ਿਲਕਾ ਦੇ ਵਿਧਾਇਕ ਸਮੇਤ ‘ਆਪ’ ਦੇ 10 ਆਗੂਆਂ ’ਤੇ ਚੱਲੇਗਾ ਪੁਲਿਸ ਨਾਲ ਹੱਥੋਪਾਈ ਦਾ ਮੁਕੱਦਮਾ
ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 4 ਜਨਵਰੀ : ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਪੁਲਿਸ ਨਾਲ ਹੱਥੋਪਾਈ ਕਰਨ ਅਤੇ ਡੀਸੀ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿਚ ਆਮ ਆਦਮੀ ਪਾਰਟੀ (ਆਪ) ਦੇ 10 ਆਗੂਆਂ ਖ਼ਿਲਾਫ਼ ਦੋਸ਼ ਤੈਅ ਕਰ ਦਿੱਤੇ ਹਨ। ਹੁਣ ਇਨ੍ਹਾਂ ਖ਼ਿਲਾਫ਼ ਭਾਰਤੀ ਦੰਡ ਸੰਹਿਤਾ ਦੀ ਧਾਰਾ 147, 149, 323, 332, 353 ਅਤੇ 188 ਦੇ ਤਹਿਤ ਮੁਕੱਦਮਾ ਚੱਲੇਗਾ। ਇਸ ਮਾਮਲੇ ਦੀ…
Read More »