Politics
-
ਅਮਰੀਕਾ ’ਚ ਸਿੱਖ ਬਜ਼ੁਰਗ ’ਤੇ ਨਫ਼ਰਤੀ ਹਮਲੇ ’ਚ ਦੋਸ਼ੀ ਵਿਅਕਤੀ ਨੂੰ ਦਿੱਤੀ ਜਾਵੇ ਸਖ਼ਤ ਤੇ ਮਿਸਾਲੀ ਸਜ਼ਾ- ਜਥੇਦਾਰ ਗੜਗੱਜ
ਅੰਮ੍ਰਿਤਸਰ, 13 ਅਗਸਤ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅਮਰੀਕਾ ’ਚ ਕੈਲੀਫੋਰਨੀਆ ਦੇ ਨਾਰਥ ਹੋਲੀਵੁੱਡ ਵਿੱਚ 70 ਸਾਲਾ ਸਿੱਖ ਹਰਪਾਲ ਸਿੰਘ ਉੱਤੇ ਗੰਭੀਰ ਨਫ਼ਰਤੀ ਹਮਲੇ ਦੀ ਕਰੜੀ ਨਿੰਦਾ ਕਰਦਿਆਂ ਕਿਹਾ ਹੈ ਕਿ ਲਾਸ ਐਂਜਲੇਸ ਪੁਲਿਸ ਡਿਪਾਰਟਮੈਂਟ (ਐੱਲ.ਏ.ਪੀ.ਡੀ) ਅਤੇ ਅਮਰੀਕੀ ਜਾਂਚ ਏਜੰਸੀਆਂ ਦੋਸ਼ੀ ਵਿਅਕਤੀ ਨੂੰ ਸਖ਼ਤ ਤੇ ਮਿਸਾਲੀ…
Read More » -
ਅਮਰੀਕਾ ‘ਚ ਸੜਕ ਹਾਦਸੇ ‘ਚ ਫੌਤ ਹੋਏ ਗੁਰਜੰਟ ਦੀ ਦੇਹ ਪਿੰਡ ਪਹੁੰਚਣ ‘ਤੇ ਹਰ ਅੱਖ ਹੋਈ ਗਮਗੀਨ
ਕੋਟ ਈਸੇ ਖਾਂ, 7 ਅਗਸਤ : ਕਰੀਬ 8 ਕੁ ਸਾਲ ਪਹਿਲਾਂ ਚੰਗੀ ਰੋਜ਼ੀ ਰੋਟੀ ਕਮਾਉਣ ਲਈ ਅਮਰੀਕਾ ਵਿਚ ਗਏ ਨੌਜਵਾਨ ਗੁਰਜੰਟ ਸਿੰਘ ਦੀ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ। ਮ੍ਰਿਤਕ ਨੌਜਵਾਨ ਮੋਗਾ ਦੇ ਸ਼ਹਿਰ ਕੋਟ ਈਸੇ ਖਾਂ ਦੇ ਨੇੜਲੇ ਪਿੰਡ ਘਲੋਟੀ ਖੁਰਦ ਤੋਂ ਵਿਰਸਾ ਸਿੰਘ ਦਾ ਬੇਟਾ ਅਤੇ ਕਾਂਗਰਸੀ ਆਗੂ ਗੁਰਮੁਖ ਸਿੰਘ ਦਾ ਛੋਟਾ ਭਰਾ ਸੀ। ਮ੍ਰਿਤਕ ਗੁਰਜੰਟ…
Read More » -
ਫ਼ਿਰੋਜ਼ਪੁਰ ਅੰਦਰ ਫਿਰ ਚੱਲੀ ਗੋਲੀ
ਜਸਵਿੰਦਰ ਸਿੰਘ ਸੰਧੂ, , ਬਾਲ ਕਿਸ਼ਨ ਫਿਰੋਜ਼ਪੁਰ 1 ਅਗਸਤ- ਫ਼ਿਰੋਜ਼ਪੁਰ ਅੰਦਰ ਫਿਰ ਹੁਣ ਇੱਕ ਵਾਰ ਅਣਪਛਾਤੇ ਬਾਈਕ ਸਵਾਰ ਹਮਲਾਵਰਾਂ ਵੱਲੋਂ ਪ੍ਰਸਿੱਧ ਸਮਾਜ ਸੇਵੀ ਅਤੇ WAIC ਇਮੀਗ੍ਰੇਸ਼ਨ ਦੇ ਸੰਚਾਲਕ ਰਾਹੁਲ ਕੱਕੜ ‘ਤੇ ਹੋਇਆ ਜਾਨਲੇਵਾ ਹਮਲਾ ਕਰਦੇ ਹੋਏ ਗੋਲੀਆਂ ਚਲਾ ਦਿੱਤੀਆਂ। ਜਾਣਕਾਰੀ ਅਨੁਸਾਰ ਮਾਤਾ ਚਿੰਤਪੁਰਨੀ ਦੇ ਦਰਸ਼ਨ ਕਰਕੇ ਵਾਪਸ ਆਪਣੀ ਐਕਟੀਵਾ ‘ਤੇ ਜਾ ਰਹੇ ਰਾਹੁਲ ਕੱਕੜ ਉਪਰ ਸਾਹਮਣੇ ਤੋਂ ਆ ਰਹੇ ਅਣਪਛਾਤੇ ਹਮਲਾਵਰਾਂ…
Read More » -
ਨਸ਼ਿਆਂ ਵਿਰੁੱਧ ਜਾਗਰੂਕਤਾ ਲਈ ਸਕੂਲ ਮੁਹਿੰਮ ਸ਼ਲਾਘਾਯੋਗ : ਅਜਿੰਦਰਪਾਲ ਕੌਰ
ਲੁਧਿਆਣਾ, 30 ਜੁਲਾਈ : ਲੁਧਿਆਣਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਚਲਾਈ ਜਾ ਰਹੀ ‘ਯੁੱਧ ਨਸ਼ਿਆ ਵਿਰੁੱਧ’ ਮੁਹਿੰਮ ਤਹਿਤ ਹੋ ਰਹੀ ਕਾਰਵਾਈ ਦੇ ਚੱਲਦੇ ਨਸ਼ਾ ਤਸਕਰਾਂ ਨੂੰ ਪੰਜਾਬ ਛੱਡਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਮਹਿਲਾ ਵਿੰਗ ਮਾਲਵਾ ਸੈਂਟਰਲ ਜ਼ੋਨ ਦੀ ਇੰਚਾਰਜ ਅਜਿੰਦਰਪਾਲ ਕੌਰ ਨੇ ਸਥਾਨਕ ਧਰਮਪੁਰਾ ਪਿੰਡ ਮੇਹਰਬਾਨ…
Read More » -
ਨੱਕੋ-ਨੱਕ ਭਰਿਆ ਹੋਇਐ, ਪਿੰਡਾ ਟਾਂਡਾ ਦੀਆਂ ਸਮੱਸਿਆਵਾਂ ਦਾ ‘ਭਾਂਡਾ’, ਝੱਲਣੀ ਪੈ ਰਹੀ ਹੈ ਪਰੇਸ਼ਾਨੀ
ਰੂਪਨਗਰ, 28 ਜੂਨ : ਸਮੇਂ ਦੀਆਂ ਸਰਕਾਰਾਂ ਦੇ ਵਾਅਦੇ ਤੇ ਦਾਅਵੇ ਪਿੰਡ ਟਾਂਡਾ ਵਾਸੀਆਂ ਦੇ ਭਾਗ ਨਹੀਂ ਬਦਲ ਸਕੇ।• ਨਾ ਪੀਣ ਵਾਲਾ ਸ਼ੁੱਧ ਪਾਣੀ ਤੇ ਨਾ ਹੀ ਪਿੰਡ ਨੂੰ ਪੱਕਾ ਰਸਤਾ ਜਾਂਦਾ ਹੈ। ਇਸ ਦੇ ਨਾਲ ਹੀ ਜਾਨਵਰ ਵੀ ਫ਼ਸਲਾਂ ਦਾ ਨੁਕਸਾਨ ਕਰਦੇ ਹਨ। ਦਰਅਸਲ, ਹਿਮਾਚਲ ਪ੍ਰਦੇਸ ਦੀ ਹੱਦ ਨਾਲ ਲੱਗ ਦੇ ਰੂਪਨਗਰ ਬਲਾਕ ਦੇ ਆਖਰੀ ਪਿੰਡ ਟਾਡਾਂ ਦੇ ਵਾਸੀ…
Read More » -
पुरी रथयात्रा को लेकर आया बड़ा अपडेट, क्या है नई जानकारी? जानिए पूरी खबर
पुरी (ओडिशा), 28 जून: ओडिशा के पुरी में शुक्रवार को महाप्रभु जगन्नाथ की रथयात्रा के दौरान अचानक आई भारी भीड़ ने स्थिति को बेकाबू कर दिया। इस दौरान 600 से अधिक श्रद्धालु घायल और बीमार हो गए, जिनका इलाज नजदीकी अस्पतालों में किया जा रहा है। रथयात्रा में शामिल लाखों श्रद्धालु भारी उत्साह के साथ प्रभु की रथों को खींच…
Read More » -
ਪੰਜਾਬ ਪੁਲਿਸ ਅਤੇ ਵਿਜੀਲੈਂਸ ਨੇ ਮਜੀਠੀਆ ਦੇ ਘਰ ਸਮੈਤ 25 ਥਾਵਾਂ ‘ਤੇ ਇਕੋ ਸਮੇਂ ਮਾਰੀ ਵੱਡੀ ਰੇਡ
ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 25 ਜੂਨ : ਅੱਜ ਪੰਜਾਬ ਵਿੱਚ ਚੱਲ ਰਹੀ ‘ਨਸ਼ਿਆਂ ਵਿਰੁੱਧ ਜੰਗ’ ਮੁਹਿੰਮ ਤਹਿਤ ਹੁਣ ਤੱਕ ਦੀ ਸਭ ਤੋਂ ਵੱਡੀ ਛਾਪੇਮਾਰੀ ਕੀਤੀ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਪੰਜਾਬ ਪੁਲਿਸ ਅਤੇ ਵਿਜੀਲੈਂਸ ਬਿਊਰੋ ਦੀਆਂ ਸਾਂਝੀਆਂ ਟੀਮਾਂ ਨੇ ਸੂਬੇ ਭਰ ਵਿੱਚ ਕੁੱਲ 25 ਥਾਵਾਂ ‘ਤੇ ਇੱਕੋ ਸਮੇਂ ਛਾਪੇਮਾਰੀ ਸ਼ੁਰੂ ਕੀਤੀ, ਜਿਨ੍ਹਾਂ ਵਿੱਚੋਂ 9 ਥਾਵਾਂ ਨੂੰ ਸਿਰਫ਼ ਅੰਮ੍ਰਿਤਸਰ…
Read More » -
ਮੋਗਾ ਦੇ ਮੇਅਰ ਚਾਨੀ ਨੇ ਠੇਕੇਦਾਰ ‘ਤੇ ਤਾਨੀ ਪਿਸਤੌਲ, ਜ਼ਖ਼ਮੀ ਹਾਲਤ ‘ਚ ਸਿਵਲ ਹਸਪਤਾਲ ‘ਚ ਦਾਖ਼ਲ ਕਰਵਾਇਆ
ਮੋਗਾ, 2 ਜੂਨ : ਸੋਮਵਾਰ ਦੁਪਹਿਰ ਮੋਗਾ ਦੇ ਬਾਘਾਪੁਰਾਣਾ ਬਾਈਪਾਸ ‘ਤੇ ਸੀਵਰੇਜ ਦੀ ਸਫਾਈ ਕਰਵਾ ਰਹੇ ਠੇਕੇਦਾਰ ਤੇ ਮੋਗਾ ਦੇ ਮੇਅਰ ਬਲਜੀਤ ਸਿੰਘ ਚਾਨੀ ਵਿਚਕਾਰ ਝੜੱਪ ਹੋ ਗਈ। ਜਾਣਕਾਰੀ ਮੁਤਾਬਿਕ ਠੇਕੇਦਾਰ ਸੰਤੋਖ ਸਿੰਘ ਨਿਗਮ ਮੁਲਾਜ਼ਮਾਂ ਨੂੰ ਨਾਲ ਲੈਕੇ ਲਾਈਨ ਦੀ ਸਫਾਈ ਕਰਵਾ ਰਹੇ ਸਨ। ਮੌਕੇ ‘ਤੇ ਪਹੁੰਚੇ ਮੇਅਰ ਬਲਜੀਤ ਸਿੰਘ ਚਾਨੀ ਦੀ ਠੇਕੇਦਾਰ ਸੰਤੋਖ ਸਿੰਘ ਨਾਲ ਬਹਿਸ ਹੋ ਗਈ ਤੇ ਮੇਅਰ…
Read More » -
ਕੀ ਪੰਜਾਬ ਯੂਨੀਵਰਸਿਟੀ ਦਾ ਬਦਲੇਗਾ ਨਾਮ? ਇੱਕ ਧਿਰ ਦੀ ਮੰਗ ਮਗਰੋਂ ਵਿਦਿਆਰਥੀਆਂ ‘ਚ ਭਾਰੀ ਰੋਸ
ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 31 ਮਈ 2025- ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟ ਕੌਂਸਲ ਦੇ ਪ੍ਰਧਾਨ ਅਨੁਰਾਗ ਦਲਾਲ ਵੱਲੋਂ ਕੱਲ੍ਹ ਪੰਜਾਬ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਨੂੰ ਪੰਜਾਬ ਯੂਨੀਵਰਸਿਟੀ ਦਾ ਨਾਮ ਬਦਲ ਕੇ ਪੰਜਾਬ ਅਤੇ ਹਰਿਆਣਾ ਯੂਨੀਵਰਸਿਟੀ ਰੱਖਣ ਲਈ ਪੱਤਰ ਲਿਖਿਆ ਗਿਆ। ਯੂਨੀਵਰਸਿਟੀ ਦਾ ਨਾਮ ਬਦਲਣ ਦੀ ਮੰਗ ਦੀ ਗੱਲ ਜਿਵੇਂ ਹੀ ਬਾਹਰ ਨਿਕਲ ਕੇ ਸਾਹਮਣੇ ਆਈ ਹੈ ਤਾਂ, ਵਿਦਿਆਰਥੀਆਂ ਨੇ ਇਸ ਦਾ…
Read More » -
ਸੁਖਦੇਵ ਸਿੰਘ ਢੀਂਡਸਾ ਦਾ ਸਦੀਵੀਂ ਵਿਛੋੜਾ ਦੇਸ਼ ਲਈ ਵੱਡਾ ਘਾਟਾ: ਮੋਦੀ
ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ/ਨਵੀਂ ਦਿੱਲੀ, 29 ਮਈ, 2025: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦਾ ਸਦੀਵੀਂ ਵਿਛੋੜਾ ਦੇਸ਼ ਲਈ ਬਹੁਤ ਵੱਡਾ ਘਾਟਾ ਹੈ। ਪੜ੍ਹੋ ਉਹਨਾਂ ਦਾ ਟਵੀਟ:
Read More »