ਲਖਨਊ, 10 ਫਰਵਰੀ- ਅੱਜ ਮਹਾਕੁੰਭ ਵਿਖੇ ਪੁੱਜੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਤ੍ਰਿਵੇਣੀ ਸੰਗਮ ਵਿਚ ਆਸਥਾ ਦੀ ਡੁਬਕੀ ਲਗਾਈ। ਇਸ ਮੌਕੇ ਉਨ੍ਹਾਂ ਉਥੇ ਪੂਜਾ ਵੀ ਕੀਤੀ।