National

ਜ਼ਿਲ੍ਹਾ ਬੀਜਾਪੁਰ ਦੇ ਜੰਗਲਾਂ ‘ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ 31 ਨਕਸਲੀ ਢੇਰ

ਛੱਤੀਸਗੜ੍ਹ, 9 ਫਰਵਰੀ-ਜ਼ਿਲ੍ਹਾ ਬੀਜਾਪੁਰ ਦੇ ਨੈਸ਼ਨਲ ਪਾਰਕ ਖੇਤਰ ਦੇ ਜੰਗਲਾਂ ਵਿਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ 31 ਨਕਸਲੀ ਮਾਰੇ ਗਏ। ਸਰਚ ਆਪ੍ਰੇਸ਼ਨ ਜਾਰੀ ਹੈ। ਆਈ.ਜੀ. ਬਸਤਰ, ਪੀ. ਸੁੰਦਰਰਾਜ ਨੇ ਇਹ ਜਾਣਕਾਰੀ ਦਿੱਤੀ।

Related Articles

Leave a Reply

Your email address will not be published. Required fields are marked *

Back to top button