ਨਵੀਂ ਦਿੱਲੀ, 9 ਫਰਵਰੀ–ਦਿੱਲੀ ਦੀਆਂ ਕੁੱਲ 70 ਸੀਟਾਂ ਵਿਚੋਂ 48 ਸੀਟਾਂ ਜਿੱਤ ਕੇ ਭਾਜਪਾ 27 ਸਾਲਾਂ ਬਾਅਦ ਰਾਸ਼ਟਰੀ ਰਾਜਧਾਨੀ ਵਿਚ ਸਰਕਾਰ ਬਣਾਏਗੀ। ‘ਆਪ’ ਨੇ 22 ਸੀਟਾਂ ਜਿੱਤੀਆਂ।