ਨਵੀਂ ਦਿੱਲੀ, 8 ਫਰਵਰੀ - 'ਆਪ' ਦੇ ਕੁਲਦੀਪ ਕੁਮਾਰ ਨੇ ਕੋਂਡਲੀ ਸੀਟ ਤੋਂ ਜਿੱਤ ਪ੍ਰਾਪਤ ਕੀਤੀ ਹੈ। ਉਨ੍ਹਾਂ ਭਾਜਪਾ ਦੀ ਪ੍ਰਿਯੰਕਾ ਗੌਤਮ ਨੂੰ ਹਰਾਇਆ।