ਨਵੀਂ ਦਿੱਲੀ, 8 ਫਰਵਰੀ– ਚੋਣ ਕਮਿਸ਼ਨ ਦੇ ਅਨੁਸਾਰ, ਨਵੀਂ ਦਿੱਲੀ ਹਲਕੇ ਵਿਚ 9ਵੇਂ ਦੌਰ ਦੀ ਗਿਣਤੀ ਪੂਰੀ ਹੋਣ ਤੋਂ ਬਾਅਦ, ਭਾਜਪਾ ਦੇ ਪਰਵੇਸ਼ ਵਰਮਾ ‘ਆਪ’ ਦੇ ਅਰਵਿੰਦ ਕੇਜਰੀਵਾਲ ਤੋਂ 1170 ਵੋਟਾਂ ਦੇ ਫ਼ਰਕ ਨਾਲ ਅੱਗੇ ਹਨ।