Punjab

ਫਗਵਾੜਾ ‘ਚ ‘ਆਪ’ ਦਾ ਮੇਅਰ ਬਣਨ ‘ਤੇ ਪਾਰਟੀ ਦੇ ਲੀਡਰਾਂ ‘ਚ ਖੁਸ਼ੀ ਦੀ ਲਹਿਰ

ਫਗਵਾੜਾ, 1 ਫਰਵਰੀਫਗਵਾੜਾ ਵਿਚ ‘ਆਪ’ ਦਾ ਮੇਅਰ ਬਣਨ ਉਤੇ ਪਾਰਟੀ ਹਾਈਕਮਾਂਡ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਰਾਮਪਾਲ ਉੱਪਲ ਨੂੰ ‘ਆਪ’ ਵੱਲੋਂ ਮੇਅਰ ਨਿਯੁਕਤ ਕੀਤਾ ਗਿਆ। ਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ ਅਤੇ ਡਿਪਟੀ ਮੇਅਰ ਵਿਪਿਨ ਸੂਦ ਨੂੰ ਨਿਯੁਕਤ ਕੀਤਾ ਗਿਆ। ਇਸ ਦੌਰਾਨ ਪੰਜਾਬ ਦੇ ਮੁਖੀ ਅਮਨ ਅਰੋੜਾ ਅਤੇ ਸੰਸਦ ਮੈਂਬਰ ਰਾਜਕੁਮਾਰ ਚੱਬੇਵਾਲ ਮੌਕੇ ‘ਤੇ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button