National

ਅਰਜੁਨ ਪੁਰਸਕਾਰ ਨਾਲ ਸਨਮਾਨਿਤ ਹੋਣ ‘ਤੇ ਮੈਂ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ – ਨਿਥਿਆ ਸ਼੍ਰੀ ਸਿਵਨ

ਬੈਂਗਲੁਰੂ, ਕਰਨਾਟਕ ,2 ਜਨਵਰੀਅਰਜੁਨ ਪੁਰਸਕਾਰ ਨਾਲ ਸਨਮਾਨਿਤ ਹੋਣ ‘ਤੇ ਪੈਰਾਉਲੰਪਿਕ ਕਾਂਸੀ ਤਮਗਾ ਜੇਤੂ ਅਤੇ ਪੈਰਾਬੈਡਮਿੰਟਨ ਖਿਡਾਰੀ ਨਿਥਿਆ ਸ਼੍ਰੀ ਸਿਵਨ ਨੇ ਕਿਹਾ ਹੈ ਕਿ ਮੈਂ ਬਹੁਤ ਖੁਸ਼ ਅਤੇ ਮਾਣ ਮਹਿਸੂਸ ਕਰ ਰਹੀ ਹਾਂ। ਨਵੇਂ ਸਾਲ ਦੀ ਸ਼ੁਰੂਆਤ ਖੁਸ਼ਖਬਰੀ ਨਾਲ ਹੋਈ ਹੈ। ਇਹ ਮੇਰੇ ਲਈ ਕੰਮ ਕਰਨ ਦੀ ਪ੍ਰੇਰਣਾ ਹੈ।

Related Articles

Leave a Reply

Your email address will not be published. Required fields are marked *

Back to top button