Punjab

ਅਟਾਰੀ ਤੇ ਸਾਦਕੀ ’ਤੇ ਰੀਟਰੀਟ ਦਾ ਸਮਾਂ ਬਦਲਿਆ, ਜਾਣੋ ਹੁਣ ਕੀ ਹੈ ਨਵਾਂ ਸਮਾਂ

ਫ਼ਾਜ਼ਿਲਕਾ, 16 ਸਤੰਬਰ : ਫ਼ਾਜ਼ਿਲਕਾ ਦੀ ਸਾਦਕੀ ਅਤੇ ਅੰਮ੍ਰਿਤਸਰ ਦੀ ਅਟਾਰੀ ਸਰਹੱਦ ’ਤੇ ਰੀਟਰੀਟ ਸੈਰੇਮਨੀ ਦੇ ਸਮੇਂ ਵਿਚ ਬਦਲਾਅ ਕੀਤਾ ਗਿਆ ਹੈ। ਹੁਣ ਇਹ ਪਰੇਡ 16 ਸਤੰਬਰ ਤੋਂ ਸ਼ਾਮ 5:30 ਵਜੇ ਤੋਂ 6:00 ਵਜੇ ਤੱਕ ਹੋਵੇਗੀ। ਪ੍ਰੋਟੋਕਾਲ ਅਫ਼ਸਰ ਅਰੁਣ ਮਹਿਲ ਨੇ ਦੱਸਿਆ ਕਿ ਸਮਾਂ ਮੌਸਮ ਵਿਚ ਤਬਦੀਲੀ ਨੂੰ ਦੇਖਦੇ ਹੋਏ ਬਦਲਿਆ ਗਿਆ ਹੈ। ਇਸ ਤੋਂ ਪਹਿਲਾਂ ਰੀਟਰੀਟ ਸੈਰੇਮਨੀ ਦਾ ਸਮਾਂ 6:30 ਤੋਂ 6:30 ਤੱਕ ਸੀ। ਦੋਵਾਂ ਥਾਵਾਂ ’ਤੇ ਰੀਟਰੀਟ ਰੋਜ਼ਾਨਾ ਹੁੰਦੀ ਹੈ, ਜਿਸ ਨੂੰ ਦੇਖਣ ਲਈ ਵੱਡੀ ਗਿਣਤੀ ਵਿਚ ਸੈਲਾਨੀ ਪਹੁੰਚਦੇ ਹਨ।

Related Articles

Leave a Reply

Your email address will not be published. Required fields are marked *

Back to top button