Punjab

ਦੋ ਹੋਰ ਕਾਂਗਰਸੀ ਕੌਂਸਲਰ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਲ

ਮੇਅਰ ਭਾਟੀਆ ਦੀ ਕੁਰਸੀ ਖ਼ਤਰੇ ਤੋਂ ਬਾਹਰ, 43 'ਚੋਂ ਬਹੁਮਤ ਪ੍ਰਾਪਤ

ਅੰਮ੍ਰਿਤਸਰ, 18 ਅਗਸਤ : ਦੋ ਹੋਰ ਕਾਂਗਰਸੀ ਕੌਂਸਲਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ। ਵਾਰਡ ਨੰਬਰ 79 ਦੀ ਕੌਂਸਲਰ ਸ਼ਿਵਾਨੀ ਅਤੇ ਵਾਰਡ ਨੰਬਰ 72 ਦੀ ਡਾਕਟਰ ਅਵਤਾਰ ਚੰਡੀਗੜ੍ਹ ਵਿੱਚ ‘ਆਪ’ ਵਿੱਚ ਸ਼ਾਮਲ ਹੋਏ। ਇਸ ਤੋਂ ਬਾਅਦ ਮੇਅਰ ਜਤਿੰਦਰ ਸਿੰਘ ਭਾਟੀਆ ਦੀ ਕੁਰਸੀ ਹੁਣ ਖ਼ਤਰੇ ਤੋਂ ਬਾਹਰ ਹੈ। ਉਨ੍ਹਾਂ ਕੋਲ 7 ਵਿਧਾਇਕਾਂ ਸਮੇਤ ਸਦਨ ਦੇ 43 ਮੈਂਬਰ ਹਨ। ਇਸ ਤੋਂ ਪਹਿਲਾਂ 7 ਆਜ਼ਾਦ, 2 ਕਾਂਗਰਸ ਦੇ ਅਤੇ 2 ਭਾਜਪਾ ਦੇ ‘ਆਪ’ ਵਿੱਚ ਸ਼ਾਮਲ ਹੋਏ ਹਨ। ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਦੇ ਪੰਜਾਬ ਮੁਖੀ ਅਮਨ ਅਰੋੜਾ ਨੇ ਦੋਵਾਂ ਕੌਂਸਲਰਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ।

ਕੌਂਸਲਰ ਸੋਨੀ ਨੇ ਰਿੱਟ ਦਾਇਰ ਕੀਤੀ

Related Articles

Leave a Reply

Your email address will not be published. Required fields are marked *

Back to top button