Punjab

ਗੁਰਨਾਮ ਸਿੰਘ ਡੱਫਰਕੇ ਦੀ ਅਚਾਨਕ ਮੋਤ ਦੁਖਦਾਈ:- ਭੁੱਲਰ

ਬਾਲ ਕਿਸ਼ਨ

ਫਿਰੋਜਪੁਰ, 31 ਜੁਲਾਈ : ਗੁਰਚਰਨ ਸਿੰਘ ਭੁੱਲਰ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਲ਼ਾ ਫਿਰੋਜ਼ਪੁਰ ਵੱਲੋ ਗੁਰਨਾਮ ਸਿੰਘ ਡੱਫਰਕੇ ਪੁੱਤਰ ਰੇਸ਼ਮ ਸਿੰਘ ਵਾਸੀ ਪਿੰਡ ਮਹਿਮਾਂ ਦੀ ਅਚਾਨਕ ਐਕਸੀਡੈਂਟ ਹੋਣ ਕਾਰਨ ਹੋਈ ਮੋਤ ਦਾ ਬਹੁਤ ਅਫਸੋਸ ਹੈ ਅਤੇ ਡੱਫਰਕੇ ਪ੍ਰੀਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ । ਕੱਲ ਮਿਤੀ 30 ਜੁਲਾਈ  2025 ਨੂੰ ਆਪਣੀ ਰਿਸਤੇਦਾਰ ਨੂੰ ਅੰਮ੍ਰਿਤਸਰ ਏਅਰਪੋਰਟ ਤੇ ਚੜਾਉਣ ਗਏ ਸੀ ਅਤੇ ਵਾਪਸੀ ਤਕਰੀਬਰ ਰਾਤ 12 ਵਜੇ ਪਿੰਡ ਲੇਲੀ ਵਾਲਾ ਨਜਦੀਕ ਸਹਾਮਣੇ ਗਲਤ ਸਾਈਡ ਤੋ ਆ ਰਹੀ ਗੱਡੀ ਨੰਬਰ ਪੀ ਬੀ 03BK2309 ਹੰਡਾਈ ਵੀਨੂ ਨਾਲ ਆਮੋ ਸਹਾਮਣੇ ਟੱਕਰ ਹੋਣ ਕਾਰਨ ਮੌਕੇ ਤੇ ਮੋਤ ਹੋ ਗਈ ਸੀ । ਗੁਰਨਾਮ ਸਿੰਘ ਦਾ ਸੰਸਕਾਰ ਮਿਤੀ 01 ਅਗਸਤ 2025 ਨੂੰ ਤਕਰੀਬਨ 1 ਵਜੇ ਪਿੰਡ ਮਹਿਮਾਂ ਵਿੱਚ ਕੀਤਾ ਜਾਵੇਗਾ।

Related Articles

Leave a Reply

Your email address will not be published. Required fields are marked *

Back to top button