ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 9 ਜੁਲਾਈ : ਦੇਖੋ ਕਿਹੜਾ ਪਟਵਾਰੀ ਕਿੱਥੋਂ ਕਿੱਥੇ ਪਹੁੰਚਿਆ। ਕਪੂਰਥਲਾ ਜਿਲੇ ਨੂੰ ਪਿਆ ਘਾਟਾ, ਚਾਰ ਪਟਵਾਰੀ ਹੋਰ ਬਦਲੀ ਕਰਾ ਕੇ ਇੱਥੋਂ ਗਏ। ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ 52 ਹਲਕਿਆਂ ਚ ਸਿਰਫ 12 ਪਟਵਾਰੀ ਹੀ ਰਹਿ ਗਏ ਹਨ।