National

ਤਰਬੂਜ਼ ’ਚ ਛਿਪਾ ਕੇ ਲਿਆ ਰਹੇ ਸਨ ਕਰੋੜਾਂ ਦੀ ਚੀਜ਼, ਦਿੱਲੀ ਪੁਲਿਸ ਦੇ ਵੀ ਉੱਡ ਗਏ ਹੋਸ਼; ਮਾਮਲੇ ਵਿਚ ਦੋ ਗ੍ਰਿਫ਼ਤਾਰ

ਨਵੀਂ ਦਿੱਲੀ, 7 ਜੂਨ : ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੀ ਐਂਟੀ ਨਾਰਕੋਟਿਕਸ ਟਾਸਕ ਫੋਰਸ (ANTF) ਨੇ ਨਸ਼ਾ ਮੁਕਤ ਭਾਰਤ ਮੁਹਿੰਮ ਦੇ ਅਧੀਨ ਇਕ ਵੱਡੀ ਸਫਲਤਾ ਹਾਸਲ ਕੀਤੀ ਹੈ। ਟੀਮ ਨੇ ਇਕ ਅੰਤਰਰਾਜ਼ੀ ਗਾਂਜਾ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਅਤੇ 348.176 ਕਿਲੋਗ੍ਰਾਮ ਗਾਂਜਾ ਜਬਤ ਕੀਤਾ ਹੈ, ਜਿਸ ਦੀ ਅੰਦਾਜ਼ਨ ਬਾਜ਼ਾਰ ਕੀਮਤ ਲਗਪਗ 1.75 ਕਰੋੜ ਰੁਪਏ ਹੈ। ਡਿਪਟੀ ਕਮਿਸ਼ਨਰ ਆਫ ਪੁਲਿਸ ਅਪੂਰਵਾ ਗੁਪਤਾ ਨੇ ਦੱਸਿਆ ਕਿ ਇਹ ਗਾਂਜਾ ਆਂਧਰ ਪ੍ਰਦੇਸ਼ ਤੋਂ ਦਿੱਲੀ ਲਿਆ ਜਾ ਰਿਹਾ ਸੀ ਅਤੇ ਤਰਬੂਜਾਂ ਨਾਲ ਭਰੇ ਇਕ ਟਰੱਕ ਦੇ ਹੇਠਾਂ ਛਿਪਾ ਕੇ ਰੱਖਿਆ ਗਿਆ ਸੀ।

Related Articles

Leave a Reply

Your email address will not be published. Required fields are marked *

Back to top button