National

ਪਟਿਆਲਾ ਦੇ ਪਾਤੜਾਂ ‘ਚ ਹਾਦਸਾ, ਵਿਦਿਆਰਥੀਆਂ ਨਾਲ ਭਰੀ ਸਕੂਲ ਬੱਸ ਦੀਆਂ ਹੋਈਆਂ ਬ੍ਰੇਕਾਂ ਫੇਲ੍ਹ ਤੇ ਫਿਰ…

ਪਾਤੜਾਂ, 2 ਜੂਨ- : ਪਟਿਆਲਾ ਦੇ ਪਾਤੜਾਂ ‘ਚ ਸਕੂਲ ਬਸ ਹਾਦਸੇ ਦੀ ਖਬਰ ਸਾਹਮਣੇ ਆਈ ਹੈ। ਹਾਦਸਾ ਸਕੂਲ ਬੱਸ ਦੀਆਂ ਬ੍ਰੇਕਾਂ ਫੇਲ੍ਹ ਹੋਣ ਕਾਰਨ ਦੱਸਿਆ ਜਾ ਰਿਹਾ ਹੈ। ਇਕ ਰਾਹਗੀਰ ਬੇਕਾਬੂ ਬੱਸ ਦੀ ਲਪੇਟ ‘ਚ ਆ ਗਿਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਦੋਂ ਹਾਦਸਾ ਹੋਇਆ, ਉਸ ਵੇਲੇ ਸਕੂਲ ਬੱਸ ‘ਚ ਵਿਦਿਆਰਥੀ ਵੀ ਸਨ।

Related Articles

Leave a Reply

Your email address will not be published. Required fields are marked *

Back to top button