Punjab

ਪੰਜਾਬ ਸਰਕਾਰ ਨੇ ਡਾ.ਉਲਵਿੰਦਰ ਸਿੰਘ ਨੂੰ ਬਠਿੰਡਾ ਡਵੀਜ਼ਨ ਦਾ ਡਵੀਜ਼ਨਲ ਅਫ਼ਸਰ ਲਾਇਆ

ਬਠਿੰਡਾ : 26 ਮਈ 2025 : ਪੰਜਾਬ ਸਰਕਾਰ ਦੇ ਭੂਮੀ ਰੱਖਿਆ ਵਿਭਾਗ ਵਲੋਂ ਬੀਤੇ ਦਿਨੀਂ ਡਾ. ਉਲਵਿੰਦਰ ਸਿੰਘ ਨੂੰ ਬਠਿੰਡਾ ਡਵੀਜ਼ਨ ਦਾ ਡਵੀਜ਼ਨਲ ਅਫ਼ਸਰ ਲਗਾਇਆ ਗਿਆ ਹੈ।ਉਨ੍ਹਾਂ ਨੇ ਬਠਿੰਡਾ ਡਵੀਜ਼ਨ ਦੇ ਡਵੀਜ਼ਨਲ ਅਫ਼ਸਰ ਵਜੋਂ ਆਪਣਾ ਕਾਰਜਭਾਗ ਸੰਭਾਲ ਲਿਆ ਹੈ। ਬਠਿੰਡਾ ਡਵੀਜ਼ਨ ਦੇ ਡਵੀਜ਼ਨਲ ਅਫ਼ਸਰ ਵਜੋਂ ਤਬਾਦਲਾ ਹੋਣ ਤੋਂ ਪਹਿਲਾਂ ਡਾ. ਉਲਵਿੰਦਰ ਸਿੰਘ, ਸਬੰਧਤ ਵਿਭਾਗ ਦੀ ਡਵੀਜ਼ਨ ਸ੍ਰੀ ਮੁਕਤਸਰ ਸਾਹਿਬ ਵਿਖੇ ਮੰਡਲ ਅਫ਼ਸਰ (ਡਵੀਜ਼ਨਲ ਅਫ਼ਸਰ) ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ।

Related Articles

Leave a Reply

Your email address will not be published. Required fields are marked *

Back to top button