Punjab

ਪੰਜਾਬੀ ਫਿਲਮ ਜਗਤ ਨੂੰ ਵੱਡਾ ਝਟਕਾ; ਉੱਘੇ ਅਦਾਕਾਰ ਮੁਕਲ ਦੇਵ ਦਾ ਦਿਹਾਂਤ

ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 24 ਮਈ, 2025: ਪੰਜਾਬੀ ਅਤੇ ਹਿੰਦੀ ਫਿਲਮ ਉਦਯੋਗ ਨੂੰ ਉਦੋਂ ਵੱਡਾ ਝਟਕਾ ਲੱਗਾ ਜਦੋਂ ਉੱਘੇ ਅਦਾਕਾਰ ਮੁਕਲ ਦੇਵ ਦਾ ਦਿਹਾਂਤ ਹੋ ਗਿਆ। ਉਹ 54 ਸਾਲਾਂ ਦੇ ਸਨ ਅਤੇ ਪਿਛਲੇ ਕੁਝ ਸਮੇਂ ਤੋਂ ਹਸਪਤਾਲ ਦਾਖਲ ਸਨ। ਉਹਨਾਂ ਸਨ ਆਫ ਸਰਦਾਰ ਅਤੇ ਸ਼ਰੀਕ ਸਮੇਤ ਅਨੇਕਾਂ ਮਸ਼ਹੂਰ ਫਿਲਮਾਂ ਵਿਚ ਕੰਮ ਕੀਤਾ।

Related Articles

Leave a Reply

Your email address will not be published. Required fields are marked *

Back to top button