Punjab

ਪਾਕਿਸਤਾਨ ਨੇ Golden Temple ਨੂੰ ਬਣਾਇਆ ਸੀ ਨਿਸ਼ਾਨਾ, ਭਾਰਤੀ ਫ਼ੌਜ ਨੇ ਇੰਝ ਫੇਲ੍ਹ ਕੀਤਾ ਮਿਜ਼ਾਈਲ ਅਟੈਕ; ਦਿਖਾਇਆ LIVE ਡੈਮੋ

ਅੰਮ੍ਰਿਤਸਰ, 20 ਮਈ-ਜੰਮੂ-ਕਸ਼ਮੀਰ ਦੇ ਪਹਿਲਗਾਮ (Pahalgam Terror Attack) ‘ਚ 22 ਅਪ੍ਰੈਲ ਨੂੰ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਆਪ੍ਰੇਸ਼ਨ ਸਿੰਦੂਰ (Operation Sindoor) ਤਹਿਤ ਪਾਕਿਸਤਾਨ ‘ਚ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਸੀ ਜਿਸ ਤੋਂ ਬਾਅਦ ਬੁਖ਼ਲਾਏ ਪਾਕਿਸਤਾਨ ਨੇ ਭਾਰਤ ‘ਤੇ ਕਈ ਡਰੋਨ ਤੇ ਮਿਜ਼ਾਈਲਾਂ ਦਾਗ ਦਿੱਤੀਆਂ। ਹਾਲਾਂਕਿ, ਭਾਰਤ ਦੀ ਮਜ਼ਬੂਤ ​​ਏਅਰ ਡਿਫੈਂਸ ਸਿਸਟਮ (Air Defence System) ਨੇ ਪਾਕਿਸਤਾਨ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ। ਫੌਜ ਨੇ ਸੋਮਵਾਰ ਨੂੰ ਦਿਖਾਇਆ ਕਿ ਕਿਵੇਂ ਆਕਾਸ਼ ਮਿਜ਼ਾਈਲ ਪ੍ਰਣਾਲੀ, L-70 ਏਅਰ ਡਿਫੈਂਸ ਗੰਨ ਸਮੇਤ ਭਾਰਤੀ ਏਅਰ ਡਿਫੈਂਸ ਸਿਸਟਮ ਨੇ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਤੇ ਪੰਜਾਬ ਦੇ ਸ਼ਹਿਰਾਂ ਨੂੰ ਪਾਕਿਸਤਾਨੀ ਮਿਜ਼ਾਈਲ ਤੇ ਡਰੋਨ ਹਮਲਿਆਂ ਤੋਂ ਬਚਾਇਆ।

Related Articles

Leave a Reply

Your email address will not be published. Required fields are marked *

Back to top button