Punjab

ਮੋਗਾ ਨੇੜਲੇ ਪਿੰਡ ਪੁਰਾਣੇ ਵਾਲਾ ਦੇ ਪਰਮ ਗਿੱਲ ਮਿਲਟਨ ਤੋਂ ਮੈਂਬਰ ਪਾਰਲੀਮੈਂਟ ਬਣੇ

ਟੋਰਾਂਟੋ, 29 ਅਪ੍ਰੈਲ- ਜਿਲ੍ਹਾ ਮੋਗਾ ਦੇ ਪਿੰਡ ਪੁਰਾਣੇਵਾਲਾ ਦੇ ਜੰਮਪਲ ਪਰਮ ਗਿੱਲ ਨੂੰ ਓਨਟਾਰੀਓ ਸੂਬੇ ਤੋਂ ਕੰਸਰਵੇਟਿਵ ਪਾਰਟੀ ਦੇ ਮਿਲਟਨ ਈਸਟ-ਹਾਲਟਨ ਤੋਂ ਮੈਂਬਰ ਪਾਰਲੀਮੈਂਟ ਵਜੋਂ ਜਿੱਤ ਹਾਸਲ ਕਰਨ ਤੇ ਉਹਨਾਂ ਦੇ ਸਮਰਥਕਾਂ ਨੇ ਵਧਾਈਆਂ ਦਿੱਤੀਆਂ ।ਪਰਮ ਗਿੱਲ ਬਤੌਰ ਮੈਂਬਰ ਪਾਰਲੀਮੈਂਟ ਅਤੇ ਬਤੌਰ ਐੱਮ.ਐੱਲ.ਏ ਆਪਣੀਆਂ ਸੇਵਾਵਾਂ ਨਿਭਾਉਂਦੇ ਆਏ ਹਨ॥

Related Articles

Leave a Reply

Your email address will not be published. Required fields are marked *

Back to top button