Punjab

42 ਕਿਲੋਮੀਟਰ ਸੜਕਾਂ ਬਣਾਈਆਂ ਜਾਣਗੀਆਂ ਵਿਸ਼ਵ ਪੱਧਰੀ- ਹਰਪਾਲ ਸਿੰਘ ਚੀਮਾ

ਡਾ: ਰਮਨਦੀਪ ਕੌਰ 
ਚੰਡੀਗੜ੍ਹ, 15 ਮਾਰਚ- ਅੱਜ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਤਿੰਨ ਸ਼ਹਿਰਾਂ ਦੀਆਂ 42 ਕਿਲੋਮੀਟਰ ਸੜਕਾਂ 140 ਕਰੋੜ ਦੇ ਵਿਚ ਵਿਸ਼ਵ ਪੱਧਰੀ ਬਣਾਈ ਜਾਣਗੀਆਂਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਦੇ ਵਿਚ ਅੰਮ੍ਰਿਤਸਰ ਸਾਹਿਬ ਲੁਧਿਆਣਾ ਅਤੇ ਜਲੰਧਰ ਨੂੰ ਸ਼ਾਮਿਲ ਕੀਤਾ ਗਿਆ ਹੈ। ਹਰਪਾਲ ਚੀਮਾ ਨੇ ਦੱਸਿਆ ਕਿ ਇਸ ਦੇ ਲਈ ਅੱਜ ਟੈਂਡਰ ਜਾਰੀ ਕਰ ਦਿੱਤਾ ਗਿਆ ਹੈ ਤੇ ਇਸ ਲਈ ਵਿਸ਼ਵ ਪੱਧਰੀ ਆਰਕੀਟੈਕਟ ਸ਼ਾਮਿਲ ਕੀਤੇ ਜਾਣਗੇ।

Related Articles

Leave a Reply

Your email address will not be published. Required fields are marked *

Back to top button