Punjab

SGPC ‘ਤੇ ਕਿਉਂ ਭੜਕੇ CM Bhagwant Mann ! ਬੋਲੇ – ਇਹ ਕਿਸੇ ਦੇ ਘਰ ਦੀ ਗੱਦੀ ਨਹੀਂ ਛੇਵੇਂ ਗੁਰੂ ਦਾ ਤਖ਼ਤ ਹੈ

ਡਾ: ਰਮਨਦੀਪ ਕੌਰ

ਚੰਡੀਗੜ੍ਹ, 8 ਮਾਰਚ-ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚੋਂ ਹਟਾਉਣ ’ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ‘ਨਾ ਘਸੁੰਨ (ਪੰਚ) ਮਾਰੇ, ਨਾ ਲਾਤ (ਕਿੱਕ) ਮਾਰੇ, ਰਬ ਜਦੋਂ ਮਾਰੇ ਤਾ ਮੱਤ (ਬੁੱਧ) ਮਾਰੇ। ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਉਨ੍ਹਾਂ ਦੇ ਘਰ ਦਾ ਨਹੀਂ, ਸਗੋਂ ਛੇਵੇਂ ਗੁਰੂ ਦਾ ਤਖ਼ਤ ਹੈ ਅਤੇ ਇਹ ਕੋਈ ਛੋਟਾ-ਵੱਡਾ ਤਖ਼ਤ ਨਹੀਂ ਹੈ, ਜਿਸ ਦੇ ਜਥੇਦਾਰ ਉਹ ਆਪਣੀਆਂ ਜੇਬਾਂ ਵਿੱਚ ਰੱਖਦੇ ਹਨ।

ਸੁਖਬੀਰ ਬਾਦਲ ‘ਤੇ ਵੀ ਨਿਸ਼ਾਨਾ ਸਾਧਿਆ

Related Articles

Leave a Reply

Your email address will not be published. Required fields are marked *

Back to top button