International
-
ਗਾਜ਼ਾ ’ਚ ਖਾਣਾ ਲੈਣ ਆਏ ਲੋਕਾਂ ‘ਤੇ ਫਾਇਰਿੰਗ, ਮਚੀ ਭਗਦੜ ਦੌਰਾਨ 20 ਦੀ ਮੌਤ
ਯੇਰੂਸ਼ਲਮ , 17 ਜੁਲਾਈ : ਗਾਜ਼ਾ ’ਚ ਬੁੱਧਵਾਰ ਨੂੰ ਮੁੜ ਖ਼ੁਰਾਕੀ ਸਮੱਗਰੀ ਦੇ ਵੰਡ ਕੇਂਦਰ ਦੇ ਬਾਹਰ ਇਜ਼ਰਾਇਲੀ ਫ਼ੌਜੀਆਂ ਨੇ ਫਾਇਰਿੰਗ ਕੀਤੀ। ਇਸ ਫਾਇਰਿੰਗ ’ਚ ਕਈ ਲੋਕ ਗੋਲ਼ੀ ਲੱਗਣ ਤੇ ਕਈ ਲੋਕ ਉਸ ਦੌਰਾਨ ਮਚੀ ਭਗਦੜ ’ਚ ਕੁਚਲੇ ਜਾਣ ਕਾਰਨ ਮਾਰੇ ਗਏ। ਖ਼ਾਨ ਯੂਨਿਸ ਸ਼ਹਿਰ ’ਚ ਇਸ ਘਟਨਾ ’ਚ ਕੁੱਲ 20 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਖ਼ੁਰਾਕ ਵੰਡ…
Read More » -
ਇੰਡੀਅਨ ਓਵਰਸੀਜ਼ ਕਾਂਗਰਸ ਆਸਟ੍ਰੇਲੀਆ ਦੇ ਸਮਾਗਮ ਚ ਕੀਤੀ ਸ਼ਿਰਕਤ,ਵੱਖ ਵੱਖ ਮੁੱਦਿਆਂ ਤੇ ਹੋਈ ਵਿਚਾਰ ਚਰਚਾ
ਮੈਲਬੌਰਨ, 15 ਜੁਲਾਈ : ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋ ਅੱਜਕਲ ਆਸਟ੍ਰੇਲੀਆ ਆਏ ਹੋਏ ਹਨ ਜਿਸ ਦੇ ਚਲਦਿਆਂ ਮੈਲਬੌਰਨ ਵਿੱਖੇ ਇੰਡੀਅਨ ਓਵਰਸੀਜ਼ ਕਾਂਗਰਸ ਆਸਟਰੇਲੀਆ ਵੱਲੋਂ ਇੱਕ ਵਿਸ਼ੇਸ਼ “ਰੂਬਰੂ” ਸਮਾਗਮ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਨੌਜਵਾਨ ਆਗੂ ਜੇਸਨਪ੍ਰੀਤ ਸਿੰਘ ਢਿੱਲੋਂ ਨੇ ਵੀ ਉਨ੍ਹਾਂ ਨਾਲ ਇਸ ਸਮਾਗਮ ਵਿੱਚ ਹਿੱਸਾ ਲਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪਾਰਟੀ…
Read More » -
ਲਾਸ ਏਂਜਲਸ ‘ਚ ਸੁਰੰਗ ਦਾ ਇੱਕ ਹਿੱਸਾ ਢਹਿਆ, ਸਾਰੇ 31 ਕਾਮੇ ਸੁਰੱਖਿਅਤ
ਏਪੀ, 11 ਜੁਲਾਈ : ਬੁੱਧਵਾਰ ਸ਼ਾਮ ਨੂੰ ਅਮਰੀਕਾ ਦੇ ਲਾਸ ਏਂਜਲਸ ਵਿੱਚ ਇੱਕ ਵੱਡੀ ਉਦਯੋਗਿਕ ਸੁਰੰਗ ਦਾ ਇੱਕ ਹਿੱਸਾ ਢਹਿ ਗਿਆ। ਹਾਲਾਂਕਿ, 31 ਨਿਰਮਾਣ ਕਾਮੇ ਸੁਰੱਖਿਅਤ ਬਾਹਰ ਆ ਗਏ। ਇਹ ਢਹਿਣ ਸੁਰੰਗ ਬੋਰਿੰਗ ਮਸ਼ੀਨ ਦੇ ਅੱਠ ਕਿਲੋਮੀਟਰ ਅੰਦਰ ਹੋਈ ਸੀ। ਕਾਮੇ ਲਗਪਗ 121 ਮੀਟਰ ਦੀ ਡੂੰਘਾਈ ‘ਤੇ ਸਨ। ਅਧਿਕਾਰੀਆਂ ਨੇ ਕਿਹਾ ਕਿ ਉਹ ਅਜੇ ਵੀ ਘਟਨਾ ਦੇ ਕਾਰਨਾਂ ਦੀ ਜਾਂਚ…
Read More » -
ਪਾਕਿਸਤਾਨ ‘ਚ ਕਤਲੇਆਮ, ਬੱਸ ਤੋਂ ਉਤਾਰ ਕੇ 9 ਲੋਕਾਂ ਦੀ ਕੀਤੀ ਹੱਤਿਆ; ਪਛਾਣ ਪੱਤਰ ਦੇਖ ਕੇ ਮਾਰੀ ਗੋਲੀ
ਕਰਾਚੀ, 11 ਜੁਲਾਈ : ਸ਼ੁੱਕਰਵਾਰ ਨੂੰ ਪਾਕਿਸਤਾਨ ਦੇ ਬਲੋਚਿਸਤਾਨ ਵਿੱਚ ਕੁਝ ਬੰਦੂਕਧਾਰੀਆਂ ਨੇ ਪੰਜਾਬ ਸੂਬੇ ਦੇ 9 ਯਾਤਰੀਆਂ ਨੂੰ ਇੱਕ ਯਾਤਰੀ ਬੱਸ ਤੋਂ ਉਤਾਰ ਕੇ ਗੋਲੀ ਮਾਰ ਦਿੱਤੀ। ਸਹਾਇਕ ਕਮਿਸ਼ਨਰ ਝੋਬ ਨਵੀਦ ਆਲਮ ਨੇ ਕਿਹਾ ਕਿ ਇਹ ਘਟਨਾ ਬਲੋਚਿਸਤਾਨ ਦੇ ਝੋਬੂ ਖੇਤਰ ਵਿੱਚ ਰਾਸ਼ਟਰੀ ਰਾਜਮਾਰਗ ‘ਤੇ ਵਾਪਰੀ। ਉਨ੍ਹਾਂ ਕਿਹਾ ਕਿ ਹਮਲਾਵਰਾਂ ਨੇ ਪਹਿਲਾਂ ਯਾਤਰੀਆਂ ਦੇ ਪਛਾਣ ਪੱਤਰ ਦੇਖੇ ਅਤੇ ਫਿਰ…
Read More » -
74 ਦੇਸ਼ਾਂ ਦੇ ਨਾਗਰਿਕ ਹੁਣ ਬਿਨਾਂ ਵੀਜ਼ਾ ਦੇ ਚੀਨ ਦੀ ਕਰ ਸਕਦੇ ਹਨ ਯਾਤਰਾ; ਲਿਸਟ ‘ਚ ਭਾਰਤ ਦਾ ਨਾਂ ਹੈ ਜਾਂ ਨਹੀਂ?
ਵਸ਼ਿੰਗਟਨ, 9 ਜੁਲਾਈ : ਵਿਦੇਸ਼ੀ ਸੈਲਾਨੀ ਚੀਨ ’ਚ ਵਾਪਸ ਆ ਰਹੇ ਹਨ, ਕਿਉਂਕਿ ਦੇਸ਼ ਨੇ ਆਪਣੀ ਵੀਜ਼ਾ ਨੀਤੀ ਨੂੰ ਬੇਮਿਸਾਲ ਪੱਧਰ ਤੱਕ ਢਿੱਲਾ ਕਰ ਦਿੱਤਾ ਹੈ। 74 ਦੇਸ਼ਾਂ ਦੇ ਨਾਗਰਿਕ ਹੁਣ ਬਿਨਾਂ ਵੀਜ਼ਾ ਦੇ 30 ਦਿਨਾਂ ਤੱਕ ਚੀਨ ’ਚ ਦਾਖਲਾ ਕਰ ਸਕਦੇ ਹਨ, ਜੋ ਪਿਛਲੇ ਨਿਯਮਾਂ ਦੀ ਤੁਲਨਾ ’ਚ ਇੱਕ ਵੱਡਾ ਬਦਲਾਅ ਹੈ। ਚੀਨੀ ਸਰਕਾਰ ਨੇ ਸੈਰ-ਸਪਾਟਾ, ਅਰਥਚਾਰਾ ਅਤੇ ਆਪਣੀ…
Read More » -
ਡੋਨਾਲਡ ਟਰੰਪ ਦੀ ਸੁਰੱਖਿਆ ਵਿੱਚ ਵੱਡੀ ਕੁਤਾਹੀ
ਨਿਊ ਜਰਸੀ, 6 ਜੁਲਾਈ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸੁਰੱਖਿਆ ਵਿੱਚ ਇੱਕ ਵੱਡੀ ਕਮੀ ਸਾਹਮਣੇ ਆਈ ਹੈ। ਅਮਰੀਕੀ ਹਵਾਈ ਰੱਖਿਆ ਏਜੰਸੀ ਉੱਤਰੀ ਅਮਰੀਕੀ ਏਅਰੋਸਪੇਸ ਡਿਫੈਂਸ ਕਮਾਂਡ ਨੇ ਸ਼ਨੀਵਾਰ ਨੂੰ ਇੱਕ F-16 ਲੜਾਕੂ ਜਹਾਜ਼ ਦੀ ਮਦਦ ਨਾਲ ਇੱਕ ਸਿਵਲੀਅਨ ਜਹਾਜ਼ ਨੂੰ ਰੋਕਿਆ। ਇਹ ਜਹਾਜ਼ ਬੈੱਡਮਿੰਸਟਰ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਗੋਲਫ ਕਲੱਬ ਦੇ ਉੱਪਰ ਉੱਡ ਰਿਹਾ ਸੀ, ਜਿਸਨੂੰ ਉਸ ਸਮੇਂ…
Read More » -
ਪਿਤਾ ਦੇ ਅੰਤਿਮ ਸੰਸਕਾਰ ‘ਤੇ ਅੰਤਮ ਇੱਛਾ ਪੂਰੀ ਕਰਨ ਲਈ ਚੁੱਕਿਆ ਵੱਡਾ ਕਦਮ
ਅਮਰੀਕਾ, 3 ਜੁਲਾਈ : ਅਮਰੀਕਾ ਦੇ ਡੇਟਰਾਇਟ ਵਿੱਚ ਇੱਕ ਵਿਅਕਤੀ ਨੇ ਆਪਣੇ ਪਿਤਾ ਡੈਰੇਲ ਥਾਮਸ ਦੇ ਅੰਤਿਮ ਸੰਸਕਾਰ ਦੌਰਾਨ ਹੈਲੀਕਾਪਟਰ ਰਾਹੀਂ ਗੁਲਾਬ ਦੇ ਫੁੱਲਾਂ ਅਤੇ 4.17 ਲੱਖ ਰੁਪਏ ਦੀ ਵਰਖਾ ਕਰਵਾਈ। ਇਹ ਥਾਮਸ ਦੀ ਆਖਰੀ ਇੱਛਾ ਸੀ, ਜਿਸਨੂੰ ਉਸਦੇ ਪੁੱਤਰ ਨੇ ਪੂਰਾ ਕੀਤਾ। ਭੀੜ ਨੇ ਅਸਮਾਨ ਤੋਂ ਡਿੱਗ ਰਹੇ ਨੋਟਾਂ ਨੂੰ ਫੜਨ ਲਈ ਉਤਸ਼ਾਹ ਦਿਖਾਇਆ। ਪੁਲਿਸ ਨੂੰ ਕੇਵਲ ਫੁੱਲਾਂ ਦੀ…
Read More » -
ਵਿਆਹ ਮਗਰੋਂ ਮਰਦ ਆਪਣਾ ਪਰਿਵਾਰ ਛੱਡ ਕੇ ਪਤਨੀ ਦੇ ਘਰ ਰਹਿਣ ਆਉਂਦੇ, ਪੜ੍ਹੋ ਔਰਤ ਪ੍ਰਧਾਨ ਸਮਾਜ ਬਾਰੇ
ਤੁਰਕੀ , 3 ਜੁਲਾਈ 2025 : ਤੁਰਕੀ ਦੇ ਵਿਗਿਆਨੀਆਂ ਨੇ ਇਤਿਹਾਸ ਦੇ ਪੰਨੇ ਉਲਟਦਿਆਂ ਇੱਕ ਹੈਰਾਨੀਜਨਕ ਖੁਲਾਸਾ ਕੀਤਾ ਹੈ। ਉਨ੍ਹਾਂ ਦੇ ਅਨੁਸਾਰ, ਤੁਰਕੀ ਦੇ ਦੱਖਣੀ ਅਨਾਤੋਲੀਆ ਖੇਤਰ ਵਿੱਚ 9 ਹਜ਼ਾਰ ਸਾਲ ਪਹਿਲਾਂ ਮਾਤ-ਪ੍ਰਧਾਨ ਸਮਾਜ ਵੱਸਦਾ ਸੀ ਯਾਨੀ ਕਿ ਔਰਤ ਪ੍ਰਧਾਨ, ਜਿੱਥੇ ਔਰਤਾਂ ਨੂੰ ਸਮਾਜਿਕ, ਧਾਰਮਿਕ ਅਤੇ ਪਰਿਵਾਰਕ ਪੱਧਰ ‘ਤੇ ਸਭ ਤੋਂ ਉੱਚਾ ਦਰਜਾ ਮਿਲਿਆ ਹੋਇਆ ਸੀ। ਖੋਜ ਦੇ ਮੁੱਖ ਤੱਥ…
Read More » -
ਗ਼ਜ਼ਲ ਮੰਚ ਸਰੀ ਵੱਲੋਂ ਸ਼ਾਇਰ ਪਾਲ ਢਿੱਲੋਂ ਦੀ ਪੁਸਤਕ ‘ਅਗਲਾ ਵਰਕਾ ਖੋਲ੍ਹ’ ਲੋਕ ਅਰਪਣ
ਸਰੀ, 2 ਜੁਲਾਈ 2025-ਗ਼ਜ਼ਲ ਮੰਚ ਸਰੀ ਵੱਲੋਂ ਕੈਨੇਡੀਅਨ ਪੰਜਾਬੀ ਸ਼ਾਇਰ ਪਾਲ ਢਿੱਲੋਂ ਦਾ ਨਵ-ਪ੍ਰਕਾਸ਼ਿਤ ਗ਼ਜ਼ਲ ਸੰਗ੍ਰਹਿ ‘ਅਗਲਾ ਵਰਕਾ ਖੋਲ੍ਹ’ ਲੋਕ ਅਰਪਣ ਕਰਨ ਲਈ ਸਟਰਾਅਬੇਰੀ ਹਿੱਲ ਲਾਇਬਰੇਰੀ ਸਰੀ ਵਿਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਗ਼ਜ਼ਲ ਮੰਚ ਦੇ ਪ੍ਰਧਾਨ ਅਤੇ ਨਾਮਵਰ ਸ਼ਾਇਰ ਜਸਵਿੰਦਰ, ਬਹੁਪੱਖੀ ਮਾਣਮੱਤੀ ਸ਼ਖ਼ਸੀਅਤ ਡਾ. ਸਾਧੂ ਸਿੰਘ, ਸ਼ਾਇਰ ਪਾਲ ਢਿੱਲੋਂ ਅਤੇ ਪੰਜਾਬ ਤੋਂ ਆਈ ਮਹਿਮਾਨ ਕਵਿੱਤਰੀ ਸਿਮਰਨ…
Read More » -
ਪ੍ਰਧਾਨ ਮੰਤਰੀ ਨੂੰ ਅਹੁਦੇ ਤੋਂ ਹਟਾਉਣ ਦੇ ਹੁਕਮ! ਥਾਈਲੈਂਡ ਦੀ ਅਦਾਲਤ ਨੇ PM ਖ਼ਿਲਾਫ਼ ਸੁਣਾਇਆ ਵੱਡਾ ਫ਼ੈਸਲਾ
ਥਾਈਲੈਂਡ, 2 ਜੁਲਾਈ 2025 : ਥਾਈਲੈਂਡ ਦੀ ਸੰਵਿਧਾਨਕ ਅਦਾਲਤ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਪੇਟੋਂਗਟਾਰਨ ਸ਼ਿਨਾਵਾਤਰਾ ਨੂੰ ਉਨ੍ਹਾਂ ਦੀ ਬਰਖਾਸਤਗੀ ਦੀ ਮੰਗ ਵਾਲੇ ਇੱਕ ਮਾਮਲੇ ਵਿਚ ਮੁਅੱਤਲ ਕਰ ਦਿੱਤਾ ਹੈ। ਦਰਅਸਲ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਨੂੰ ਅਹੁੱਦੇ ਤੋਂ ਹਟਾ ਦਿੱਤਾ ਜਾਵੇ। ਅਦਾਲਤ ਨੇ ਇੱਕ ਬਿਆਨ ਵਿੱਚ ਕਿਹਾ ਕਿ 36 ਸੈਨੇਟਰਾਂ ਦੀ ਇੱਕ ਪਟੀਸ਼ਨ ਸਵੀਕਾਰ ਕਰ ਲਈ…
Read More »