International
-
ਅਰਜੁਨ ਪੁਰਸਕਾਰ ਨਾਲ ਸਨਮਾਨਿਤ ਹੋਣ ‘ਤੇ ਹੋ ਰਿਹੈ ਅਦਭੁਤ ਅਹਿਸਾਸ – ਸ਼ਤਰੰਜ ਖਿਡਾਰਨ ਵੰਤਿਕਾ ਅਗਰਵਾਲ
ਨਿਊਯਾਰਕ (ਅਮਰੀਕਾ), 3 ਜਨਵਰੀ-ਅਰਜੁਨ ਪੁਰਸਕਾਰ ਨਾਲ ਸਨਮਾਨਿਤ ਹੋਣ ‘ਤੇ, ਭਾਰਤੀ ਸ਼ਤਰੰਜ ਖਿਡਾਰਨ ਵੰਤਿਕਾ ਅਗਰਵਾਲ ਨੇ ਕਿਹਾ ਕਿ ਇਹ ਇਕ ਅਦਭੁਤ ਅਹਿਸਾਸ ਹੈ। ਮੈਂ ਦੁਨੀਆ ਦੇ ਸਿਖਰ ‘ਤੇ ਮਹਿਸੂਸ ਕਰ ਰਹੀ ਹਾਂ।
Read More » -
ਬੰਗਲਾਦੇਸ਼: ਸੰਤ ਚਿਨਮਯ ਪ੍ਰਭੂ ਦਾਸ ਦੀ ਜ਼ਮਾਨਤ ਪਟੀਸ਼ਨ ਦੂਜੀ ਵਾਰ ਖ਼ਾਰਜ
ਢਾਕਾ, 2 ਜਨਵਰੀ– ਬੰਗਲਾਦੇਸ਼ ’ਚ ਹਿੰਦੂ ਸੰਤ ਚਿਨਮਯ ਪ੍ਰਭੂ ਦਾਸ ਦੀ ਜ਼ਮਾਨਤ ਪਟੀਸ਼ਨ ਅੱਜ ਦੂਜੀ ਵਾਰ ਖ਼ਾਰਜ ਹੋ ਗਈ। ਜਾਣਕਾਰੀ ਅਨੁਸਾਰ ਚਟਗਾਂਵ ਸੈਸ਼ਨ ਕੋਰਟ ਦੇ ਜੱਜ ਸੈਫੁਲ ਇਸਲਾਮ ਨੇ ਦੋਹਾਂ ਪੱਖਾਂ ਦੀਆਂ ਦਲੀਲਾਂ ਪੜ੍ਹਨ ਤੋਂ ਬਾਅਦ ਇਹ ਫ਼ੈਸਲਾ ਦਿੱਤਾ। ਇਸ ਮਾਮਲੇ ਦੀ ਸੁਣਵਾਈ ਕਰੀਬ ਅੱਧਾ ਘੰਟਾ ਚੱਲੀ। ਚਿਨਮੋਏ ਦਾਸ ’ਤੇ ਬੰਗਲਾਦੇਸ਼ ਦੇ ਰਾਸ਼ਟਰੀ ਝੰਡੇ ਦਾ ਅਪਮਾਨ ਕਰਨ ਦਾ ਦੋਸ਼ ਹੈ।…
Read More »