International
-
ਪੁਣਛ ’ਚ ਪਾਕਿ ਦੀ ਘਿਨਾਉਣੀ ਹਰਕਤ ! ਕੰਟਰੋਲ ਰੇਖਾ ‘ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ; ਗੋਲੀਬਾਰੀ ’ਚ 10 ਪਾਕਿ ਫ਼ੌਜੀ ਜ਼ਖ਼ਮੀ
ਪੁਣਛ, 2 ਅਪ੍ਰੈਲ-ਭਾਰਤੀ ਫ਼ੌਜ ਨੇ ਮੰਗਲਵਾਰ ਨੂੰ ਪੁਣਛ ਜ਼ਿਲ੍ਹੇ ਵਿਚ ਕੰਟਰੋਲ ਰੇਖਾ ‘ਤੇ ਘੁਸਪੈਠ ਦੀ ਇਕ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਇਸ ਦੌਰਾਨ, ਕੰਟਰੋਲ ਰੇਖਾ ‘ਤੇ ਬਾਰੂਦੀ ਸੁਰੰਗਾਂ ਦੇ ਧਮਾਕੇ ਤੋਂ ਬਾਅਦ ਭਾਰਤੀ ਅਤੇ ਪਾਕਿਸਤਾਨੀ ਸੈਨਿਕਾਂ ਵਿਚਕਾਰ ਭਾਰੀ ਗੋਲੀਬਾਰੀ ਹੋਈ। ਇਸ ਗੋਲੀਬਾਰੀ ਵਿਚ ਸਰਹੱਦ ਪਾਰ ਭਾਰੀ ਨੁਕਸਾਨ ਹੋਣ ਅਤੇ ਪਾਕਿਸਤਾਨੀ ਫ਼ੌਜ ਦੇ ਅੱਠ ਤੋਂ ਦਸ ਜਵਾਨਾਂ ਦੇ ਜ਼ਖ਼ਮੀ ਹੋਣ…
Read More » -
ਇਜ਼ਰਾਈਲ: ਬੇਰੂਤ ’ਚ ਇਜ਼ਰਾਈਲੀ ਫ਼ੌਜ ਨੇ ਮਚਾਈ ਤਬਾਹੀ, ਹਵਾਈ ਹਮਲੇ ’ਚ ਹਿਜ਼ਬੁੱਲਾ ਕਮਾਂਡਰ ਸਮੇਤ ਚਾਰ ਅੱਤਵਾਦੀ ਮਾਰੇ ਗਏ
ਬੇਰੂਤ, 2 ਅਪ੍ਰੈਲ-ਇਜ਼ਰਾਈਲ ਨੇ ਲਿਬਨਾਨ ਦੀ ਰਾਜਧਾਨੀ ਬੇਰੂਤ ਦੇ ਇਕ ਉਪਨਗਰ ਵਿਚ ਹਵਾਈ ਹਮਲਾ ਕੀਤਾ, ਜਿਸ ਵਿਚ ਹਿਜ਼ਬੁੱਲਾ ਕਮਾਂਡਰ ਸਮੇਤ ਚਾਰ ਲੋਕ ਮਾਰੇ ਗਏ। ਇਕ ਲਿਬਨਾਨੀ ਸੁਰੱਖਿਆ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਸ ਤਾਜ਼ਾ ਹਮਲੇ ਨੇ ਇਜ਼ਰਾਈਲ ਅਤੇ ਈਰਾਨ ਸਮਰਥਿਤ ਹਿਜ਼ਬੁੱਲਾ ਵਿਚਕਾਰ ਜੰਗਬੰਦੀ ਨੂੰ ਖ਼ਤਰੇ ਵਿਚ ਪਾ ਦਿੱਤਾ ਹੈ। ਇਜ਼ਰਾਈਲੀ ਫ਼ੌਜ ਨੇ ਕਿਹਾ ਕਿ ਹਸਨ ਬਦੀਰ ਹਿਜ਼ਬੁੱਲਾ ਯੂਨਿਟ ਤੇ ਈਰਾਨ…
Read More » -
ਪਾਕਿਸਤਾਨ ’ਚ ਮਹਿੰਗਾਈ ਨੇ ਮੁੜ ਦਸਤਕ ਦਿੱਤੀ, ਪਿਆਜ਼, ਟਮਾਟਰ, ਸਭ ਮਹਿੰਗਾ ਹੋ ਗਿਆ… ਰੇਟ ਸੂਚੀ ਦੇਖ ਕੇ ਤੁਸੀਂ ਦੰਗ ਰਹਿ ਜਾਓਗੇ
ਨਵੀਂ ਦਿੱਲੀ, 2 ਅਪਰੈਲ-ਪਾਕਿਸਤਾਨ ਵਿਚ, ਦੁਕਾਨਦਾਰ ਅਤੇ ਖ਼ਰੀਦਦਾਰ ਦੋਵੇਂ ਹੀ ਮਹਿੰਗਾਈ ਦੇ ਪ੍ਰਭਾਵ ਤੋਂ ਪਰੇਸ਼ਾਨ ਹਨ। ਰਮਜ਼ਾਨ ਖ਼ਤਮ ਹੋ ਗਿਆ ਹੈ ਪਰ ਵਸਤੂਆਂ ਦੀਆਂ ਕੀਮਤਾਂ ਵਿਚ ਕੋਈ ਕਮੀ ਨਹੀਂ ਆਈ ਹੈ। ਜਿਸ ਕਾਰਨ ਆਮ ਲੋਕਾਂ ਨੂੰ ਉਥੇ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਬਲੇਗੌਰ ਹੈ ਕਿ ਇਸ ਗੁਆਂਢੀ ਮੁਲਕ ਵਿਚ ਆਮ ਕਰ ਕੇ ਮਹਿੰਗਾਈ ਸਿਖ਼ਰ ਉਤੇ ਰਹਿੰਦੀ ਹੈ।…
Read More » -
ਡੋਨਾਲਡ ਟਰੰਪ ਦੀ ‘ਬੰਬਾਰੀ’ ਦੀ ਧਮਕੀ ਤੋਂ ਬਾਅਦ ਈਰਾਨ ਮਿਜ਼ਾਈਲਾਂ ਦਾਗਣ ਲਈ ਤਿਆਰ: ਰਿਪੋਰਟ
ਤਹਿਰਾਨ/ਵਾਸ਼ਿੰਗਟਨ, 31 ਮਾਰਚ 2025 – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਈਰਾਨ ਨੂੰ ਪ੍ਰਮਾਣੂ ਪ੍ਰੋਗਰਾਮ ‘ਤੇ ਸਮਝੌਤੇ ਲਈ ਚੇਤਾਵਨੀ ਦੇਣ ਤੋਂ ਬਾਅਦ, ਈਰਾਨ ਨੇ ਆਪਣੇ ਭੂਮੀਗਤ ਮਿਜ਼ਾਈਲ ਲਾਂਚਰਾਂ ਨੂੰ ਤਿਆਰ ਕਰਨ ਦਾ ਦਾਅਵਾ ਕੀਤਾ ਹੈ। ਟਰੰਪ ਦੀ ਧਮਕੀ : ਐਨਬੀਸੀ ਨਿਊਜ਼ ਨਾਲ ਗੱਲਬਾਤ ਦੌਰਾਨ, ਟਰੰਪ ਨੇ ਕਿਹਾ ਕਿ ਜੇਕਰ ਈਰਾਨ ਅਮਰੀਕਾ ਨਾਲ ਆਪਣੇ ਪ੍ਰਮਾਣੂ ਪ੍ਰੋਗਰਾਮ ਤੇ ਸਮਝੌਤਾ ਨਹੀਂ ਕਰਦਾ, ਤਾਂ “ਬੰਬਾਰੀ ਹੋਵੇਗੀ।” ਉਨ੍ਹਾਂ ਇਹ ਵੀ ਇਸ਼ਾਰਾ ਦਿੱਤਾ ਕਿ ਉਹ ਈਰਾਨ ‘ਤੇ ਵਾਧੂ ਟੈਰਿਫ ਲਗਾ ਸਕਦੇ ਹਨ, ਜਿਵੇਂ ਕਿ ਉਨ੍ਹਾਂ 2018 ਵਿੱਚ ਕੀਤਾ ਸੀ। ਈਰਾਨ ਦੀ ਪ੍ਰਤੀਕ੍ਰਿਆ : ਤਹਿਰਾਨ ਟਾਈਮਜ਼ ਦੀ ਰਿਪੋਰਟ ਮੁਤਾਬਕ, ਟਰੰਪ ਦੀ ਧਮਕੀ ਤੋਂ ਬਾਅਦ, ਈਰਾਨ ਨੇ ਆਪਣੇ ਭੂਮੀਗਤ “ਮਿਜ਼ਾਈਲ ਸ਼ਹਿਰਾਂ” ਵਿੱਚ ਲਾਂਚਰ ਤਿਆਰ ਕਰ ਦਿੱਤੇ ਹਨ। ਇੱਕ ਰਿਪੋਰਟ ਅਨੁਸਾਰ, ਈਰਾਨ ਨੇ ਆਪਣੇ ਖੇਬਰ ਸ਼ੇਕਾਨ (900 ਮੀਲ), ਹਜ ਕਾਸਿਮ (850 ਮੀਲ), ਗਦਰ-ਐਚ (1,240 ਮੀਲ), ਸੇਜਿਲ (1,550 ਮੀਲ) ਅਤੇ ਇਮਾਦ (1,050 ਮੀਲ) ਮਿਜ਼ਾਈਲਾਂ ਨੂੰ ਤਿਆਰ ਕੀਤਾ ਹੈ।
Read More » -
ਕੈਨੇਡਾ ਚੋਣਾਂ ਵਿੱਚ ਹੋਈ ਗਿੱਲ ਗਿੱਲ
ਟੋਰਾਂਟੋ, 30 ਮਾਰਚ-ਪੰਜਾਬ ਵਿੱਚ ਮਾਲਵਾ ਖੇਤਰ ਦੇ ਮਸ਼ਹੂਰ ਸਹਿਰ ਮੋਗਾ ਦੇ ਮੋਹੜੀ ਗੱਡ( ਸਹਿਰ ਵਸਾਉਣ ਵਾਲੇ )ਸਰਦਾਰ ਮੋਗਾ ਸਿੰਘ ਗਿੱਲ ਸਨ । ਮੋਗਾ ਇਲਾਕੇ ਦੇ ਨਾਲ ਲੱਗਦੇ 42 ਪਿੰਡ ਗਿੱਲਾਂ ਦੇ ਹਨ । ਜਿਹਨਾਂ ਨੂੰ ਮੋਗਾ “ ਬਤਾਲੀਏ “ ਕਿਹਾ ਜਾਂਦੇ ਹੈ ।ਹੁਣ ਭਾਵੇਂ ਸਾਰੇ ਪੰਜਾਬ ਵਿੱਚ ਗਿੱਲ ਗੋਤ ਵਾਲੇ ਵਸੇ ਹੋਏ ਹਨ। ਪਰ ਇਸ ਸਾਲ ਕੈਨੇਡਾ ਦੇ ਵਿੱਚ ਚੋਣਾਂ “ਗਿੱਲਾਂ “ਦਾ…
Read More » -
ਮਿਆਂਮਾਰ-ਥਾਈਲੈਂਡ ‘ਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧੀ
ਮਿਆਂਮਾਰ, 29 ਮਾਰਚ- ਮਿਆਂਮਾਰ: ਮਿਆਂਮਾਰ ਅਤੇ ਥਾਈਲੈਂਡ ਵਿੱਚ ਆਏ ਤੀਬਰ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। 694 ਲੋਕ ਮਾਰੇ ਗਏ, 1670 ਗੰਭੀਰ ਜ਼ਖਮੀ ਹੋਏ। ਭੂਚਾਲ ਦੇ ਤੀਬਰ ਝਟਕਿਆਂ ਕਾਰਨ ਬਹੁਤ ਸਾਰੀਆਂ ਇਮਾਰਤਾਂ, ਪੁਲ, ਅਤੇ ਘਰ ਢਹਿ ਗਏ। ਭੂਚਾਲ ਦੀ ਤੀਬਰਤਾ ਅਤੇ ਕੇਂਦਰ ਭੂਚਾਲ ਦੀ ਤੀਬਰਤਾ 7.7 ਮਾਪੀ ਗਈ, ਜਿਸਦਾ ਕੇਂਦਰ ਮਿਆਨਮਾਰ ਦੇ ਮੋਨੀਵਾ ਸ਼ਹਿਰ ਤੋਂ 50 ਕਿਮੀ ਪੂਰਬ ਵਿੱਚ ਸੀ। 12…
Read More » -
ਫਲੋਰੀਡਾ ‘ਚ ਅੰਨ੍ਹੇਵਾਹ ਗੋਲੀਬਾਰੀ, ਤਿੰਨ ਬੱਚਿਆਂ ਸਮੇਤ ਚਾਰ ਲੋਕਾਂ ਦੀ ਮੌਤ, ਦੋ ਜ਼ਖਮੀ
ਫਲੋਰੀਡਾ, 27 ਮਾਰਚ-ਦੱਖਣੀ ਫਲੋਰੀਡਾ ਵਿੱਚ ਬੁੱਧਵਾਰ ਰਾਤ ਨੂੰ ਇੱਕ ਔਰਤ ਅਤੇ ਤਿੰਨ ਬੱਚਿਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ, ਅਤੇ ਦੋ ਹੋਰ ਲੋਕਾਂ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਬ੍ਰਾਵਰਡ ਸ਼ੈਰਿਫ਼ ਦੇ ਦਫ਼ਤਰ ਫਾਇਰ ਰੈਸਕਿਊ ਬਟਾਲੀਅਨ ਦੇ ਮੁਖੀ ਮਾਈਕਲ ਕੇਨ ਨੇ ਦੱਖਣੀ ਫਲੋਰੀਡਾ ਸਨ ਸੈਂਟੀਨੇਲ ਨੂੰ ਦੱਸਿਆ ਕਿ ਪੈਮਬਰੋਕ ਪਾਰਕ ਵਿੱਚ ਗੋਲੀਬਾਰੀ ਰਾਤ 8 ਵਜੇ ਦੇ ਕਰੀਬ…
Read More » -
ਟਰੰਪ ਪ੍ਰਸ਼ਾਸਨ ਨੇ ਗ੍ਰੀਨ ਕਾਰਡ ਅਰਜ਼ੀਆਂ ਦੀ ਪ੍ਰੋਸੈਸਿੰਗ ’ਤੇ ਲਗਾਈ ਰੋਕ, ਪੰਜਾਬੀਆਂ ਨੂੰ ਪਵੇਗੀ ਮਾਰ
ਵਾਸ਼ਿੰਗਟਨ, 27 ਮਾਰਚ, 2025: ਟਰੰਪ ਪ੍ਰਸ਼ਾਸਨ ਨੇ ਸ਼ਰਣਾਰਥੀਆਂ ਤੇ ਹੋਰ ਵਿਅਕਤੀਆਂ ਵੱਲੋਂ ਲਗਾਈਆਂ ਗ੍ਰੀਨ ਕਾਰਡ ਅਰਜ਼ੀਆਂ ਦੀ ਪ੍ਰੋਸੈਸਿੰਗ ’ਤੇ ਰੋਕ ਲਗਾ ਦਿੱਤੀ ਹੈ। ਇਸ ਫੈਸਲੇ ਨਾਲ ਭਾਰਤੀਆਂ ਖਾਸ ਤੌਰ ’ਤੇ ਪੰਜਾਬੀਆਂ ਤੇ ਹੋਰ ਭਾਈਚਾਰਿਆਂ ਦੇ ਪ੍ਰਭਾਵਤ ਹੋਣ ਦੀ ਸੰਭਾਵਨਾ ਹੈ। ਅਮਰੀਕਾ ਦੀ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸਰਵਿਸਿਜ਼ ਨੇ ਆਪਣੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਜਿਹਨਾਂ ਵਿਅਕਤੀਆਂ ਨੂੰ ਸ਼ਰਣਾਰਥੀ ਵਜੋਂ ਸ਼ਰਣ…
Read More » -
ਇੰਡੋ ਅਮੈਰਿਕਨ ਹੈਰੀਟੇਜ ਫੋਰਮ ਫਰਿਜ਼ਨੋ ਵੱਲੋਂ ਗਦਰੀ ਬਾਬਿਆਂ ਨੂੰ ਸਮਰਪਿਤ 23 ਵਾਂ ਮੇਲਾ ਯਾਦਗਾਰੀ ਹੋ ਨਿਬੜਿਆ
ਫਰਿਜ਼ਨੋ, ਕੈਲੇਫੋਰਨੀਆ , 25 ਮਾਰਚ, 2025: ਸੈਂਟਰਲ ਵੈਲੀ ਕੈਲੇਫੋਰਨੀਆ ਦੇ ਸ਼ਹਿਰ ਫਰਿਜ਼ਨੋ ਦੀ ਸਥਾਨਿਕ ਗਦਰੀ ਬਾਬਿਆਂ ਨੂੰ ਸਮਰਪਿਤ ਸੰਸਥਾ ਇੰਡੋ ਅਮੈਰੀਕਨ ਹੈਰੀਟੇਜ ਫੋਰਮ ਜਿਹੜੀ ਕਿ ਸਮੇਂ–ਸਮੇਂ ਦੇਸ਼ ਭਗਤਾਂ ਦੀ ਯਾਦ ਵਿੱਚ ਸਮਾਗਮ ਕਰਵਾਕੇ ਸਾਡੀ ਨਵੀਂ ਪੀੜ੍ਹੀ ਨੂੰ ਉਨ੍ਹਾਂ ਦੀ ਸੋਚ ਤੋਂ ਜਾਣੂ ਕਰਵਾਉਣ ਲਈ ਸਾਰਥਿਕ ਉਪਰਾਲੇ ਕਰਦੀ ਰਹਿੰਦੀ ਹੈ। ਇਸ ਸੰਸਥਾ ਵੱਲੋ ਬੀਤੇ ਐਤਵਾਰ ਸ਼ਹੀਦ ਸੁਖਦੇਵ ਥਾਪਰ, ਸ਼ਹੀਦ ਭਗਤ ਸਿੰਘ…
Read More » -
ਅਲਮਾਰੀ ‘ਚੋਂ ਡਿੱਗਣ ਲੱਗੀਆਂ ਚੀਜ਼ਾਂ, ਘੁੰਮਣ ਲੱਗ ਪਈ ਲੱਕੜ ਦੀ ਮੇਜ਼; ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬਿਆ ਨਿਊਜ਼ੀਲੈਂਡ
ਵੈਲਿੰਗਟਨ, 25 ਮਾਰਚ- ਨਿਊਜ਼ੀਲੈਂਡ ਭੂਚਾਲ ਦੇ ਤੇਜ਼ ਝਟਕਿਆਂ ਨਾਲ ਹਿੱਲ ਗਿਆ। ਅਧਿਕਾਰੀਆਂ ਅਨੁਸਾਰ, ਨਿਊਜ਼ੀਲੈਂਡ ਦੇ ਦੱਖਣੀ ਟਾਪੂ ‘ਤੇ ਲੋਕਾਂ ਨੇ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 6.7 ਮਾਪੀ ਗਈ। ਹੁਣ ਨਿਊਜ਼ੀਲੈਂਡ ਦੀ ਆਫ਼ਤ ਏਜੰਸੀ ਇਸ ਗੱਲ ਦਾ ਮੁਲਾਂਕਣ ਕਰਨ ਵਿੱਚ ਰੁੱਝੀ ਹੋਈ ਹੈ ਕਿ ਸੁਨਾਮੀ ਦਾ ਕੋਈ ਖ਼ਤਰਾ ਹੈ ਜਾਂ ਨਹੀਂ। ਇਹ ਧਿਆਨ ਦੇਣ ਯੋਗ ਹੈ ਕਿ…
Read More »