Punjab

  • ਅੱਧਾ ਕਿੱਲੋ ਅਫ਼ੀਮ ਸਮੇਤ ਭਾਰਤੀ ਫ਼ੌਜ ਦਾ ਜਵਾਨ ਕਾਬੂ

    ਅੱਧਾ ਕਿੱਲੋ ਅਫ਼ੀਮ ਸਮੇਤ ਭਾਰਤੀ ਫ਼ੌਜ ਦਾ ਜਵਾਨ ਕਾਬੂ

    ਬਠਿੰਡਾ, 18 ਅਕਤੂਬਰ : ਥਾਣਾ ਥਰਮਲ ਦੀ ਪੁਲਿਸ ਪਾਰਟੀ ਵੱਲੋਂ ਸਥਾਨਕ ਸ਼ਹਿਰ ਦੀ ਝੀਲ ਨੰਬਰ ਇਕ ਨੇੜੇ ਫੌਜੀ ਨੂੰ ਅੱਧਾ ਕਿੱਲੋਂ ਅਫ਼ੀਮ ਸਮੇਤ ਕਾਬੂ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ ਇਲਾਕੇ ’ਚ ਦੀਵਾਲੀ ਦੇ ਤਿਉਹਾਰ ਨੂੰ ਮੱਦੇਨਜ਼ਰ ਗਸ਼ਤ ਕੀਤੀ ਜਾ ਰਹੀ ਸੀ। ਇਸ ਦੌਰਾਨ ਪੁਲਿਸ ਪਾਰਟੀ ਜਦ…

    Read More »
  • ਵਿੱਤ ਮੰਤਰੀ ਪੰਜਾਬ ਦਾ ਐਲਾਨ, ‘ਬਿੱਲ ਲਿਆਓ ਇਨਾਮ ਪਾਓ’ ਯੋਜਨਾ ਤਹਿਤ 1 ਲੱਖ ਰੁਪਏ ਦਾ ਤਿਮਾਹੀ ਬੰਪਰ ਇਨਾਮ ਸ਼ੁਰੂ

    ਵਿੱਤ ਮੰਤਰੀ ਪੰਜਾਬ ਦਾ ਐਲਾਨ, ‘ਬਿੱਲ ਲਿਆਓ ਇਨਾਮ ਪਾਓ’ ਯੋਜਨਾ ਤਹਿਤ 1 ਲੱਖ ਰੁਪਏ ਦਾ ਤਿਮਾਹੀ ਬੰਪਰ ਇਨਾਮ ਸ਼ੁਰੂ

    ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 18 ਅਕਤੂਬਰ : ਪਾਰਦਰਸ਼ਤਾ ਅਤੇ ਪਾਲਣਾ ਵਿੱਚ ਨਾਗਰਿਕ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ। ਇੱਕ ਵੱਡੇ ਯਤਨ ਵਜੋਂ, ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ ਸੂਬੇ ਦੀ ਮਸ਼ਹੂਰ ‘ਬਿੱਲ ਲਾਓ ਇਨਾਮ ਪਾਓ’ ਯੋਜਨਾ ਵਿੱਚ ਮਹੱਤਵਪੂਰਨ ਵਾਧੇ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਯੋਜਨਾ ਵਿੱਚ ਹੁਣ ਇੱਕ ਤਿਮਾਹੀ ਬੰਪਰ…

    Read More »
  • ਅੰਮ੍ਰਿਤਸਰ ਏਅਰਪੋਰਟ 'ਤੇ ਦੁਬਈ ਤੋਂ ਆਏ ਯਾਤਰੀਆਂ ਤੋਂ ਸੋਨੇ ਦੇ ਗਹਿਣੇ ਜ਼ਬਤ

    ਅੰਮ੍ਰਿਤਸਰ ਏਅਰਪੋਰਟ ‘ਤੇ ਦੁਬਈ ਤੋਂ ਆਏ ਯਾਤਰੀਆਂ ਤੋਂ ਸੋਨੇ ਦੇ ਗਹਿਣੇ ਜ਼ਬਤ

    ਅੰਮ੍ਰਿਤਸਰ, 18 ਅਕਤੂਬਰ : ਡੀਆਰਆਈ ਅੰਮ੍ਰਿਤਸਰ ਖੇਤਰ ਦੀ ਟੀਮ ਨੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਦੋ ਯਾਤਰੀਆਂ ਤੋਂ ਸੋਨੇ ਦੇ ਗਹਿਣੇ ਬਰਾਮਦ ਕੀਤੇ। ਦੋਵੇਂ ਯਾਤਰੀ ਦੁਬਈ ਤੋਂ ਅੰਮ੍ਰਿਤਸਰ ਆਏ ਸਨ। ਇਨ੍ਹਾਂ ਨੇ ਆਪਣੀਆਂ ਪੈਂਟਾਂ ਦੀਆਂ ਜੇਬਾਂ ‘ਚ ਵਿਦੇਸ਼ੀ ਮਿਲੇ-ਜੁਲੇ ਸੋਨੇ ਦੇ ਗਹਿਣੇ, ਗ਼ੈਰ ਕਾਨੂੰਨੀ ਢੰਗ ਨਾਲ ਲੁਕਾਏ ਹੋਏ ਸਨ। ਹਵਾਈ ਅੱਡੇ ‘ਤੇ ਤਲਾਸ਼ੀ ਦੌਰਾਨ, ਦੋਵਾਂ ਦੇ ਕਬਜ਼ੇ ‘ਚੋਂ…

    Read More »
  • DSP ਨਾਭਾ ਦੀ ਗੱਡੀ ਪਟਿਆਲਾ-ਰਾਜਪੁਰਾ ਹਾਈਵੇਅ 'ਤੇ ਹਾਦਸੇ ਦਾ ਸ਼ਿਕਾਰ

    DSP ਨਾਭਾ ਦੀ ਗੱਡੀ ਪਟਿਆਲਾ-ਰਾਜਪੁਰਾ ਹਾਈਵੇਅ ‘ਤੇ ਹਾਦਸੇ ਦਾ ਸ਼ਿਕਾਰ

    ਐੱਸਏਐੱਸ ਨਗਰ,  18 ਅਕਤੂਬਰ : ਨਾਭਾ ਦੇ ਡੀਐੱਸਪੀ ਮਨਦੀਪ ਕੌਰ ਤੇ ਉਨ੍ਹਾਂ ਦੇ ਗੰਨਮੈਨ ਉਸ ਸਮੇਂ ਜ਼ਖ਼ਮੀ ਹੋ ਗਏ, ਜਦੋਂ ਉਨ੍ਹਾਂ ਦੀ ਸਰਕਾਰੀ ਗੱਡੀ ਪਟਿਆਲਾ-ਰਾਜਪੁਰਾ ਹਾਈਵੇਅ ‘ਤੇ ਮੋਹਾਲੀ ਏਅਰਪੋਰਟ ਵੱਲ ਜਾਂਦਿਆਂ ਇਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਡੀਐੱਸਪੀ ਮਨਦੀਪ ਕੌਰ ਇਕ ਅਹਿਮ ਡਿਊਟੀ ਲਈ ਰਵਾਨਾ ਹੋਣ ਵਾਲੇ ਸਨ। ਹਾਦਸੇ ਦੇ ਨਤੀਜੇ ਵਜੋਂ ਡੀਐੱਸਪੀ ਮਨਦੀਪ…

    Read More »
  • ਪੰਜਾਬੀ ਗਾਇਕ ਜਵੰਦਾ ਦੀ ਮੌਤ ਮਾਮਲੇ 'ਚ ਨਿੱਜੀ ਹਸਪਤਾਲ 'ਤੇ ਲਾਪਰਵਾਹੀ ਦਾ ਦੋਸ਼

    ਪੰਜਾਬੀ ਗਾਇਕ ਜਵੰਦਾ ਦੀ ਮੌਤ ਮਾਮਲੇ ‘ਚ ਨਿੱਜੀ ਹਸਪਤਾਲ ‘ਤੇ ਲਾਪਰਵਾਹੀ ਦਾ ਦੋਸ਼

    ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 17 ਅਕਤੂਬਰ :  ਪੰਜਾਬੀ ਗਾਇਕ 35 ਸਾਲਾ ਰਾਜਵੀਰ ਸਿੰਘ ਜਵੰਦਾ ਦੀ ਸੜਕ ਹਾਦਸੇ ‘ਚ ਮੌਤ ਦੇ ਮਾਮਲੇ ‘ਚ ਪਿੰਜੌਰ ਦੇ ਇਕ ਨਿੱਜੀ ਹਸਪਤਾਲ ‘ਤੇ ਲਾਪਰਵਾਹੀ ਦੇ ਦੋਸ਼ ਲੱਗੇ ਹਨ। ਪਿੰਜੌਰ ਪੁਲਿਸ ਸਟੇਸ਼ਨ ‘ਚ ਦਰਜ ਕੀਤੀ ਗਈ ਡੀਡੀਆਰ (ਡੇਲੀ ਡਾਇਰੀ ਰਿਪੋਰਟ) ਅਨੁਸਾਰ, ਨਿੱਜੀ ਹਸਪਤਾਲ ਦੇ ਡਾਕਟਰਾਂ ਨੇ ਜ਼ਖ਼ਮੀ ਜਵੰਦਾ ਨੂੰ ਸਮੇਂ ਸਿਰ ਪ੍ਰਾਇਮਰੀ ਇਲਾਜ ਦੇਣ ਤੋਂ ਇਨਕਾਰ…

    Read More »
  • ਰਿਸ਼ਵਤਖੋਰੀ ਮਾਮਲੇ 'ਚ ਫਸੇ ਡੀਆਈਜੀ ਭੁੱਲਰ ਤੇ ਵਿਚੋਲਿਆਂ ਨੂੰ ਕੋਰਟ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ ਭੇਜਿਆ

    ਰਿਸ਼ਵਤਖੋਰੀ ਮਾਮਲੇ ‘ਚ ਫਸੇ ਡੀਆਈਜੀ ਭੁੱਲਰ ਤੇ ਵਿਚੋਲਿਆਂ ਨੂੰ ਕੋਰਟ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ ਭੇਜਿਆ

    ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 17 ਅਕਤੂਬਰ : ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨੂੰ ਸੀ.ਬੀ.ਆਈ. ਚੰਡੀਗੜ੍ਹ ਨੇ ਵੀਰਵਾਰ ਨੂੰ ਇੱਕ ਸਕ੍ਰੈਪ ਡੀਲਰ ਤੋਂ 8 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਅੱਜ ਭੁੱਲਰ ਨੂੰ ਸੀ.ਬੀ.ਆਈ. ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਤੇ ਵਿਚੋਲੇ ਦੋਵਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।…

    Read More »
  • ਤੇਜ਼ ਰਫ਼ਤਾਰ ਐਕਟਿਵਾ ਡਿਵਾਈਡਰ ਨਾਲ ਟਕਰਾਈ, ਦੋ ਔਰਤਾਂ ਜ਼ਖ਼ਮੀ

    ਤੇਜ਼ ਰਫ਼ਤਾਰ ਐਕਟਿਵਾ ਡਿਵਾਈਡਰ ਨਾਲ ਟਕਰਾਈ, ਦੋ ਔਰਤਾਂ ਜ਼ਖ਼ਮੀ

    ਜਲੰਧਰ, 17 ਅਕਤੂਬਰ : ਨੈਸ਼ਨਲ ਹਾਈਵੇ ’ਤੇ ਵੜਿੰਗ ਨੇੜੇ ਤੇਜ਼ ਰਫ਼ਤਾਰ ਐਕਟਿਵਾ ਡਿਵਾਈਡਰ ਨਾਲ ਟਕਰਾ ਗਈ। ਇਸ ਹਾਦਸੇ ’ਚ ਐਕਟਿਵਾ ਸਵਾਰ ਦੋ ਔਰਤਾਂ ਗੰਭੀਰ ਜ਼ਖ਼ਮੀ ਹੋ ਗਈਆਂ। ਜਾਣਕਾਰੀ ਅਨੁਸਾਰ ਫਗਵਾੜਾ ਦੇ ਰਹਿਣ ਵਾਲੇ ਸੁਦੇਸ਼ ਤੇ ਮਨਦੀਪ ਇਕ ਐਕਟਿਵਾ (ਪੀਬੀ-78-4884) ਤੇ ਫਗਵਾੜਾ ਤੋਂ ਜਲੰਧਰ ਵੱਲ ਆ ਰਹੇ ਸਨ। ਤੇਜ਼ ਰਫ਼ਤਾਰ ਕਾਰਨ ਐਕਟਿਵਾ ਬੇਕਾਬੂ ਹੋ ਗਈ ਤੇ ਡਿਵਾਈਡਰ ਨਾਲ ਟਕਰਾ ਗਈ, ਜਿਸ ਕਾਰਨ…

    Read More »
  • ਨਾਜਾਇਜ਼ ਸ਼ਰਾਬ ਸਮੇਤ ਵਿਅਕਤੀ ਕਾਬੂ, ਮੋਟਰਸਾਈਕਲ ਵੀ ਬਰਾਮਦ

    ਨਾਜਾਇਜ਼ ਸ਼ਰਾਬ ਸਮੇਤ ਵਿਅਕਤੀ ਕਾਬੂ, ਮੋਟਰਸਾਈਕਲ ਵੀ ਬਰਾਮਦ

    ਨੂਰਮਹਿਲ/ਬਿਲਗਾ, 17 ਅਕਤੂਬਰ : ਨੂਰਮਹਿਲ ਪੁਲਿਸ ਨੇ ਨਾਜਾਇਜ਼ ਦੇਸੀ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕਰ ਕੇ ਉਸ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਥਾਣਾ ਮੁਖੀ ਗੁਰਨਾਮ ਸਿੰਘ ਨੇ ਦੱਸਿਆ ਕਿ ਏਐੱਸਆਈ ਜਗਤਾਰ ਸਿੰਘ ਨੇ ਮੁਖਬਰ ਦੀ ਸੂਚਨਾ ਦੇ ਆਧਾਰ ਤੇ ਰੇਡ ਕਰ ਕੇ ਜਸਵੀਰ ਸਿੰਘ ਉਰਫ ਜੱਸਾ ਵਾਸੀ ਪਿੰਡ ਧਰਮੇ ਦੀਆਂ ਛੰਨਾ, ਥਾਣਾ ਮਹਿਤਪੁਰ ਨੂੰ ਕਾਬੂ ਕੀਤਾ। ਮੁਲ਼ਜਮ ਦੇ…

    Read More »
  • ਐਕਟਿਵਾ ਸਵਾਰ ਔਰਤ ਦੀ ਚੇਨ ਝਪਟ ਕੇ ਲੁਟੇਰੇ ਫਰਾਰ

    ਐਕਟਿਵਾ ਸਵਾਰ ਔਰਤ ਦੀ ਚੇਨ ਝਪਟ ਕੇ ਲੁਟੇਰੇ ਫਰਾਰ

    ਜਲੰਧਰ, 17 ਅਕਤੂਬਰ : ਥਾਣਾ ਨੰਬਰ ਚਾਰ ਦੀ ਹੱਦ ’ਚ ਪੈਂਦੇ ਸਿੱਕਾ ਚੌਕ ਨੇੜੇ ਵੀਰਵਾਰ ਦੇਰ ਸ਼ਾਮ ਦੋ ਬਾਈਕ ਸਵਾਰ ਲੁਟੇਰਿਆਂ ਨੇ ਐਕਟਿਵਾ ਸਵਾਰ ਇਕ ਔਰਤ ਦੀ ਸੋਨੇ ਦੀ ਚੇਨ ਝਪਟ ਲਈ। ਪੁਲਿਸ ਨੇ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ। ਅਨੀਤਾ ਅਗਰਵਾਲ ਵਾਸੀ ਰਾਜਾ ਗਾਰਡਨ ਨੇ ਆਪਣੇ ਬਿਆਨ ’ਚ ਪੁਲਿਸ…

    Read More »
  • ਦੀਵਾਲੀ ’ਚ 3 ਦਿਨ ਬਾਕੀ, ਅਜੇ ਤੱਕ ਨਹੀਂ ਲੱਗੀ ਪਟਾਕਾ ਮਾਰਕੀਟ, ਬਾਜ਼ਾਰ ’ਚ ਖੁੱਲ੍ਹੇਆਮ ਵਿਕ ਰਹੇ ਪਟਾਕੇ

    ਦੀਵਾਲੀ ’ਚ 3 ਦਿਨ ਬਾਕੀ, ਅਜੇ ਤੱਕ ਨਹੀਂ ਲੱਗੀ ਪਟਾਕਾ ਮਾਰਕੀਟ, ਬਾਜ਼ਾਰ ’ਚ ਖੁੱਲ੍ਹੇਆਮ ਵਿਕ ਰਹੇ ਪਟਾਕੇ

    ਜਲੰਧਰ, 17 ਅਕਤੂਬਰ : ਦੀਵਾਲੀ ਨੂੰ ਸਿਰਫ਼ ਤਿੰਨ ਦਿਨ ਬਾਕੀ ਹਨ ਪਰ ਪਟਾਕਾ ਮਾਰਕੀਟ ਅਜੇ ਤਿਆਰ ਨਹੀਂ ਹੋਈ। ਸ਼ਹਿਰ ਦੇ ਬਾਜ਼ਾਰਾਂ ’ਚ ਖੁੱਲ੍ਹੇਆਮ ਪਟਾਕੇ ਵੇਚੇ ਤੇ ਸਟੋਰ ਕੀਤੇ ਜਾ ਰਹੇ ਹਨ। ਮਾਡਲ ਹਾਊਸ, ਕਿਸ਼ਨਪੁਰਾ, ਅਟਾਰੀ ਬਾਜ਼ਾਰ, ਭਾਰਗਵ ਕੈਂਪ, ਗੜ੍ਹਾ ਰੋਡ, ਜਲੰਧਰ ਕੈਂਟ ਦੀਪ ਨਗਰ, ਅਰਜੁਨ ਨਗਰ, ਬਸਤੀ ਸੇਖਾਂ ਵਰਗੇ ਭੀੜ-ਭਾੜ ਵਾਲੇ ਇਲਾਕਿਆਂ ’ਚ ਪਟਾਕੇ ਵੇਚੇ ਜਾ ਰਹੇ ਹਨ। ਹਰ ਸਾਲ…

    Read More »
Back to top button