Punjab

  • ਪੁਰਾਣੀ ਰੰਜਿਸ਼ ਨੂੰ ਲੈ ਕੇ ਚੱਲੀ ਗੋਲੀ, ਇਕ ਔਰਤ ਜ਼ਖਮੀ

    ਪੁਰਾਣੀ ਰੰਜਿਸ਼ ਨੂੰ ਲੈ ਕੇ ਚੱਲੀ ਗੋਲੀ, ਇਕ ਔਰਤ ਜ਼ਖਮੀ

    ਬਾਲ ਕਿਸ਼ਨ ਫ਼ਿਰੋਜ਼ਪੁਰ, 12 ਜਨਵਰੀ–ਗੁਰੂਹਰਸਹਾਏ ਸ਼ਹਿਰ ਦੀ ਗੁਰੂ ਕਰਮ ਸਿੰਘ ਬਸਤੀ ਵਿਖੇ ਦੋ ਧਿਰਾਂ ਵਿਚ ਮਾਮੂਲੀ ਟਕਰਾਅ ਨੂੰ ਲੈ ਕੇ ਇਕ ਧਿਰ ਵਲੋਂ ਗੋਲੀ ਚਲਾਉਣ ਕਰਕੇ ਦੂਜੀ ਧਿਰ ਦੀ ਔਰਤ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਜਾਣਕਾਰੀ ਦਿੰਦਿਆਂ ਸਬ-ਡਵੀਜ਼ਨ ਗੁਰੂਹਰਸਹਾਏ ਦੇ ਡੀ.ਐਸ.ਪੀ. ਸਤਨਾਮ ਸਿੰਘ ਅਤੇ ਥਾਣਾ ਮੁਖੀ ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਅੱਜ ਦੁਪਹਿਰ 12 ਵਜੇ ਦੇ ਕਰੀਬ…

    Read More »
  • ਆੜ੍ਹਤੀਏ ਦੀ ਗੋਲੀਆਂ ਮਾਰ ਕੇ ਹੱਤਿਆ

    ਆੜ੍ਹਤੀਏ ਦੀ ਗੋਲੀਆਂ ਮਾਰ ਕੇ ਹੱਤਿਆ

    ਹਰੀਕੇ ਪੱਤਣ (ਤਰਨਤਾਰਨ), 12 ਦਸੰਬਰ- ਕਸਬਾ ਹਰੀਕੇ ਪੱਤਣ ਦੇ ਪ੍ਰਸਿੱਧ ਆੜ੍ਹਤੀਏ ਫੀਰੀ ਸ਼ਾਹ ਦੇ ਪੁੱਤਰ ਮਿੰਟੂ ਸ਼ਰਮਾ ਦੀ ਅਣਪਛਾਤੇ ਵਿਅਕਤੀਆਂ ਨੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਜਾਣਕਾਰੀ ਅਨੁਸਾਰ ਮਿੰਟੂ ਸ਼ਰਮਾ (47 ਸਾਲ) ਜੋ ਕਿ ਆਪਣੀ ਆੜ੍ਹਤ ਦੇ ਬਾਹਰ ਖਲੌਤਾ ਸੀ ਕਿ ਅਣਪਛਾਤੇ ਵਿਅਕਤੀਆਂ ਉਸ ਨੂੰ ਗੋਲੀਆਂ ਮਾਰ ਦਿੱਤੀਆਂ। ਗੋਲੀਆਂ ਲੱਗਣ ਕਾਰਨ ਮਿੰਟੂ ਸ਼ਰਮਾ ਗੰਭੀਰ ਜ਼ਖ਼ਮੀ ਹੋ ਗਿਆ,…

    Read More »
  • ਦਿੱਲੀ ਦੇ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨਾਂ ਨੂੰ ਦੇਵਾਂਗੇ 8,500 ਰੁਪਏ ਪ੍ਰਤੀ ਮਹੀਨਾ - ਸਚਿਨ ਪਾਇਲਟ

    ਦਿੱਲੀ ਦੇ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨਾਂ ਨੂੰ ਦੇਵਾਂਗੇ 8,500 ਰੁਪਏ ਪ੍ਰਤੀ ਮਹੀਨਾ – ਸਚਿਨ ਪਾਇਲਟ

    ਨਵੀਂ ਦਿੱਲੀ, 12 ਜਨਵਰੀ – ਕਾਂਗਰਸ ਨੇਤਾ ਸਚਿਨ ਪਾਇਲਟ ਨੇ ਕਿਹਾ, “…ਦਿੱਲੀ ਦੇ ਲੋਕ 5 ਫਰਵਰੀ ਨੂੰ ਨਵੀਂ ਸਰਕਾਰ ਚੁਣਨ ਜਾ ਰਹੇ ਹਨ…ਅਸੀਂ ਦਿੱਲੀ ਦੇ ਲੋਕਾਂ ਲਈ ਕੁਝ ਗਾਰੰਟੀਆਂ ਪੇਸ਼ ਕਰਨ ਜਾ ਰਹੇ ਹਾਂ। ਅੱਜ, ਸਾਡੀ ਪਾਰਟੀ ਨੇ ਫ਼ੈਸਲਾ ਕੀਤਾ ਹੈ ਕਿ ਅਸੀਂ ਦਿੱਲੀ ਦੇ ਉਨ੍ਹਾਂ ਨੌਜਵਾਨਾਂ ਨੂੰ 8,500 ਰੁਪਏ ਪ੍ਰਤੀ ਮਹੀਨਾ ਪ੍ਰਦਾਨ ਕਰਾਂਗੇ ਜੋ ਪੜ੍ਹੇ–ਲਿਖੇ ਹਨ, ਪਰ ਬੇਰੁਜ਼ਗਾਰ ਹਨ।…

    Read More »
  • ਐਤਵਾਰ ਕਰਕੇ ਸਾਰੇ ਸਕੂਲ ਅਤੇ ਕਾਲਜ ਪਹਿਲਾਂ ਹੀ ਬੰਦ ਹਨ - ਪੱਪੂ ਯਾਦਵ ਵੱਲੋਂ 'ਬਿਹਾਰ ਬੰਦ' ਦੇ ਸੱਦੇ 'ਤੇ, ਮੀਸਾ ਭਾਰਤੀ

    ਐਤਵਾਰ ਕਰਕੇ ਸਾਰੇ ਸਕੂਲ ਅਤੇ ਕਾਲਜ ਪਹਿਲਾਂ ਹੀ ਬੰਦ ਹਨ – ਪੱਪੂ ਯਾਦਵ ਵੱਲੋਂ ‘ਬਿਹਾਰ ਬੰਦ’ ਦੇ ਸੱਦੇ ‘ਤੇ, ਮੀਸਾ ਭਾਰਤੀ

    ਦਾਨਾਪੁਰ (ਬਿਹਾਰ), 12 ਜਨਵਰੀ – ਆਜ਼ਾਦ ਸੰਸਦ ਮੈਂਬਰ ਪੱਪੂ ਯਾਦਵ ਵੱਲੋਂ ‘ਬਿਹਾਰ ਬੰਦ’ ਦੇ ਸੱਦੇ ‘ਤੇ, ਆਰਜੇਡੀ ਸੰਸਦ ਮੈਂਬਰ ਮੀਸਾ ਭਾਰਤੀ ਨੇ ਕਿਹਾ, “ਅੱਜ, ਐਤਵਾਰ ਹੈ ਇਸ ਲਈ ਸਾਰੇ ਸਕੂਲ ਅਤੇ ਕਾਲਜ ਪਹਿਲਾਂ ਹੀ ਬੰਦ ਹਨ… ਇਹ ਇਕ ਲੋਕਤੰਤਰੀ ਦੇਸ਼ ਹੈ। ਹਰ ਕਿਸੇ ਦੇ ਆਪਣੇ ਅਧਿਕਾਰ ਹਨ। ਇਸ ਲਈ ਉਹ ਇਹ ਕਰ ਸਕਦੇ ਹਨ (ਬੰਦ ਦਾ ਸੱਦਾ)।”

    Read More »
  • ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੀ ਮਾਤਾ ਸਰਦਾਰਨੀ ਗੁਰਮੀਤ ਕੌਰ ਦਾ ਹੋਇਆ ਅੰਤਿਮ ਸੰਸਕਾਰ

    ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੀ ਮਾਤਾ ਸਰਦਾਰਨੀ ਗੁਰਮੀਤ ਕੌਰ ਦਾ ਹੋਇਆ ਅੰਤਿਮ ਸੰਸਕਾਰ

    ਅੰਮ੍ਰਿਤਸਰ, 12 ਜਨਵਰੀ– ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੀ ਮਾਤਾ ਸਰਦਾਰਨੀ ਗੁਰਮੀਤ ਕੌਰ ਦਾ ਅੰਤਿਮ ਸੰਸਕਾਰ ਪਿੰਡ ਗਮਟਾਲਾ ਸਥਿਤ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ, ਧਾਰਮਿਕ ਸ਼ਖਸੀਅਤਾਂ ਵਲੋਂ ਮਾਤਾ ਗੁਰਮੀਤ ਕੌਰ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਗੁਰਜੀਤ ਸਿੰਘ ਔਜਲਾ ਨਾਲ ਦੁੱਖ ਸਾਂਝਾ ਕੀਤਾ।

    Read More »
  • ਢਾਬੀਗੁੱਜਰਾਂ ਖਨੌਰੀ ਮੋਰਚੇ 'ਚ ਇਕ ਕਿਸਾਨ ਦੀ ਮੌਤ

    ਢਾਬੀਗੁੱਜਰਾਂ ਖਨੌਰੀ ਮੋਰਚੇ ‘ਚ ਇਕ ਕਿਸਾਨ ਦੀ ਮੌਤ

    ਸ਼ੁਤਰਾਣਾ (ਪਟਿਆਲਾ), 12 ਜਨਵਰੀ- ਢਾਬੀਗੁੱਜਰਾਂ ਖਨੌਰੀ ਮੋਰਚੇ ਵਿਚ ਅੱਜ ਇਕ ਬਜ਼ੁਰਗ ਕਿਸਾਨ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਲਖਵਿੰਦਰ ਸਿੰਘ ਔਲਖ ਤੇ ਗੁਰਦੀਪ ਸਿੰਘ ਚਹਿਲ ਨੇ ਕਿਹਾ ਕਿ ਜੱਗਾ ਸਿੰਘ ਪੁੱਤਰ ਦਰਬਾਰਾ ਸਿੰਘ ਉਮਰ ਲਗਭਗ 80 ਸਾਲ ਵਾਸੀ ਪਿੰਡ ਗੋਦਾਰਾ ਤਹਿਸੀਲ ਜੈਤੋ (ਫਰੀਦਕੋਟ) ਜੋ ਕਿ ਕਿਸਾਨ ਮੋਰਚੇ ਵਿਚ ਬਿਮਾਰ ਹੋਣ ਕਰਕੇ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ…

    Read More »
  • ਫ਼ਾਜ਼ਿਲਕਾ 'ਚ ਸਨਸਨੀਖੇਜ਼ ਵਾਰਦਾਤ, ਬਜ਼ੁਰਗ ਔਰਤ ਦਾ ਕਤਲ

    ਫ਼ਾਜ਼ਿਲਕਾ ‘ਚ ਸਨਸਨੀਖੇਜ਼ ਵਾਰਦਾਤ, ਬਜ਼ੁਰਗ ਔਰਤ ਦਾ ਕਤਲ

    ਫ਼ਾਜ਼ਿਲਕਾ, 12 ਜਨਵਰੀ– ਫ਼ਾਜ਼ਿਲਕਾ ਵਿਚ ਇਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ, ਜਿਸ ਵਿਚ ਇਕ ਬਜ਼ੁਰਗ ਔਰਤ ਨੂੰ ਘਰ ਵਿਚ ਦਾਖ਼ਲ ਹੋ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਲੁੱਟ ਤੋਂ ਪਹਿਲਾਂ ਘਰ ਵਿਚ ਮੌਜੂਦ ਬਜ਼ੁਰਗ ਜੋੜੇ ਨੂੰ ਬੰਧਕ ਬਣਾਇਆ ਗਿਆ ਅਤੇ ਘਰ ਦੇ ਹਰ ਹਿੱਸੇ ਵਿਚੋਂ ਲੁੱਟ ਕੀਤੀ ਗਈ। ਵਾਰਦਾਤ ਨੂੰ ਅੰਜਾਮ…

    Read More »
  • ਯਮੁਨਾ ਨਦੀ ਆਪਣੇ ਨਿਰਧਾਰਤ ਪੱਧਰ ਤੋਂ 500 ਗੁਣਾ ਜ਼ਿਆਦਾ ਪ੍ਰਦੂਸ਼ਿਤ ਹੈ - ਹਰਦੀਪ ਸਿੰਘ ਪੁਰੀ

    ਯਮੁਨਾ ਨਦੀ ਆਪਣੇ ਨਿਰਧਾਰਤ ਪੱਧਰ ਤੋਂ 500 ਗੁਣਾ ਜ਼ਿਆਦਾ ਪ੍ਰਦੂਸ਼ਿਤ ਹੈ – ਹਰਦੀਪ ਸਿੰਘ ਪੁਰੀ

    ਨਵੀਂ ਦਿੱਲੀ, 12 ਜਨਵਰੀ – ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਹਰਦੀਪ ਸਿੰਘ ਪੁਰੀ ਨੇ ਕਿਹਾ, “2020 ਵਿਚ, ਮੈਨੂੰ ਲੱਗਦਾ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ 8 ਫਰਵਰੀ ਨੂੰ ਹੋਈਆਂ ਸਨ। 19 ਜਨਵਰੀ ਨੂੰ, ਅਰਵਿੰਦ ਕੇਜਰੀਵਾਲ ਨੇ 10 ਗਰੰਟੀਆਂ ਦਿੱਤੀਆਂ ਜਿਨ੍ਹਾਂ ਵਿਚ 24 ਘੰਟੇ ਮੁਫ਼ਤ ਬਿਜਲੀ ਸਪਲਾਈ, ਦਿੱਲੀ ਨੂੰ ਹਾਈ ਟੈਂਸ਼ਨ ਬਿਜਲੀ ਦੀਆਂ ਤਾਰਾਂ ਤੋਂ ਮੁਕਤ ਕਰਨਾ, ਸਾਰਿਆਂ ਲਈ ਬਿਹਤਰ ਸਿਹਤ…

    Read More »
  • CM condoles sad demise of MLA Gogi

    CM condoles sad demise of MLA Gogi

    Ludhiana, January 12- Punjab Chief Minister Bhagwant Singh Mann on Saturday mourned the sad and untimely demise of MLA Gurpreet Singh Gogi who passed away on Friday night. In a condolence message, the Chief Minister, who attend the cremation of deceased MLA, described Gogi as a hardworking, dedicated and committed colleague. He said that it was a huge personal loss for him…

    Read More »
  • ਮੁੱਖ ਮੰਤਰੀ ਵੱਲੋਂ ਵਿਧਾਇਕ ਗੋਗੀ ਦੇ ਦੇਹਾਂਤ 'ਤੇ ਅਫਸੋਸ ਦਾ ਪ੍ਰਗਟਾਵਾ

    ਮੁੱਖ ਮੰਤਰੀ ਵੱਲੋਂ ਵਿਧਾਇਕ ਗੋਗੀ ਦੇ ਦੇਹਾਂਤ ‘ਤੇ ਅਫਸੋਸ ਦਾ ਪ੍ਰਗਟਾਵਾ

    ਲੁਧਿਆਣਾ, 12 ਜਨਵਰੀ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੀ ਦੁਖਦਾਈ ਅਤੇ ਬੇਵਕਤੀ ਮੌਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਜਿਨ੍ਹਾਂ ਦਾ ਬੀਤੀ ਰਾਤ ਦੇਹਾਂਤ ਹੋ ਗਿਆ। ਮੁੱਖ ਮੰਤਰੀ ਅੱਜ ਇੱਥੇ ਵਿਧਾਇਕ ਦੇ ਸਸਕਾਰ ਵਿੱਚ ਸ਼ਾਮਲ ਹੋਏ। ਇੱਕ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਗੋਗੀ ਨੂੰ ਮਿਹਨਤੀ, ਸਮਰਪਿਤ ਅਤੇ ਵਚਨਬੱਧ ਸਾਥੀ ਦੱਸਿਆ। ਉਨ੍ਹਾਂ ਕਿਹਾ ਕਿ ਇਹ…

    Read More »
Back to top button