Punjab

  • ਪਿੰਡ ਕੜਾਲ ਕਲਾਂ ਨਜ਼ਦੀਕ ਇਕ ਵਿਅਕਤੀ ਦੀ ਠੰਡ ਨਾਲ ਮੌਤ

    ਪਿੰਡ ਕੜਾਲ ਕਲਾਂ ਨਜ਼ਦੀਕ ਇਕ ਵਿਅਕਤੀ ਦੀ ਠੰਡ ਨਾਲ ਮੌਤ

    ਹੁਸੈਨਪੁਰ, 19 ਜਨਵਰੀ– ਪੁਲਿਸ ਚੌਕੀ ਭਲਾਣਾ ਅਧੀਨ ਆਉਂਦੇ ਪਿੰਡ ਕੜਾਲ ਕਲਾਂ ਨਜ਼ਦੀਕ ਬੀਤੀ ਰਾਤ ਇਕ ਵਿਅਕਤੀ ਦੀ ਠੰਡ ਨਾਲ ਮੌਤ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਪੁਲਿਸ ਚੌਕੀ ਭੁਲਾਣਾ ਦੇ ਇੰਚਾਰਜ ਪੂਰਨ ਚੰਦ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਕਿ ਕਪੂਰਥਲਾ ਸੁਲਤਾਨਪੁਰ ਲੋਧੀ ਜੀ. ਟੀ. ਰੋਡ ਉੱਪਰ ਨੇੜੇ ਖੇਤਾਂ ਵਿਚ ਇਕ ਵਿਅਕਤੀ ਪਿਆ ਹੈ। ਜਦੋਂ ਪੁਲਿਸ ਨੇ ਮੌਕੇ…

    Read More »
  • ਫਿਲੌਰ ਪੁਲਿਸ ਵਲੋਂ ਪਿੰਡ ਛੋਹਲੇ ਬਜਾੜ ਵਿਖੇ ਗੋਲੀਆਂ ਚਲਾਉਣ ਵਾਲੇ 5 ਦੋਸ਼ੀ ਗ੍ਰਿਫਤਾਰ

    ਫਿਲੌਰ ਪੁਲਿਸ ਵਲੋਂ ਪਿੰਡ ਛੋਹਲੇ ਬਜਾੜ ਵਿਖੇ ਗੋਲੀਆਂ ਚਲਾਉਣ ਵਾਲੇ 5 ਦੋਸ਼ੀ ਗ੍ਰਿਫਤਾਰ

    ਫਿਲੌਰ, 19 ਜਨਵਰੀ–ਫਿਲੌਰ ਪੁਲਿਸ ਵਲੋਂ ਪਿੰਡ ਛੋਹਲੇ ਬਜਾੜ ਵਿਖੇ ਚੱਲੀਆਂ ਗੋਲੀਆਂ ਵਿਚ ਤੁਰੰਤ ਕਾਰਵਾਈ ਕਰਦੇ ਹੋਏ 5 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਸੰਜੀਵ ਕਪੂਰ ਮੁੱਖ ਅਫਸਰ ਥਾਣਾ ਫਿਲੌਰ ਦੀ ਟੀਮ ਵਲੋਂ ਸਤਨਾਮ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਛੋਹਲੇ ਥਾਣਾ ਫਿਲੌਰ ਜ਼ਿਲ੍ਹਾ ਜਲੰਧਰ ਦੇ ਬਿਆਨਾਂ ਉਤੇ ਮੁਕੱਦਮਾ ਦਰਜ ਕੀਤਾ ਸੀ।

    Read More »
  • ਸ਼੍ਰੋਮਣੀ ਅਕਾਲੀ ਦਲ ਵਲੋਂ ਵੋਟਰ ਸੂਚੀਆਂ ਸੰਬੰਧੀ ਮੁੜ ਇਸ ਤਰੀਕ ਨੂੰ ਬੁਲਾਈ ਮੀਟਿੰਗ

    ਸ਼੍ਰੋਮਣੀ ਅਕਾਲੀ ਦਲ ਵਲੋਂ ਵੋਟਰ ਸੂਚੀਆਂ ਸੰਬੰਧੀ ਮੁੜ ਇਸ ਤਰੀਕ ਨੂੰ ਬੁਲਾਈ ਮੀਟਿੰਗ

    ਚੰਡੀਗੜ੍ਹ, 19 ਜਨਵਰੀ–ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਕਮੇਟੀ ਦੀਆਂ ਵੋਟਰ ਸੂਚੀਆਂ ਵਿਚ ਜਾਅਲੀ ਵੋਟਾਂ ਦੀ ਵੱਡੀ ਪੱਧਰ ‘ਤੇ ਰਜਿਸਟ੍ਰੇਸ਼ਨ ਸੰਬੰਧੀ ਆਪਣੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਮੀਟਿੰਗ ਮੁੜ ਤਹਿ ਕੀਤੀ ਹੈ। ਇਹ 21 ਜਨਵਰੀ ਨੂੰ ਨਿਰਧਾਰਤ ਕੀਤੀ ਗਈ ਸੀ। ਹੁਣ, ਸ਼੍ਰੋਮਣੀ ਅਕਾਲੀ ਦਲ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਮੀਟਿੰਗ 22 ਜਨਵਰੀ ਨੂੰ 12 ਵਜੇ ਚੰਡੀਗੜ੍ਹ ਸਥਿਤ ਪਾਰਟੀ ਹੈੱਡਕੁਆਰਟਰ ਵਿਖੇ ਹੋਵੇਗੀ।

    Read More »
  • ਕੇਂਦਰ ਸਰਕਾਰ ਨੂੰ ਮੀਟਿੰਗਾਂ 'ਚ ਸਮਾਂ ਗਵਾਉਣ ਦੀ ਬਜਾਏ ਕਿਸਾਨਾਂ ਦੀਆਂ ਮੰਗਾਂ ਲਾਗੂ ਕਰਨੀਆਂ ਚਾਹੀਦੀਆਂ - ਧਾਲੀਵਾਲ

    ਕੇਂਦਰ ਸਰਕਾਰ ਨੂੰ ਮੀਟਿੰਗਾਂ ‘ਚ ਸਮਾਂ ਗਵਾਉਣ ਦੀ ਬਜਾਏ ਕਿਸਾਨਾਂ ਦੀਆਂ ਮੰਗਾਂ ਲਾਗੂ ਕਰਨੀਆਂ ਚਾਹੀਦੀਆਂ – ਧਾਲੀਵਾਲ

    ਅਜਨਾਲਾ (ਅੰਮ੍ਰਿਤਸਰ), 19 ਜਨਵਰੀ- ਕੇਂਦਰ ਸਰਕਾਰ ਵਲੋਂ ਕਿਸਾਨੀ ਮੰਗਾਂ ਨੂੰ ਲੈ ਕੇ 14 ਫਰਵਰੀ ਨੂੰ ਕਿਸਾਨਾਂ ਨੂੰ ਮੀਟਿੰਗ ਕਰਨ ਦਾ ਸੱਦਾ ਦੇਣ ਉਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਪੰਜਾਬ ਦੇ ਐਨ.ਆਰ.ਆਈ. ਮਾਮਲੇ ਤੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਮੀਟਿੰਗਾਂ ਵਿਚ ਸਮਾਂ ਗਵਾਉਣ ਦੀ ਬਜਾਏ ਤੁਰੰਤ…

    Read More »
  • ਅਰਵਿੰਦ ਕੇਜਰੀਵਾਲ ਉੱਪਰ ਹਮਲਾ ਭਾਜਪਾ ਦੀ ਬੁਖਲਾਹਟ — ਵਿਧਾਇਕ ਧੁੰਨ

    ਅਰਵਿੰਦ ਕੇਜਰੀਵਾਲ ਉੱਪਰ ਹਮਲਾ ਭਾਜਪਾ ਦੀ ਬੁਖਲਾਹਟ — ਵਿਧਾਇਕ ਧੁੰਨ

    ਖੇਮਕਰਨ (ਤਰਨਤਾਰਨ), 19 ਜਨਵਰੀ- ਵਿਧਾਨ ਸਭਾ ਹਲਕਾ ਖੇਮਕਰਨ ਦੇ ਵਿਧਾਇਕ ਸਰਵਨ ਸਿੰਘ ਧੁੰਨ ਪਾਰਟੀ ਵਲੋਂ ਲਗਾਈ ਚੋਣ ਡਿਊਟੀ ਦੌਰਾਨ ਨਵੀਂ ਦਿੱਲ਼ੀ ਵਿਖੇ ਹਲਕਾ ਕੁਸ਼ਤੁਰਬਾ ਨਗਰ ਚ ਚੋਣ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ‘ਤੇ ਹੋਏ ਹਮਲੇ ਦੀ ਅਸੀਂ ਸਖ਼ਤ ਸ਼ਬਦਾਂ ‘ਚ ਨਿੰਦਾ ਕਰਦੇ ਹਾਂ। ਚੋਣਾਂ ‘ਚ ਹਾਰ ਹੁੰਦੀ ਦੇਖ ਭਾਜਪਾ ਵਾਲੇ ਬੌਖਲਾਏ…

    Read More »
  • ਸੰਘਣੀ ਧੁੰਦ ਕਾਰਨ ਹੋਏ ਹਾਦਸੇ ਚ ਇਕ ਨੌਜਵਾਨ ਦੀ ਮੌਤ, ਦੋ ਜ਼ਖ਼ਮੀ

    ਸੰਘਣੀ ਧੁੰਦ ਕਾਰਨ ਹੋਏ ਹਾਦਸੇ ਚ ਇਕ ਨੌਜਵਾਨ ਦੀ ਮੌਤ, ਦੋ ਜ਼ਖ਼ਮੀ

    ਫ਼ਿਰੋਜ਼ਪੁਰ, 19 ਜਨਵਰੀ– ਮਮਦੋਟ ਦੇ ਨਜ਼ਦੀਕੀ ਪਿੰਡ ਛਾਂਗਾ ਖੁਰਦ ਦੇ ਰਹਿਣ ਵਾਲੇ ਤਿੰਨ ਨੌਜਵਾਨ ਜੋ ਰੋਟੀਆਂ ਬਨਾਉਣ ਦਾ ਕੰਮ ਕਰਦੇ ਸਨ, ਅੱਜ ਸਵੇਰੇ ਰੋਟੀਆਂ ਬਨਾਉਣ ਲਈ ਮੋਟਰ ਸਾਈਕਲ ਤੇ ਜਾ ਰਹੇ ਸਨ ਕਿ ਸੰਘਣੀ ਧੁੰਦ ਕਾਰਨ ਜਲਾਲਾਬਾਦ ਦੇ ਨਜ਼ਦੀਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਹਾਦਸੇ ਵਿਚ ਪਰਮਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਦੀ ਮੌਤ ਹੋ ਗਈ, ਜਦਕਿ ਕਰਨ ਸਿੰਘ ਪੁੱਤਰ…

    Read More »
  • ਸੀਨੀਅਰ ਅਕਾਲੀ ਆਗੂ ਬੀਬੀ ਸ਼ਿਵਦੇਵ ਕੌਰ ਦਾ ਦਿਹਾਂਤ

    ਸੀਨੀਅਰ ਅਕਾਲੀ ਆਗੂ ਬੀਬੀ ਸ਼ਿਵਦੇਵ ਕੌਰ ਦਾ ਦਿਹਾਂਤ

    ਨਾਭਾ, 19 ਜਨਵਰੀ– ਸਾਬਕਾ ਕੈਬਿਨਟ ਮੰਤਰੀ ਸਵ. ਰਾਜਾ ਨਰਿੰਦਰ ਸਿੰਘ ਦੀ ਧਰਮ ਪਤਨੀ ਅਤੇ ਸੀਨੀਅਰ ਅਕਾਲੀ ਆਗੂ ਬੀਬੀ ਸ਼ਿਵਦੇਵ ਕੌਰ ਦਾ ਬੀਤੀ ਰਾਤ ਸੰਖੇਪ ਬਿਮਾਰੀ ਪਿੱਛੋਂ ਦਿਹਾਂਤ ਹੋ ਗਿਆ। ਉਨ੍ਹਾਂ ਦੇ ਪੋਤਰੇ ਮਾਨਇੰਦਰ ਸਿੰਘ ਮਾਨੀ ਨੇ ਦੱਸਿਆ ਕਿ ਬੀਬੀ ਸ਼ਿਵਦੇਵ ਕੌਰ ਦਾ ਅੰਤਿਮ ਸੰਸਕਾਰ ਅੱਜ ਸ਼ਾਮ 4 ਵਜੇ ਨਾਭਾ ਨੇੜਲੇ ਪਿੰਡ ਘਮਰੋਦਾ ਵਿਖੇ ਕੀਤਾ ਜਾਵੇਗਾ।

    Read More »
  • ਭਾਰਤ ਦੇ ਪਹਿਲੇ ਨਿੱਜੀ ਸੈਟੇਲਾਈਟ ਤਾਰਾਮੰਡਲ 'ਫਾਇਰਫਲਾਈ' ਨੂੰ ਸਫਲਤਾਪੂਰਵਕ ਕੀਤਾ ਗਿਆ ਲਾਂਚ - ਪ੍ਰਧਾਨ ਮੰਤਰੀ ਮੋਦੀ

    ਭਾਰਤ ਦੇ ਪਹਿਲੇ ਨਿੱਜੀ ਸੈਟੇਲਾਈਟ ਤਾਰਾਮੰਡਲ ‘ਫਾਇਰਫਲਾਈ’ ਨੂੰ ਸਫਲਤਾਪੂਰਵਕ ਕੀਤਾ ਗਿਆ ਲਾਂਚ – ਪ੍ਰਧਾਨ ਮੰਤਰੀ ਮੋਦੀ

    ਨਵੀਂ ਦਿੱਲੀ, 19 ਜਨਵਰੀ – ‘ਮਨ ਕੀ ਬਾਤ’ ਦੇ 118ਵੇਂ ਐਪੀਸੋਡ ਵਿਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ,, “ਅੱਜ ਮੈਨੂੰ ਤੁਹਾਨੂੰ ਇਹ ਦੱਸਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਭਾਰਤ ਦੇ ਸਪੇਸ-ਟੈਕ ਸਟਾਰਟਅੱਪ, ਬੰਗਲੁਰੂ ਦੇ ਪਿਕਸਲ ਨੇ ਭਾਰਤ ਦੇ ਪਹਿਲੇ ਨਿੱਜੀ ਸੈਟੇਲਾਈਟ ਤਾਰਾਮੰਡਲ ‘ਫਾਇਰਫਲਾਈ’ ਨੂੰ ਸਫਲਤਾਪੂਰਵਕ ਲਾਂਚ ਕੀਤਾ ਹੈ। ਇਹ ਸੈਟੇਲਾਈਟ ਤਾਰਾਮੰਡਲ ਦੁਨੀਆ ਦਾ ਸਭ ਤੋਂ ਉੱਚਾ-ਰੈਜ਼ੋਲਿਊਸ਼ਨ ਵਾਲਾ ਹਾਈਪਰਸਪੈਕਟ੍ਰਲ…

    Read More »
  • ਪਿਛਲੇ ਦੋ ਮਹੀਨਿਆਂ ਚ, ਦੋ ਨਵੇਂ ਟਾਈਗਰ ਰਿਜ਼ਰਵ ਜੋੜੇ ਹਨ ਸਾਡੇ ਦੇਸ਼ ਨੇ - ਪ੍ਰਧਾਨ ਮੰਤਰੀ

    ਪਿਛਲੇ ਦੋ ਮਹੀਨਿਆਂ ਚ, ਦੋ ਨਵੇਂ ਟਾਈਗਰ ਰਿਜ਼ਰਵ ਜੋੜੇ ਹਨ ਸਾਡੇ ਦੇਸ਼ ਨੇ – ਪ੍ਰਧਾਨ ਮੰਤਰੀ

    ਨਵੀਂ ਦਿੱਲੀ, 19 ਜਨਵਰੀ – ‘ਮਨ ਕੀ ਬਾਤ’ ਦੇ 118ਵੇਂ ਐਪੀਸੋਡ ਵਿਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, “ਪਿਛਲੇ ਦੋ ਮਹੀਨਿਆਂ ਵਿਚ, ਸਾਡੇ ਦੇਸ਼ ਨੇ ਦੋ ਨਵੇਂ ਟਾਈਗਰ ਰਿਜ਼ਰਵ ਜੋੜੇ ਹਨ। ਉਨ੍ਹਾਂ ਵਿਚੋਂ ਇਕ ਗੁਰੂ ਘਾਸੀਦਾਸ ਹੈ – ਛੱਤੀਸਗੜ੍ਹ ਵਿਚ ਤਾਮੋਰ ਪਿੰਗਲਾ ਟਾਈਗਰ ਰਿਜ਼ਰਵ, ਅਤੇ ਦੂਜਾ ਮੱਧ ਪ੍ਰਦੇਸ਼ ਵਿਚ ਰਤਾਪਾਣੀ ਟਾਈਗਰ ਰਿਜ਼ਰਵ।”

    Read More »
  • 'AAP' Gains Strength in Ludhiana, Setback For Congress!

    ‘AAP’ Gains Strength in Ludhiana, Setback For Congress!

    Ludhiana/Chandigarh, January 19- The Aam Aadmi Party (AAP) has gained significant strength in the Ludhiana Municipal Corporation, while the Congress Party has suffered a major setback. On Saturday, Congress Councillor Mamta Rani, along with several Congress leaders, joined AAP. Punjab AAP President and Cabinet Minister Aman Arora formally inducted all the leaders into the party and welcomed them. Along with…

    Read More »
Back to top button