Punjab

  • ਪੁਣੇ : ਰਿਹਾਇਸ਼ੀ ਇਮਾਰਤ ਵਿਚ ਅੱਗ ਲੱਗਣ ਨਾਲ ਇਕ ਔਰਤ ਦੀ ਮੌਤ

    ਪੁਣੇ : ਰਿਹਾਇਸ਼ੀ ਇਮਾਰਤ ਵਿਚ ਅੱਗ ਲੱਗਣ ਨਾਲ ਇਕ ਔਰਤ ਦੀ ਮੌਤ

    ਪੁਣੇ (ਮਹਾਰਾਸ਼ਟਰ), 9 ਫਰਵਰੀ – ਪੁਣੇ ਦੇ ਕੋਂਡਵਾ ਵਿਚ ਇਕ ਰਿਹਾਇਸ਼ੀ ਇਮਾਰਤ ਵਿਚ ਅੱਗ ਲੱਗਣ ਨਾਲ ਇਕ ਔਰਤ ਦੀ ਮੌਤ ਹੋ ਗਈ ਹੈ। ਫਾਇਰ ਵਿਭਾਗ ਅਨੁਸਾਰ ਅੱਗ ਬੁਝਾ ਦਿੱਤੀ ਗਈ ਹੈ। ਇਕ ਜ਼ਖਮੀ ਦਾ ਇਲਾਜ ਚੱਲ ਰਿਹਾ ਹੈ।

    Read More »
  • ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਪਿੰਡ ਕਿਲੀ ਬਹਾਲ ਸਿੰਘ ਦੇ ਕਿਸਾਨਾਂ ਦੀ ਕਮੇਟੀ ਦਾ ਗਠਨ

    ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਪਿੰਡ ਕਿਲੀ ਬਹਾਲ ਸਿੰਘ ਦੇ ਕਿਸਾਨਾਂ ਦੀ ਕਮੇਟੀ ਦਾ ਗਠਨ

    ਫਿਰੋਜ਼ਪੁਰ, 9 ਫਰਵਰੀ (ਬਾਲ ਕਿਸ਼ਨ)-  ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਇੱਕ ਵਿਸ਼ੇਸ਼ ਮੀਟਿੰਗ ਪਿੰਡ ਕਿਲੀ ਬਹਾਲ ਸਿੰਘ /ਨਿਹੰਗਾਂ ਵਾਲਾ ਮੋੜ ਦੇ ਗੁਰਦੁਆਰਾ ਸਾਹਿਬ ਵਿੱਚ ਬਲਾਕ ਮਮਦੋਟ ਦੇ ਆਗੂ ਵਿਕਰਮ ਬਾਰੇਕੇ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਸੂਬਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾ ਵੀ ਸ਼ਾਮਲ ਹੋਏ।ਮੀਟਿੰਗ ਵਿੱਚ ਵਿਚਾਰ ਚਰਚਾ ਕਰਨ ਤੋਂ ਬਾਅਦ ਪਿੰਡ ਕਮੇਟੀ ਦਾ ਗਠਨ ਕੀਤਾ ਗਿਆ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ…

    Read More »
  • ਮਯੰਕ ਫਾਊਂਡੇਸ਼ਨ ਨੇ ਆਰਐੱਸਡੀ ਕਾਲਜ ਵਿਖੇ ਮਨਾਇਆ ਰਾਸ਼ਟਰੀ ਗਣਿਤ ਦਿਵਸ

    ਮਯੰਕ ਫਾਊਂਡੇਸ਼ਨ ਨੇ ਆਰਐੱਸਡੀ ਕਾਲਜ ਵਿਖੇ ਮਨਾਇਆ ਰਾਸ਼ਟਰੀ ਗਣਿਤ ਦਿਵਸ

    ਫਿਰੋਜ਼ਪੁਰ, 9 ਫਰਵਰੀ (ਬਾਲ ਕਿਸ਼ਨ)- ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਪ੍ਰੀਸ਼ਦ, ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਭਾਰਤ ਸਰਕਾਰ) ਅਤੇ ਐੱਨਸੀਐੱਸਟੀਸੀ ਦੁਆਰਾ ਸਪਾਂਸਰ ਕੀਤਾ ਗਿਆ ‘ਰਾਸ਼ਟਰੀ ਗਣਿਤ ਦਿਵਸ’ ਮਯੰਕ ਫਾਊਂਡੇਸ਼ਨ ਦੁਆਰਾ ਆਰਐੱਸਡੀ ਕਾਲਜ ਦੇ ਆਡੀਟੋਰੀਅਮ ਵਿੱਚ ਅਧਿਆਪਕਾਂ ਦੇ ਯੋਗਦਾਨ ਨੂੰ ਮਾਨਤਾ ਦੇਣ ਅਤੇ ਵਿਦਿਆਰਥੀਆਂ ਵਿੱਚ ਗਣਿਤ ਪ੍ਰਤੀ ਜਨੂੰਨ ਪੈਦਾ ਕਰਨ ਲਈ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਗਣਿਤ ਕੁਇਜ਼, ਰੰਗੋਲੀ, ਪੀਪੀਟੀ ਪੇਸ਼ਕਾਰੀਆਂ…

    Read More »
  • ਦਿਵਯ ਜਯੋਤੀ ਜਾਗਿ੍ਰਤੀ ਸੰਸਥਾਨ ਦੇ ਆਸ਼ਰਮ ਵਿਚ ਸਪਤਾਹਿਕ ਸਤਿਸੰਗ ਪ੍ਰੋਗਰਾਮ ਦਾ ਆਯੋਜਨ

    ਦਿਵਯ ਜਯੋਤੀ ਜਾਗਿ੍ਰਤੀ ਸੰਸਥਾਨ ਦੇ ਆਸ਼ਰਮ ਵਿਚ ਸਪਤਾਹਿਕ ਸਤਿਸੰਗ ਪ੍ਰੋਗਰਾਮ ਦਾ ਆਯੋਜਨ

    ਫਿਰੋਜ਼ਪੁਰ, 9 ਫਰਵਰੀ (ਬਾਲ ਕਿਸ਼ਨ)- ਦਿਵਯ ਜਯੋਤੀ ਜਾਗਿ੍ਰਤੀ ਸੰਸਥਾਨ ਫਿਰੋਜ਼ਪੁਰ ਦੇ ਸਥਾਨਕ ਆਸ਼ਰਮ ਵਿਚ ਸਪਤਾਹਿਕ ਸਤਿਸੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸਰਵ ਆਸ਼ੂਤੋਸ਼ ਮਹਾਰਾਜ ਦੀ ਪਰਮ ਸ਼ਿਸ਼ ਸਾਧਵੀ ਕ੍ਰਿਸ਼ਨਾ ਭਾਰਤੀ ਨੇ ਸੰਗਤ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਇਨਸਾਨ ਆਪਣੇ ਬਾਹਰੀ ਸਰੂਪ ਭਾਵ ਬਾਹਰੀ ਦਿੱਖ ਨੂੰ ਸੁੰਦਰ ਬਨਾਉਣ ਦੇ ਭਰਪੂਰ ਯਤਨ ਕਰਦਾ ਹੈ। ਇਹ ਸਰੀਰ ਜੋ ਨਾਸ਼ਵਾਨ ਹੈ…

    Read More »
  • ਵਿਵੇਕਾਨੰਦ ਵਰਲਡ ਸਕੂਲ ਦੇ ਚੇਅਰਮੈਨ ਡਾ. ਗੌਰਵ ਸਾਗਰ ਭਾਸਕਰ ਨੂੰ ਸਿੱਖਿਆ ਅਤੇ ਗਲੋਬਲ ਇੰਟੀਗਰੇਸ਼ਨ ਵਿੱਚ ਵਿਸ਼ੇਸ਼ ਯੋਗਦਾਨ ਲਈ ‘ਇੰਡੋ-ਥਾਈ ਐਚੀਵਰਜ਼ ਐਵਾਰਡ - 2025’ ਨਾਲ ਕੀਤਾ ਗਿਆ ਸਨਮਾਨਿਤ

    ਵਿਵੇਕਾਨੰਦ ਵਰਲਡ ਸਕੂਲ ਦੇ ਚੇਅਰਮੈਨ ਡਾ. ਗੌਰਵ ਸਾਗਰ ਭਾਸਕਰ ਨੂੰ ਸਿੱਖਿਆ ਅਤੇ ਗਲੋਬਲ ਇੰਟੀਗਰੇਸ਼ਨ ਵਿੱਚ ਵਿਸ਼ੇਸ਼ ਯੋਗਦਾਨ ਲਈ ‘ਇੰਡੋ-ਥਾਈ ਐਚੀਵਰਜ਼ ਐਵਾਰਡ – 2025’ ਨਾਲ ਕੀਤਾ ਗਿਆ ਸਨਮਾਨਿਤ

    ਫਿਰੋਜ਼ਪੁਰ, 9 ਫਰਵਰੀ (ਬਾਲ ਕਿਸ਼ਨ)- ਡਾ. ਗੌਰਵ ਸਾਗਰ ਭਾਸਕਰ ਨੂੰ ‘ਇੰਡੋ-ਥਾਈ ਐਚੀਵਰਜ਼ ਐਵਾਰਡ ਸਿੱਖਿਆ ਅਤੇ ਗਲੋਬਲ ਇੰਟੀਗਰੇਸ਼ਨ ਵਿੱਚ ਵਿਸ਼ੇਸ਼ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਸ਼ਨੀਵਾਰ ਰਾਤ ਨੂੰ ਬੈਂਕਾਕ ਵਿੱਚ ਹੋਏ ਥਾਈਲੈਂਡ ਦੇ ਅੰਤਰਰਾਸ਼ਟਰੀ ਪ੍ਰੇਰਕ ਅਤੇ ਇੰਫਲੂਐਂਸਰ ਪੌਲ ਪੌਰਨਥੇਪ ਸ੍ਰੀਨਾਰੁਲਾ ਵੱਲੋਂ ਡਾ. ਭਾਸਕਰ ਨੂੰ ਉਨ੍ਹਾਂ ਦੀ ਮਾਨਵਤਾ ਅਤੇ ਅਕਾਦਮਿਕ ਵਿਸ਼ੇਸ਼ਤਾ ਵਿੱਚ ਸ਼ਾਨਦਾਰ ਯੋਗਦਾਨ ਦੀ ਪ੍ਰਸੰਸਾ ਕਰਦੇ ਹੋਏ ਦਿੱਤਾ ਗਿਆ।…

    Read More »
  • ਅਰਸ਼ ਵਰਕਸ਼ਾਪ ਰਾਹੀਂ ਦਿੱਤਾ ਜਾਗਰੂਕਤਾ ਦਾ ਸੁਨੇਹਾ

    ਅਰਸ਼ ਵਰਕਸ਼ਾਪ ਰਾਹੀਂ ਦਿੱਤਾ ਜਾਗਰੂਕਤਾ ਦਾ ਸੁਨੇਹਾ

    ਫਿਰੋਜ਼ਪੁਰ, 9 ਫਰਵਰੀ (ਬਾਲ ਕਿਸ਼ਨ)- ਸਿਵਲ ਸਰਜਨ ਫਿਰੋਜ਼ਪੁਰ ਡਾ. ਰਾਜਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਸਿਹਤ ਵਿਭਾਗ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਭਾਈ ਵਿਖੇ ਲੜਕੀਆਂ ਦੀ ਕਿਸ਼ੋਰ ਅਵਸਥਾ ਦੌਰਾਨ ਹੋਣ ਵਾਲੇ ਬਦਲਾਵ, ਸਮੱਸਿਆਂਵਾ ਸਬੰਧੀ ਬਲਾਕ ਪੱਧਰੀ ਅਰਸ਼ (ਐਡੋਲਸੈਂਟ ਰੀਪ੍ਰੋਡਕਟਿਵ ਸੈਕਸੂਅਲ ਹੈਲਥ) ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਸਕੂਲੀ ਵਿਦਿਆਰਥਣਾਂ ਅਤੇ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ। ਇਸ…

    Read More »
  • ਜਲੰਧਰ ਦਿਹਾਤੀ ਪੁਲਿਸ ਵਲੋਂ ਹਾਈ-ਪ੍ਰੋਫਾਈਲ ਚੋਰ ਗਿਰੋਹ ਬੇਨਕਾਬ, ਤਿੰਨ ਗ੍ਰਿਫਤਾਰ

    ਜਲੰਧਰ ਦਿਹਾਤੀ ਪੁਲਿਸ ਵਲੋਂ ਹਾਈ-ਪ੍ਰੋਫਾਈਲ ਚੋਰ ਗਿਰੋਹ ਬੇਨਕਾਬ, ਤਿੰਨ ਗ੍ਰਿਫਤਾਰ

    ਜਲੰਧਰ, 9 ਫਰਵਰੀ : ਸੰਗਠਿਤ ਅਪਰਾਧ ਵਿਰੁੱਧ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਜਲੰਧਰ ਦਿਹਾਤੀ ਪੁਲਿਸ ਨੇ ਇੱਕ ਸ਼ਾਤਿਰ ਚੋਰ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਖਾਸ ਤੌਰ ‘ਤੇ ਐਨ.ਆਰ.ਆਈਜ਼ ਦੀਆਂ ਜਾਇਦਾਦਾਂ ਅਤੇ ਖਾਲੀ ਘਰਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਪੁਲਿਸ ਨੇ ਇਨ੍ਹਾਂ ਅਪਰਾਧਾਂ ਨੂੰ ਅੰਜਾਮ ਦੇਣ ਲਈ ਵਰਤੀ ਗਈ ਇੱਕ ਗੱਡੀ ਦੇ ਨਾਲ-ਨਾਲ ਚੋਰੀ ਕੀਤਾ ਕੀਮਤੀ ਸਮਾਨ ਵੀ ਬਰਾਮਦ…

    Read More »
  • ਆਰਮੀ ਦਾ ਅਫਸਰ ਦੱਸ ਕੇ ਭੋਲੇ ਭਾਲੇ ਲੋਕਾਂ ਨਾਲ ਠੱਗੀ ਮਾਰਨ ਵਾਲਾ ਨਾਮਜ਼ਦ

    ਆਰਮੀ ਦਾ ਅਫਸਰ ਦੱਸ ਕੇ ਭੋਲੇ ਭਾਲੇ ਲੋਕਾਂ ਨਾਲ ਠੱਗੀ ਮਾਰਨ ਵਾਲਾ ਨਾਮਜ਼ਦ

    ਫਿਰੋਜ਼ਪੁਰ, 9 ਫਰਵਰੀ (ਬਾਲ ਕਿਸ਼ਨ)- ਗੁਰੂਹਰਸਹਾਏ ਵਿਖੇ ਆਰਮੀ ਦਾ ਅਫਸਰ ਦੱਸ ਕੇ ਭੋਲੇ ਭਾਲੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਵਿਅਕਤੀ ਖਿਲਾਫ 204, 318 (4) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਜੱਜਪਾਲ ਸਿੰਘ ਨੇ ਦੱਸਿਆ ਕਿ ਉਹ ਬੀਤੇ ਦਿਨ ਇਲਾਕੇ ਵਿਚ ਗਸ਼ਤ ਵਾ ਚੈਕਿੰਗ ਦੇ ਸਬੰਧ ਵਿਚ ਦਾਣਾ ਮੰਡੀ ਪੰਜੇ ਕੇ ਉਤਾੜ ਪਾਸ ਪੁੱਜੇ ਤਾਂ ਇਸ…

    Read More »
  • JALANDHAR RURAL POLICE DISMANTLES HIGH-PROFILE BURGLARY GANG, RECOVERS STOLEN PROPERTY

    JALANDHAR RURAL POLICE DISMANTLES HIGH-PROFILE BURGLARY GANG, RECOVERS STOLEN PROPERTY

    Jalandhar, February 9 : In a major breakthrough against organised crime, Jalandhar Rural Police has successfully apprehended three members of a sophisticated burglary gang that specifically targeted NRI properties and vacant houses in the region. The police have recovered substantial stolen property along with a vehicle used in the commission of these crimes.  The arrested individuals have been identified as Kuldeep Kumar,…

    Read More »
  • ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਦੋਆਬਾ ਖੇਤਰ ’ਚ ਧਰਮ ਪ੍ਰਚਾਰ ਲਈ ਜਥੇ ਰਵਾਨਾ

    ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਦੋਆਬਾ ਖੇਤਰ ’ਚ ਧਰਮ ਪ੍ਰਚਾਰ ਲਈ ਜਥੇ ਰਵਾਨਾ

    ਅੰਮ੍ਰਿਤਸਰ, 9 ਫਰਵਰੀ–ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਧਰਮ ਪ੍ਰਚਾਰ ਲਹਿਰ ਤਹਿਤ ਅੱਜ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਹੁਸ਼ਿਆਰਪੁਰ ਤੋਂ 100 ਵਲੰਟੀਅਰ ਪ੍ਰਚਾਰਕ ਸਿੰਘਾਂ ਨੂੰ ਜਥਿਆਂ ਦੇ ਰੂਪ ’ਚ ਪਿੰਡਾਂ ਲਈ ਰਵਾਨਾ ਕੀਤਾ ਗਿਆ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ’ਤੇ ਜਥਿਆਂ ਨੂੰ ਰਵਾਨਾ ਕਰਨ…

    Read More »
Back to top button