Punjab

  • ਕੈਨੇਡਾ ਗਏ ਨੌਜਵਾਨ ਦੀ ਸੜਕ ਹਾਦਸੇ 'ਚ ਦਰਦਨਾਕ ਮੌਤ

    ਕੈਨੇਡਾ ਗਏ ਨੌਜਵਾਨ ਦੀ ਸੜਕ ਹਾਦਸੇ ‘ਚ ਦਰਦਨਾਕ ਮੌਤ

    ਚੋਗਾਵਾਂ (ਅੰਮ੍ਰਿਤਸਰ), 16 ਫਰਵਰੀ- ਸੁਨਹਿਰੀ ਭਵਿੱਖ ਲਈ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿਚ ਦਰਦਨਾਕ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਨੌਜਵਾਨ ਦੀਦਾਰਜੀਤ ਸਿੰਘ ਪੁੱਤਰ ਹੀਰਾ ਸਿੰਘ ਹਲਕਾ ਰਾਜਾਸਾਂਸੀ ਦੇ ਪਿੰਡ ਚਵਿੰਡਾ ਕਲਾਂ ਦਾ ਰਹਿਣ ਵਾਲਾ ਸੀ। ਉਹ 2 ਸਾਲ ਪਹਿਲਾਂ ਵਿਦੇਸ਼ ਗਿਆ ਸੀ। ਇਸ ਸੰਬੰਧੀ ਭਰੇ ਮਨ ਨਾਲ ਜਾਣਕਾਰੀ ਦਿੰਦਿਆਂ ਹੀਰਾ ਸਿੰਘ ਨੇ ਦੱਸਿਆ ਕਿ…

    Read More »
  • ਲੱਖਾਂ ਰੁਪਏ ਲਗਾ ਕੇ ਖਾਲੀ ਹੱਥ ਆਪਣੇ ਘਰ ਪਰਤਿਆ ਪਿੰਡ ਸੁਰਖਾਂ ਦਾ ਨੌਜਵਾਨ ਮਨਦੀਪ

    ਲੱਖਾਂ ਰੁਪਏ ਲਗਾ ਕੇ ਖਾਲੀ ਹੱਥ ਆਪਣੇ ਘਰ ਪਰਤਿਆ ਪਿੰਡ ਸੁਰਖਾਂ ਦਾ ਨੌਜਵਾਨ ਮਨਦੀਪ

    ਭੁਲੱਥ (ਕਪੂਰਥਲਾ), 16 ਫਰਵਰੀ- ਇੱਥੋਂ ਨਜ਼ਦੀਕੀ ਪਿੰਡ ਸੁਰਖਾਂ ਦਾ ਨੌਜਵਾਨ ਮਨਦੀਪ ਸਿੰਘ ਚੰਗੇ ਭਵਿੱਖ ਦੀ ਆਸ ਲਗਾਉਂਦਾ ਹੋਇਆ 50 ਲੱਖ ਰੁਪਏ ਲਗਾ ਕੇ ਅਮਰੀਕਾ ਵਲੋਂ ਡਿਪੋਰਟ ਕੀਤੇ ਜਾਣ ‘ਤੇ ਖਾਲੀ ਹੱਥ ਆਪਣੇ ਘਰ ਪਰਤ ਆਇਆ। ਇਸ ਮੌਕੇ ਮਨਦੀਪ ਸਿੰਘ ਦੀ ਮਾਤਾ ਮਨਜੀਤ ਕੌਰ ਨੇ ਦੱਸਿਆ ਕਿ ਉਸ ਦਾ ਲੜਕਾ ਰੋਜ਼ੀ ਰੋਟੀ ਕਮਾਉਣ ਲਈ ਅਮਰੀਕਾ ਗਿਆ ਸੀ ਅਤੇ ਉਸ ਨੂੰ ਡਿਪੋਰਟ…

    Read More »
  • ਅਮਰੀਕਾ ਤੋਂ ਤੀਜਾ ਜਹਾਜ਼ ਅੱਜ ਭਾਰਤੀਆਂ ਨੂੰ ਲਿਆਵੇਗਾ ਅੰਮ੍ਰਿਤਸਰ, ਪੰਜਾਬ 'ਚ ਗਰਮਾਈ ਸਿਆਸਤ

    ਅਮਰੀਕਾ ਤੋਂ ਤੀਜਾ ਜਹਾਜ਼ ਅੱਜ ਭਾਰਤੀਆਂ ਨੂੰ ਲਿਆਵੇਗਾ ਅੰਮ੍ਰਿਤਸਰ, ਪੰਜਾਬ ‘ਚ ਗਰਮਾਈ ਸਿਆਸਤ

    ਅੰਮ੍ਰਿਤਸਰ, 16 ਫਰਵਰੀ- ਅਮਰੀਕਾ ਤੋਂ 116 ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਦੇ ਦੂਜੇ ਸਮੂਹ ਨੂੰ ਲੈ ਕੇ ਅਮਰੀਕੀ ਫ਼ੌਜੀ ਜਹਾਜ਼ ਸੀ-17 ਸ਼ਨੀਵਾਰ ਰਾਤ 11.32 ਵਜੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰਿਆ। ਇਨ੍ਹਾਂ ਵਿੱਚੋਂ, ਪੰਜਾਬ ਤੋਂ 65, ਹਰਿਆਣਾ ਤੋਂ 33, ਗੁਜਰਾਤ ਤੋਂ 8, ਯੂਪੀ, ਮਹਾਰਾਸ਼ਟਰ ਅਤੇ ਰਾਜਸਥਾਨ ਤੋਂ 2-2, ਅਤੇ ਹਿਮਾਚਲ, ਜੰਮੂ-ਕਸ਼ਮੀਰ ਅਤੇ ਗੋਆ ਤੋਂ 1-1 ਹੈ। ਪਿਛਲੀ ਵਾਰ ਵਾਂਗ, ਇਸ ਵਾਰ ਵੀ ਵਾਪਸ…

    Read More »
  • ਕੇਵਲ ਹਮਦਰਦੀ ਨਾਲ ਨਹੀਂ ਸਰਨਾ, ਸਰਕਾਰਾਂ ਡਿਪੋਰਟ ਨੌਜਵਾਨਾਂ ਦੇ ਮੁੜ ਵਸੇਬੇ ਲਈ ਕਰਨ ਯਤਨ - ਗਿਆਨੀ ਹਰਪ੍ਰੀਤ ਸਿੰਘ

    ਕੇਵਲ ਹਮਦਰਦੀ ਨਾਲ ਨਹੀਂ ਸਰਨਾ, ਸਰਕਾਰਾਂ ਡਿਪੋਰਟ ਨੌਜਵਾਨਾਂ ਦੇ ਮੁੜ ਵਸੇਬੇ ਲਈ ਕਰਨ ਯਤਨ – ਗਿਆਨੀ ਹਰਪ੍ਰੀਤ ਸਿੰਘ

    ਤਲਵੰਡੀ ਸਾਬੋ (ਬਠਿੰਡਾ), 16 ਫਰਵਰੀ- ਅਮਰੀਕਾ ਚੋਂ ਲਗਾਤਾਰ ਡਿਪੋਰਟ ਕਰਕੇ ਭੇਜੇ ਜਾ ਰਹੇ ਨੌਜਵਾਨਾਂ ਦੇ ਹੱਕ ਚ ਉਤਰਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਹਟਾਏ ਗਏ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਾਰੇ ਜਾ ਰਹੇ ਨੌਜਵਾਨਾਂ ਨੂੰ ਗਲਵਕੜੀ ‘ਚ ਲੈਣ ਲਈ ਪੰਜਾਬ ਦੇ ਮੁੱਖ ਮੰਤਰੀ ਅਤੇ ਇਕ ਕੇਂਦਰੀ ਮੰਤਰੀ ਗਏ ਚੰਗੀ ਗੱਲ…

    Read More »
  • ਅਮਰੀਕਾ ਤੋਂ ਡਿਪੋਰਟ ਹੋ ਕੇ ਡਿਪੋਰਟ ਹੋ ਕੇ ਵਾਪਸ ਪਰਤਿਆ ਪਿੰਡ ਬਾਗੜੀਆਂ ਦਾ ਨੌਜਵਾਨ ਸੁਖਰਾਜ ਸਿੰਘ

    ਅਮਰੀਕਾ ਤੋਂ ਡਿਪੋਰਟ ਹੋ ਕੇ ਡਿਪੋਰਟ ਹੋ ਕੇ ਵਾਪਸ ਪਰਤਿਆ ਪਿੰਡ ਬਾਗੜੀਆਂ ਦਾ ਨੌਜਵਾਨ ਸੁਖਰਾਜ ਸਿੰਘ

    ਭੁਲੱਥ (ਕਪੂਰਥਲਾ), 16 ਫਰਵਰੀ-  ਸਬ ਡਵੀਜ਼ਨ ਕਸਬਾ ਭੁਲੱਥ ਦੇ ਨਜ਼ਦੀਕ ਪਿੰਡ ਬਾਗੜੀਆਂ ਦੇ ਤਿੰਨ ਨੌਜਵਾਨ ਅਮਰੀਕਾ ਤੋਂ ਡਿਪੋਰਟ ਹੋ ਕੇ ਵਾਪਸ ਪਰਤੇ ਹਨ। ਨੌਜਵਾਨ ਸੁਖਰਾਜ ਸਿੰਘ ਨੂੰ ਭੁਲੱਥ ਪੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਅਤ ਘਰ ਲਿਆਂਦਾ ਗਿਆ। ਸੁਖਰਾਜ ਸਿੰਘ ਜੋ ਕਿ ਭਾਵਕ ਹੋ ਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਿਆ, ਨੇ ਆਪਣੇ ਨਾਲ ਜੋ ਕੁਝ ਵੀ ਵਾਪਰਿਆ ਦੱਸਣ ਤੋਂ ਇਨਕਾਰ ਕਰਦੇ ਹੋਏ ਕਿਹਾ…

    Read More »
  • ਅਮਰੀਕਾ ਤੋਂ ਡਿਪੋਰਟ ਹੋ ਕੇ ਵਾਪਸ ਆਉਣ ਵਾਲਿਆਂ ਚ ਦੋ ਕਤਲ ਕੇਸ ਨਾਲ ਸੰਬੰਧਿਤ

    ਅਮਰੀਕਾ ਤੋਂ ਡਿਪੋਰਟ ਹੋ ਕੇ ਵਾਪਸ ਆਉਣ ਵਾਲਿਆਂ ਚ ਦੋ ਕਤਲ ਕੇਸ ਨਾਲ ਸੰਬੰਧਿਤ

    ਪਟਿਆਲਾ, 16 ਫਰਵਰੀ-  ਬੀਤੇ ਕੱਲ੍ਹ ਅਮਰੀਕਾ ਤੋਂ ਡਿਪੋਰਟ ਹੋ ਕੇ ਆਉਣ ਵਾਲਿਆਂ ਵਿਚ ਰਾਜਪੁਰਾ ਨਾਲ ਸੰਬੰਧਿਤ ਦੋ ਨੌਜਵਾਨ ਸਾਲ 2023 ਵਿਚ ਹੋਏ ਕਤਲ ਕੇਸ ਵਿਚ ਪੁਲਿਸ ਨੂੰ ਲੋੜੀਂਦੇ ਸਨ। ਪੁਲਿਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪੁਲਿਸ ਇਸ ਸੰਬੰਧ ਦੇ ਵਿਚ ਜਲਦ ਖ਼ੁਲਾਸਾ ਕਰ ਸਕਦੀ ਹੈ।

    Read More »
  • ਨਵਦੀਪ ਸਿੰਘ ਬਿਮਾਰ ਹੋਣ ਕਾਰਨ ਨਹੀ ਪਰਤਿਆ ਭਾਰਤ

    ਨਵਦੀਪ ਸਿੰਘ ਬਿਮਾਰ ਹੋਣ ਕਾਰਨ ਨਹੀ ਪਰਤਿਆ ਭਾਰਤ

    ਜਸਵਿੰਦਰ ਸਿੰਘ ਸੰਧੂ ਫ਼ਿਰੋਜ਼ਪੁਰ, 16 ਫਰਵਰੀ- ਸਰਹੱਦੀ ਕਸਬਾ ਮਮਦੋਟ ਦੇ ਨਾਲ ਲੱਗਦੀ ਬਸਤੀ ਅਮਰੀਕ ਸਿੰਘ ਵਾਲੀ, ਪਿੰਡ ਚੱਕ ਘੁਬਾਈ ਉਰਫ ਤਰਾਂ ਵਾਲੀ ਦਾ ਨਵਦੀਪ ਸਿੰਘ ਪੁੱਤਰ ਕਸ਼ਮੀਰ ਸਿੰਘ ਕੱਲ੍ਹ ਵਾਲੇ ਜਹਾਜ਼ ਵਿਚ ਵਾਪਸ ਨਹੀ ਆ ਸਕਿਆ, ਜਦਕਿ ਕੱਲ ਦੇ ਜਹਾਜ਼ ਵਿਚ ਵਾਪਸ ਆਉਣ ਵਾਲੇ 119 ਭਾਰਤੀਆਂ ਦੀ ਸੂਚੀ ਵਿਚ ਉਸ ਦਾ ਨਾਮ ਸ਼ਾਮਿਲ ਸੀ।ਨਵਦੀਪ ਸਿੰਘ ਦੇ ਪਰਿਵਾਰਕ ਮੈਂਬਰ ਉਸ ਨੂੰ…

    Read More »
  • ਪਿਓ ਨੇ ਪੁੱਤ ਨੂੰ ਮਾਰੀ ਗੋਲੀ, ਮੌਕੇ 'ਤੇ ਹੀ ਮੌਤ

    ਪਿਓ ਨੇ ਪੁੱਤ ਨੂੰ ਮਾਰੀ ਗੋਲੀ, ਮੌਕੇ ‘ਤੇ ਹੀ ਮੌਤ

    ਸੰਗਤ ਮੰਡੀ (ਬਠਿੰਡਾ), 16 ਫਰਵਰੀ – ਜ਼ਿਲ੍ਹਾ ਬਠਿੰਡਾ ਦੇ ਬਲਾਕ ਸੰਗਤ ਅਧੀਨ ਪੈਂਦੇ ਪਿੰਡ ਚੱਕ ਰੁਲਦੂ ਸਿੰਘ ਵਾਲਾ ਵਿਖੇ ਅੱਜ ਇਕ ਪਿਓ ਵਲੋਂ ਪੁੱਤ ਦੇ ਗੋਲੀ ਮਾਰੇ ਜਾਣ ਦੀ ਖ਼ਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਗੋਲੀ ਲੱਗਣ ਕਾਰਨ ਪੁੱਤ ਦੀ ਮੌਕੇ ‘ਤੇ ਹੀ ਮੌਤ ਹੋ ਗਈ ਪੁਲਿਸ ਚੌਂਕੀ ਪਥਰਾਲਾ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ, ਲੇਕਿਨ ਗੋਲੀ ਮਾਰਨ…

    Read More »
  • ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਟਾਂਡਾ ਨਾਲ ਸੰਬੰਧਿਤ ਪੰਜ ਨੋਜਵਾਨਾਂ ਦੇ ਸੁਪਨੇ ਹੋਏ ਚਕਨਾਚੂਰ

    ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਟਾਂਡਾ ਨਾਲ ਸੰਬੰਧਿਤ ਪੰਜ ਨੋਜਵਾਨਾਂ ਦੇ ਸੁਪਨੇ ਹੋਏ ਚਕਨਾਚੂਰ

    ਟਾਂਡਾ ਉੜਮੁੜ, 16 ਫ਼ਰਵਰੀ- ਅਮਰੀਕਾ ਤੋਂ ਡਿਪੋਰਟ ਹੋ ਕੇ ਟਾਂਡਾ ਪੁੱਜੇ ਪੰਜ ਨੌਜਵਾਨਾਂ ਨੇ ਵਿਧਇਕ ਰਾਜਾ ਦੀ ਹਾਜ਼ਰੀ ਚ ਪੁਲਿਸ ਦੇ ਆਲਾ ਅਫ਼ਸਰਾਂ ਨੂੰ ਅਪਣੇ ਸੁਪਨੇ ਚਕਨਾਚੂਰ ਹੋਣ ਦੀ ਕਹਾਣੀ ਦੱਸੀ ਤੇ ਉਨਾ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕੀਤਾ ਗਿਆ। ਟਾਂਡਾ ਅਮਰੀਕਾ ਤੋਂ ਡਿਪੋਰਟ ਹੋ ਕੇ ਟਾਂਡਾ ਪਹੁੰਚੇ ਇਲਾਕੇ ਦੇ ਪੰਜ ਨੌਜਵਾਨਾਂ ਨੂੰ ਡੀ.ਐਸ.ਪੀ. ਦਫਤਰ ਟਾਂਡਾ ਵਿਖੇ ਵਿਧਾਇਕ ਜਸਵੀਰ ਸਿੰਘ…

    Read More »
  • ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਖਾਨੋਵਾਲ ਤੋਂ ਚਾਚੇ-ਤਾਏ ਦੇ ਲੜਕੇ ਦੋ ਭਰਾ ਅਮਰੀਕਾ ਤੋਂ ਡਿਪੋਰਟ ਹੋ ਕੇ ਪਿੰਡ ਪਹੁੰਚੇ

    ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਖਾਨੋਵਾਲ ਤੋਂ ਚਾਚੇ-ਤਾਏ ਦੇ ਲੜਕੇ ਦੋ ਭਰਾ ਅਮਰੀਕਾ ਤੋਂ ਡਿਪੋਰਟ ਹੋ ਕੇ ਪਿੰਡ ਪਹੁੰਚੇ

    ਵਡਾਲਾ ਬਾਂਗਰ, 16 ਫਰਵਰੀ- ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਪਿੰਡ ਖਾਨੋਵਾਲ ਦੇ ਚਾਚੇ ਤਾਏ ਦੀ ਲੜਕੇ ਦੋ ਭਰਾ ਬੀਤੀ ਰਾਤ ਅਮਰੀਕਾ ਤੋਂ ਡਿਪੋਰਟ ਹੋ ਕੇ ਘਰ ਪਹੁੰਚ ਗਏ ਹਨ।ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਹਰਜੀਤ ਸਿੰਘ ਖਾਨੋਵਾਲ ਨੇ ਦੱਸਿਆ ਕਿ ਅਸੀਂ 13 ਅਕਤੂਬਰ ਨੂੰ ਘਰੋਂ ਗਏ ਸੀ, ਉਹ ਦੋਵੇਂ ਭਰਾ 90 ਲੱਖ ਰੁਪਏ ਏਜੰਟ…

    Read More »
Back to top button