Punjab

  • 7 ਦਿਨਾਂ ’ਚ ਗੰਨ ਪੁਆਇੰਟ ’ਤੇ ਹੋਈਆਂ 4 ਵਾਰਦਾਤਾਂ,

    7 ਦਿਨਾਂ ’ਚ ਗੰਨ ਪੁਆਇੰਟ ’ਤੇ ਹੋਈਆਂ 4 ਵਾਰਦਾਤਾਂ,

    ਜਲੰਧਰ, 10 ਦਸੰਬਰ : ਜਲੰਧਰ ’ਚ ਪਿਛਲੇ ਸੱਤ ਦਿਨਾਂ ’ਚ ਹੋਈਆਂ ਕਈ ਗੰਭੀਰ ਵਾਰਦਾਤਾਂ ’ਚੋਂ ਅਜੇ ਤੱਕ ਪੁਲਿਸ ਨਾਂ ਹੀ ਕਿਸੇ ਮੁਲਜ਼ਮ ਦਾ ਕੋਈ ਸੁਰਾਗ਼ ਲੱਭ ਸਕੀ ਹੈ ਤੇ ਨਾ ਹੀ ਦੋ ਮਾਮਲਿਆਂ ’ਚ ਐੱਫ਼ਆਈਆਰ ਦਰਜ ਹੋ ਸਕੀ ਹੈ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਲੁੱਟ, ਝਪਟਮਾਰੀ, ਹਥਿਆਰਾਂ ਦਾ ਵਰਤੋਂ ਤੇ ਗੰਨ ਪੁਆਇੰਟ ’ਤੇ ਧਮਕਾ ਕੇ ਕੀਤੀਆਂ ਜਾ ਰਹੀਆਂ ਵਾਰਦਾਤਾਂ ਆਮ…

    Read More »
  • ਹੱਥ ਬੰਨ੍ਹ ਕੇ ਨਹਿਰ ਵਿਚ ਸੁੱਟ ਕੇ ਮਾਰੀ ਕੁੜੀ ਸਵਾ ਦੋ ਮਹੀਨੇ ਬਾਅਦ ਆਈ ਵਾਪਸ

    ਹੱਥ ਬੰਨ੍ਹ ਕੇ ਨਹਿਰ ਵਿਚ ਸੁੱਟ ਕੇ ਮਾਰੀ ਕੁੜੀ ਸਵਾ ਦੋ ਮਹੀਨੇ ਬਾਅਦ ਆਈ ਵਾਪਸ

    ਫ਼ਿਰੋਜ਼ਪੁਰ, 9 ਦਸੰਬਰ (ਬਾਲ ਕਿਸ਼ਨ)– ਆਪਣੀ ਨਾਬਾਲਗ ਲੜਕੀ ਦੇ ਚਰਿੱਤਰ ’ਤੇ ਸ਼ੱਕ ਹੋਣ ਦੇ ਚੱਲਦਿਆਂ ਪਿਤਾ ਵੱਲੋਂ ਉਸਦੇ ਹੱਥ ਬੰਨ੍ਹ ਕੇ ਨਹਿਰ ਵਿਚ ਸੁੱਟ ਕੇ ਮਾਰ ਦੇਣ ਦੀ ਸਜ਼ਾ ਭੁਗਤ ਰਹੇ ਮਾਮਲੇ ’ਚ ਉਸ ਸਮੇਂ ਤਰਥੱਲੀ ਮੱਚ ਗਈ, ਜਦ ਕਰੀਬ ਸਵਾ ਦੋ ਮਹੀਨੇ ਬਾਅਦ ਅਚਾਨਕ ਕੁੜੀ ਵੱਲੋਂ ਮੀਡੀਆ ਅਤੇ ਐੱਸ.ਐੱਸ.ਪੀ.ਫ਼ਿਰੋਜ਼ਪੁਰ ਕੋਲ ਪੇਸ਼ ਹੋ ਕੇ ਦੱਸਿਆ ਗਿਆ ਕਿ ਉਹ ਜਿਉਂਦੀ ਹੈ…

    Read More »
  • ਦਿਲਜੀਤ ਦੁਸਾਂਝ ਦੀ ਸ਼ੂਟਿੰਗ ਦੌਰਾਨ ਪੈ ਗਿਆ ਰੌਲਾ

    ਦਿਲਜੀਤ ਦੁਸਾਂਝ ਦੀ ਸ਼ੂਟਿੰਗ ਦੌਰਾਨ ਪੈ ਗਿਆ ਰੌਲਾ

    ਪਟਿਆਲਾ, 9 ਦਸੰਬਰ : ਸ਼ਹਿਰ ਵਿੱਚ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਦੀ ਫਿਲਮ ਸ਼ੂਟਿੰਗ ਦੌਰਾਨ ਰੌਲਾ ਪੈ ਗਿਆ। ਮੰਗਲਵਾਰ ਦੀ ਸਵੇਰ ਸ਼ਹਿਰ ਦੇ ਕਿਲਾ ਚੌਂਕ ਕੋਲ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਈ। ਜਿਸ ਵਿੱਚ ਦਿਲਜੀਤ ਦੁਸਾਂਝ ਦਾ ਸੀਣ ਫ਼ਿਲਮਾਉਣ ਦੌਰਾਨ ਰੌਲਾ ਪੈ ਗਿਆ। ਅਸਲ ਵਿੱਚ ਸ਼ੂਟਿੰਗ ਲਈ ਦੁਕਾਨਾਂ ਦੇ ਬਾਹਰ ਉਰਦੂ ਭਾਸ਼ਾ ਦੇ ਬੋਰਡ ਲਗਾ ਦਿੱਤੇ ਗਏ ਸਨ। ਜਦੋਂ ਦੁਕਾਨਦਾਰ ਆਪੋ…

    Read More »
  • ਵਿਆਹ 'ਚ ਭੜਕਾਊ ਗੀਤ ਲਾਉਣ 'ਤੇ ਬਰਾਤੀਆਂ ਦੀ ਆਪਸ ’ਚ ਖੜਕੀ, 2 ਦੀ ਹਾਲਤ ਗੰਭੀਰ

    ਵਿਆਹ ‘ਚ ਭੜਕਾਊ ਗੀਤ ਲਾਉਣ ‘ਤੇ ਬਰਾਤੀਆਂ ਦੀ ਆਪਸ ’ਚ ਖੜਕੀ, 2 ਦੀ ਹਾਲਤ ਗੰਭੀਰ

    ਸ੍ਰੀ ਮਾਛੀਵਾੜਾ ਸਾਹਿਬ, 9 ਦਸੰਬਰ : ਮਾਛੀਵਾੜਾ-ਸਮਰਾਲਾ ਰੋਡ ’ਤੇ ਸਥਿਤ ਮੈਰਿਜ ਪੈਲੇਸ ਵਿਚ ਵਿਆਹ ਵਿਚ ਬਰਾਤੀ ਜੋ ਆਪਸ ਵਿਚ ਰਿਸ਼ਤੇਦਾਰ ਹਨ, ਦੀ ਖੂਨੀ ਝੜਪ ਹੋ ਗਈ, ਜਿਸ ਵਿਚ 2 ਵਿਅਕਤੀ ਜਖ਼ਮੀ ਹੋ ਗਏ। ਥਾਣਾ ਮੁਖੀ ਪਵਿੱਤਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਜੀਤ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਉਹ ਆਪਣੇ ਮਾਮੇ ਦੇ ਲੜਕੇ ਬਲਵੀਰ ਸਿੰਘ ਦੇ ਵਿਆਹ…

    Read More »
  • ਪਟਵਾਰੀ ਨੇ ਹਾਈ ਕੋਰਟ ’ਚ ਡੀਸੀ ਅੰਮ੍ਰਿਤਸਰ ਖਿਲਾਫ਼ ਦਾਇਰ ਕੀਤੀ ਪਟੀਸ਼ਨ

    ਪਟਵਾਰੀ ਨੇ ਹਾਈ ਕੋਰਟ ’ਚ ਡੀਸੀ ਅੰਮ੍ਰਿਤਸਰ ਖਿਲਾਫ਼ ਦਾਇਰ ਕੀਤੀ ਪਟੀਸ਼ਨ

    ਅੰਮ੍ਰਿਤਸਰ, 9 ਦਸੰਬਰ : ਡੀ.ਸੀ. ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਵਲੋਂ ਪ੍ਰਬੰਧਕੀ ਕਾਰਨਾਂ ਨੂੰ ਮੁੱਖ ਰੱਖਦੇ ਹੋਏ ਪਿਛਲੇ ਹਫਤੇ ਪੰਜ ਪਟਵਾਰੀਆਂ ਦਾ ਤਬਾਦਲਾ ਕੀਤਾ ਸੀ । ਜਿਸ ਵਿਚ ਨੰਗਲੀ ਸਰਕਲ ਦੇ ਪਟਵਾਰੀ ਅਮਿਤ ਬਹਿਲ ਵੀ ਸ਼ਾਮਲ ਸੀ ਪਰ ਉਕਤ ਪਟਵਾਰੀ ਨੇ ਡੀ. ਸੀ. ਦੇ ਹੁਕਮਾਂ ਦੀ ਪਾਲਣਾ ਕਰਨ ਦੀ ਬਜਾਏ ਡੀ. ਸੀ. ਦੇ ਹੁਕਮਾਂ ਖਿਲਾਫ ਹੀ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਪਟੀਸ਼ਟ…

    Read More »
  • ਕਪਿਲ ਸ਼ਰਮਾ ਕੈਫੇ ਫਾਇਰਿੰਗ ਕੇਸ 'ਚ 3 ਸ਼ੂਟਰਾਂ ਦੀ ਹੋਈ ਪਛਾਣ

    ਕਪਿਲ ਸ਼ਰਮਾ ਕੈਫੇ ਫਾਇਰਿੰਗ ਕੇਸ ‘ਚ 3 ਸ਼ੂਟਰਾਂ ਦੀ ਹੋਈ ਪਛਾਣ

    ਅੰਮ੍ਰਿਤਸਰ, 9 ਦਸੰਬਰ : ਕੈਨੇਡਾ ਵਿੱਚ ਪ੍ਰਸਿੱਧ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਪਸ ਕੈਫੇ (CAPS Café) ‘ਤੇ ਫਾਇਰਿੰਗ ਦੇ ਮਾਮਲੇ ਵਿੱਚ ਸ਼ੂਟਰ ਭਰਾਵਾਂ ਦੇ ਨਾਮ ਸਾਹਮਣੇ ਆਏ ਹਨ। ਜਾਂਚ ਏਜੰਸੀਆਂ ਅਨੁਸਾਰ, ਇਨ੍ਹਾਂ ਦਾ ਨਾਮ ਸ਼ੈਰੀ ਅਤੇ ਦਿਲਜੋਤ ਰਹੇਲ ਹੈ। ਦੋਵੇਂ ਪੰਜਾਬੀ ਮੂਲ ਦੇ ਦੱਸੇ ਜਾਂਦੇ ਹਨ ਅਤੇ ਲੰਬੇ ਸਮੇਂ ਤੋਂ ਲਾਰੈਂਸ ਬਿਸ਼ਨੋਈ-ਗੋਲਡੀ ਬਰਾੜ ਗੈਂਗ ਨਾਲ ਜੁੜੇ ਹੋਏ ਹਨ। ਜਾਣਕਾਰੀ ਮੁਤਾਬਕ, ਕੈਫੇ…

    Read More »
  • ਨਾਬਾਲਗ ਲੜਕੀ ਨੇ ਮੰਗੇਤਰ ਤੋਂ ਤੰਗ ਆ ਕੇ ਨਿਗਲਿਆ ਜ਼ਹਿਰ

    ਨਾਬਾਲਗ ਲੜਕੀ ਨੇ ਮੰਗੇਤਰ ਤੋਂ ਤੰਗ ਆ ਕੇ ਨਿਗਲਿਆ ਜ਼ਹਿਰ

    ਅੰਮ੍ਰਿਤਸਰ, 9 ਦਸੰਬਰ : ਕਥੂਨੰਗਲ ਥਾਣੇ ਦੇ ਅਧਿਕਾਰ ਖੇਤਰ ਵਿਚ ਪੈਂਦੇ ਪਿੰਡ ਪਾਖਰਪੁਰਾ ਵਿਚ ਇੱਕ ਨਾਬਾਲਗ ਲੜਕੀ ਨੇ ਆਪਣੇ ਮੰਗੇਤਰ ਵੱਲੋਂ ਵਿਆਹ ਕਰਨ ਲਈ ਦਬਾਅ ਪਾਉਂਣ ਕਾਰਨ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰ ਲਈ। ਇਹ ਘਟਨਾ ਸ਼ਨੀਵਾਰ ਸ਼ਾਮ ਨੂੰ ਵਾਪਰੀ। ਜਾਂਚ ਤੋਂ ਬਾਅਦ ਪੁਲਿਸ ਨੇ ਮੀਆਂ ਪੰਧੇਰ ਪਿੰਡ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਅਤੇ ਉਸ ਦੇ ਦੋਸਤ ਜਸ਼ਨ ਵਿਰੁੱਧ ਖੁਦਕੁਸ਼ੀ ਲਈ…

    Read More »
  • ਅੰਮ੍ਰਿਤਸਰ 'ਚ ਦੇਰ ਰਾਤ ਕਰਿਆਨਾ ਦੁਕਾਨ 'ਤੇ ਚੱਲੀਆਂ ਠਾਹ-ਠਾਹ ਗੋਲ਼ੀਆਂ

    ਅੰਮ੍ਰਿਤਸਰ ‘ਚ ਦੇਰ ਰਾਤ ਕਰਿਆਨਾ ਦੁਕਾਨ ‘ਤੇ ਚੱਲੀਆਂ ਠਾਹ-ਠਾਹ ਗੋਲ਼ੀਆਂ

    ਅੰਮ੍ਰਿਤਸਰ, 9 ਦਸੰਬਰ : ਅੰਮ੍ਰਿਤਸਰ ਦੇ ਬਾਹਰੀ ਖੇਤਰ ਫਤਹਿਗੜ੍ਹ ਚੂੜੀਆਂ ਰੋਡ ਸਥਿਤ ਵਰਿੰਦਾਵਨ ਗਾਰਡਨ ਦੇ ਕੋਲ ਸੋਮਵਾਰ ਰਾਤ ਬਾਈਕ ਸਵਾਰ ਤਿੰਨ ਨਕਾਬਪੋਸ਼ ਬਦਮਾਸ਼ਾਂ ਨੇ ਇੱਕ ਕਰਿਆਨਾ ਸਟੋਰ ‘ਤੇ ਗੋਲੀਆਂ ਚਲਾ ਦਿੱਤੀਆਂ। ਘਟਨਾ ਸਮੇਂ ਦੁਕਾਨ ਮਾਲਕ ਸੁਦੇਸ਼ ਕੁਮਾਰ ਅੰਦਰ ਮੌਜੂਦ ਗਾਹਕਾਂ ਨੂੰ ਸਾਮਾਨ ਦੇ ਰਹੇ ਸਨ। ਦੇਰ ਰਾਤ ਹੋਈ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਪੁਲਿਸ ਨੇ ਸੀਸੀਟੀਵੀ ਕਬਜ਼ੇ ਵਿੱਚ…

    Read More »
  • ਨਵਜੋਤ ਕੌਰ ਸਿੱਧੂ ਦੇ ਕਾਂਗਰਸ ਤੋਂ ਮੁਅੱਤਲ ਹੋਣ ਤੋਂ ਬਾਅਦ ਆਇਆ ਸਿਆਸੀ ਭੂਚਾਲ

    ਨਵਜੋਤ ਕੌਰ ਸਿੱਧੂ ਦੇ ਕਾਂਗਰਸ ਤੋਂ ਮੁਅੱਤਲ ਹੋਣ ਤੋਂ ਬਾਅਦ ਆਇਆ ਸਿਆਸੀ ਭੂਚਾਲ

    ਅੰਮ੍ਰਿਤਸਰ, 9 ਦਸੰਬਰ : ਪੰਜਾਬ ਕਾਂਗਰਸ ਲੀਡਰਸ਼ਿਪ ਵਲੋਂ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਉਂਣ ਲਈ 500 ਕਰੋੜ ਰੁਪਏ ਦੀ ਮੰਗ ਕਰਨ ਦੇ ਦੋਸ਼ਾਂ ਤੋਂ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਬਕਾ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਨੂੰ ਕਾਂਗਰਸ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਹੈ। ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕੀਤੇ ਜਾਣ ਤੋਂ…

    Read More »
  • ਵਿਰਸਾ ਸਿੰਘ ਵਲਟੋਹਾ ਨੇ ਸ੍ਰੀ ਹਰਿਮੰਦਰ ਸਾਹਿਬ 'ਚ ਸ਼ੁਰੂ ਕੀਤੀ ਧਾਰਮਿਕ ਸੇਵਾ

    ਵਿਰਸਾ ਸਿੰਘ ਵਲਟੋਹਾ ਨੇ ਸ੍ਰੀ ਹਰਿਮੰਦਰ ਸਾਹਿਬ ‘ਚ ਸ਼ੁਰੂ ਕੀਤੀ ਧਾਰਮਿਕ ਸੇਵਾ

    ਅੰਮ੍ਰਿਤਸਰ, 9 ਦਸੰਬਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਮੰਗਲਵਾਰ ਤੋਂ ਸ੍ਰੀ ਹਰਿਮੰਦਰ ਸਾਹਿਬ ਦੇ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਵਿੱਚ ਬਰਤਨ ਸਾਫ਼ ਕਰਨ ਦੀ ਸੇਵਾ ਸ਼ੁਰੂ ਕਰ ਦਿੱਤੀ। ਇੱਕ ਘੰਟਾ ਬਰਤਨ ਸਾਫ਼ ਕਰਨ ਦੇ ਨਾਲ-ਨਾਲ ਵਲਟੋਹਾ ਜੋੜਿਆਂ ਦੀ ਸੇਵਾ ਵੀ ਕਰਨਗੇ। ਜ਼ਿਕਰਯੋਗ ਹੈ ਕਿ ਵਿਰਸਾ ਸਿੰਘ ਵਲਟੋਹਾ…

    Read More »
Back to top button