Punjab

  • ਜੀ ਰਾਮ ਜੀ ’ਤੇ ਮੁਰਦਾਬਾਦ ਹੋਣ ’ਤੇ ਬੇਅਦਬੀ ਲਈ ਭਾਜਪਾ ਹੋਵੇਗੀ ਜ਼ਿੰਮੇਵਾਰ-ਹਰਪਾਲ ਚੀਮਾ

    ਜੀ ਰਾਮ ਜੀ ’ਤੇ ਮੁਰਦਾਬਾਦ ਹੋਣ ’ਤੇ ਬੇਅਦਬੀ ਲਈ ਭਾਜਪਾ ਹੋਵੇਗੀ ਜ਼ਿੰਮੇਵਾਰ-ਹਰਪਾਲ ਚੀਮਾ

    ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 31 ਦਸੰਬਰ : ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਵਿਧਾਨ ਸਭਾ ’ਚ ਕੇਂਦਰ ਸਰਕਾਰ ਖਾਸ ਕਰ ਕੇ ਭਾਜਪਾ ‘ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਾਇਆ ਕਿ ਜੇਕਰ ਮਨਰੇਗਾ ਦੀ ਥਾਂ ਜੀ ਰਾਮ ਜੀ ਯੋਜਨਾ ਲਿਆਉਣ ਖ਼ਿਲਾਫ਼ ਭਵਿੱਖ ’ਚ ਜੀ ਰਾਮ ਜੀ ਮੁਰਦਾਬਾਦ ਦੇ ਨਾਅਰੇ ਲੱਗੇ ਤਾਂ ਇਹ ਵੱਡੀ ਬੇਅਦਬੀ ਹੋਵੇਗੀ ਤੇ ਇਸ ਬੇਅਦਬੀ ਲਈ ਭਾਜਪਾ ਜ਼ਿੰਮੇਵਾਰ…

    Read More »
  • 52 ਕਰੋੜ ਦੇ ਟੈਂਡਰ ਘੁਟਾਲੇ 'ਚ SE ਸਮੇਤ 7 ਅਧਿਕਾਰੀ ਸਸਪੈਂਡ

    52 ਕਰੋੜ ਦੇ ਟੈਂਡਰ ਘੁਟਾਲੇ ‘ਚ SE ਸਮੇਤ 7 ਅਧਿਕਾਰੀ ਸਸਪੈਂਡ

    ਅੰਮ੍ਰਿਤਸਰ, 31 ਦਸੰਬਰ: ਨਗਰ ਸੁਧਾਰ ਟਰੱਸਟ ਵੱਲੋਂ ਲਗਾਏ ਗਏ 52.81 ਕਰੋੜ ਰੁਪਏ ਦੇ ਟੈਂਡਰ ਮਾਮਲੇ ਵਿੱਚ ਸੱਤ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲ ਕੀਤੇ ਗਏ ਅਧਿਕਾਰੀਆਂ ਵਿੱਚ ਟਰੱਸਟ ਦੇ ਐੱਸ.ਈ. (ਸੁਪਰਡੈਂਟ ਇੰਜੀਨੀਅਰ) ਸਤ ਭੂਸ਼ਣ ਸਚਦੇਵਾ, ਐਕਸੀਅਨ (XEN) ਰਵਿੰਦਰ ਪਾਲ ਸਿੰਘ, ਐਕਸੀਅਨ ਵਿਕ੍ਰਮ ਸਿੰਘ, ਐੱਸ.ਡੀ.ਓ. ਸੁਖਰਿਪਨ ਪਾਲ ਸਿੰਘ, ਐੱਸ.ਡੀ.ਓ. ਸ਼ੁਭਮ ਪਿਪੇਸ਼, ਜੇ.ਈ. ਮਨਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਸ਼ਾਮਲ ਹਨ।…

    Read More »
  • RTA ਰਵਿੰਦਰ ਸਿੰਘ ਗਿੱਲ ਦੀ ਸ਼ੱਕੀ ਹਾਲਾਤ 'ਚ ਮੌਤ

    RTA ਰਵਿੰਦਰ ਸਿੰਘ ਗਿੱਲ ਦੀ ਸ਼ੱਕੀ ਹਾਲਾਤ ‘ਚ ਮੌਤ

    ਜਲੰਧਰ, 31 ਦਸੰਬਰ : ਰੀਜਨਲ ਟ੍ਰਾਂਸਪੋਰਟ ਅਥਾਰਟੀ (RTA) ਰਵਿੰਦਰ ਸਿੰਘ ਗਿੱਲ ਦੀ ਲਾਸ਼ ਉਨ੍ਹਾਂ ਦੇ ਘਰ ਦੇ ਬਾਥਰੂਮ ਵਿੱਚੋਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਆਰ.ਟੀ.ਏ. ਰਵਿੰਦਰ ਸਿੰਘ ਗਿੱਲ ‘ਜਲੰਧਰ ਹਾਈਟਸ’ ਸਥਿਤ ਫਲੈਟ ਵਿੱਚ ਰਹਿ ਰਹੇ ਸਨ। ਉਨ੍ਹਾਂ ਦੀ ਲਾਸ਼ ਬਾਥਰੂਮ ਵਿੱਚ ਪਈ ਦੇਖ ਕੇ ਗੰਨਮੈਨ ਨੇ ਪੁਲਿਸ ਨੂੰ ਸੂਚਨਾ ਦਿੱਤੀ। ਫਿਲਹਾਲ ਮੌਤ ਦਾ ਕਾਰਨ ਹਾਰਟ ਅਟੈਕ (ਦਿਲ ਦਾ ਦੌਰਾ)…

    Read More »
  • 30 ਸਾਲਾ ਨੌਜਵਾਨ ਦਾ ਗੋਲ਼ੀ ਮਾਰ ਕੇ ਕਤਲ

    30 ਸਾਲਾ ਨੌਜਵਾਨ ਦਾ ਗੋਲ਼ੀ ਮਾਰ ਕੇ ਕਤਲ

     ਕੈਰੋਂ, 31 ਦਸੰਬਰ : ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸਭਰਾ ਦੇਰ ਸ਼ਾਮ ਤਿੰਨ ਅਣਪਛਾਤਿਆਂ ਨੇ ਇਕ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ। ਮਰਨ ਵਾਲੇ ਨੌਜਵਾਨ ਦੀ ਪਛਾਣ ਹਰਪ੍ਰੀਤ ਸਿੰਘ (30) ਪੁੱਤਰ ਵਿਰਸਾ ਸਿੰਘ ਵਜੋਂ ਹੋਈ ਹੈ। ਜਦੋਂਕਿ ਗੋਲ਼ੀਆਂ ਮਾਰਨ ਵਾਲੇ ਬਦਮਾਸ਼ ਘਟਨਾ ਨੂੰ ਅੰਜਾਮ ਦੇ ਕੇ ਮੌਕੇ ਤੋਂ ਫ਼ਰਾਰ ਹੋ ਗਏ। ਥਾਣਾ ਸਦਰ ਪੱਟੀ ਦੀ ਪੁਲਿਸ ਨੇ ਲਾਸ਼ ਕਬਜ਼ੇ…

    Read More »
  • ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਗਾਇਕ ਬੱਬੂ ਮਾਨ ਦਾ ਸਨਮਾਨ

    ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਗਾਇਕ ਬੱਬੂ ਮਾਨ ਦਾ ਸਨਮਾਨ

    ਨਡਾਲਾ, 30 ਦਸੰਬਰ : ਬੀਤੇ ਦਿਨੀਂ ਪੰਜਾਬ ਦੇ ਪ੍ਰਸਿੱਧ ਗਾਇਕ ਤੇ ਅਦਾਕਾਰ ਬੱਬੂ ਮਾਨ ਵੱਲੋਂ ਬਲਾਕ ਨਡਾਲਾ ਅਧੀਨ ਪੈਂਦੇ ਪਿੰਡ ਟਾਂਡੀ ਦਾਖਲੀ ਵਿਖੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਰਾਹਤ ਸਮੱਗਰੀ ਵੰਡਣ ਲਈ ਵਿਸ਼ੇਸ਼ ਤੌਰ ‘ਤੇ ਪਹੁੰਚ ਕੀਤੀ ਗਈ। ਇਸ ਦੌਰਾਨ ਹੜ੍ਹ ਪੀੜਤ ਲੋਕਾਂ ਨੂੰ ਗਰਮ ਸੂਟ, ਕੰਬਲ, ਕੋਟ ਤੇ ਬੱਚਿਆਂ ਦੇ ਕੱਪੜੇ ਆਦਿ ਵੰਡੇ ਗਏ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ…

    Read More »
  • ਖੇਤੀ ਸਟੋਰ ’ਤੇ ਫਾਇਰਿੰਗ, 50 ਲੱਖ ਦੀ ਫਿਰੌਤੀ ਨਾ ਦੇਣ ’ਤੇ ਦੋ ਬਦਮਾਸ਼ਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

    ਖੇਤੀ ਸਟੋਰ ’ਤੇ ਫਾਇਰਿੰਗ, 50 ਲੱਖ ਦੀ ਫਿਰੌਤੀ ਨਾ ਦੇਣ ’ਤੇ ਦੋ ਬਦਮਾਸ਼ਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

    ਸ੍ਰੀ ਗੋਇੰਦਵਾਲ ਸਾਹਿਬ, 30 ਦਸੰਬਰ : ਤਰਨਤਾਰਨ ਜ਼ਿਲ੍ਹੇ ਦੇ ਕਸਬਾ ਫਤਿਆਬਾਦ ਵਿਖੇ ਇਕ ਖੇਤੀ ਸਟੋਰ ’ਤੇ ਅਣਪਛਾਤਿਆਂ ਵੱਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ। ਦਿਨ ਦਿਹਾੜੇ ਗੋਲੀਆਂ ਚੱਲਣ ਨਾਲ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਗਨੀਮਤ ਇਹ ਰਹੀ ਕਿ ਇਸ ਅੰਨੇਵਾਹ ਕੀਤੀ ਫਾਇਰਿੰਗ ਵਿਚ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ। ਦੂਜੇ ਪਾਸੇ ਸੂਚਨਾ ਮਿਲਦਿਆਂ ਹੀ ਥਾਣਾ ਸ੍ਰੀ ਗੋਇੰਦਵਾਲ…

    Read More »
  • ਡੇਢ ਮਹੀਨਾ ਪਹਿਲਾਂ ਜੇਲ੍ਹ ਤੋਂ ਆਏ ਨੌਜਵਾਨ ਦਾ ਦੋਸਤਾਂ ਨੇ ਹੀ ਕੀਤਾ ਕਤਲ

    ਡੇਢ ਮਹੀਨਾ ਪਹਿਲਾਂ ਜੇਲ੍ਹ ਤੋਂ ਆਏ ਨੌਜਵਾਨ ਦਾ ਦੋਸਤਾਂ ਨੇ ਹੀ ਕੀਤਾ ਕਤਲ

    ਜਲੰਧਰ, 30 ਦਸੰਬਰ : ਰਵਿਦਾਸ ਕਾਲੋਨੀ ’ਚ ਦੋ ਨੌਜਵਾਨਾਂ ਨੇ ਆਪਣੇ ਦੋਸਤ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਆਸ਼ੂ ਅਪਰਾਧਿਕ ਮਾਮਲੇ ਸਬੰਧੀ ਸਿਰਫ਼ ਡੇਢ ਮਹੀਨਾ ਪਹਿਲਾਂ ਹੀ ਜੇਲ੍ਹ ਤੋਂ ਰਿਹਾਅ ਹੋਇਆ ਸੀ। ਦੋਵੇਂ ਦੋਸਤ ਸ਼ਨਿਚਰਵਾਰ ਤੇ ਐਤਵਾਰ ਰਾਤ ਨੂੰ ਆਸ਼ੂ ਦੇ ਘਰ ਠਹਿਰੇ ਸਨ। ਨਸ਼ੇ ਦੀ ਲਤ, ਪੁਰਾਣੀ ਦੁਸ਼ਮਣੀ ਤੇ ਵਿਸ਼ਵਾਸਘਾਤ ਦੀ ਇਸ ਕਹਾਣੀ ਨੇ ਪੂਰੇ ਇਲਾਕੇ ’ਚ…

    Read More »
  • ਫਾਈਨਾਂਸ ਕੰਪਨੀ ਦੇ ਮੁਲਾਜ਼ਮਾਂ ਨੂੰ ਘੇਰ ਕੇ ਲੱਖਾਂ ਦੀ ਲੁੱਟ

    ਫਾਈਨਾਂਸ ਕੰਪਨੀ ਦੇ ਮੁਲਾਜ਼ਮਾਂ ਨੂੰ ਘੇਰ ਕੇ ਲੱਖਾਂ ਦੀ ਲੁੱਟ

    ਫਿਲੌਰ, 30 ਦਸੰਬਰ : ਕੱਲ੍ਹ ਸ਼ਾਮ 7:30 ਤੋਂ 8 ਵਜੇ ਦੇ ਵਿਚਕਾਰ ਫਿਲੌਰ ਦੇ ਭੀੜ-ਭਾੜ ਵਾਲੇ ਇਲਾਕੇ ਨੂਰਮਹਿਲ ਗੇਟ ‘ਤੇ, ਕੁਝ ਵਿਅਕਤੀਆਂ ਨੇ ਅਚਾਨਕ ਇੱਕ ਆਲਟੋ ਕਾਰ ‘ਤੇ ਚਾਰੇ ਪਾਸਿਓਂ ਹਮਲਾ ਕਰ ਦਿੱਤਾ, ਜਿਸ ਨਾਲ ਡਰਾਈਵਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਅਤੇ ਲੱਖਾਂ ਰੁਪਏ ਲੁੱਟ ਲਏ। ਫਿਲੌਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਨੂਰਮਹਿਲ ਦੇ ਰਹਿਣ ਵਾਲੇ ਭਗਵਾਨ ਦਾਸ ਦੇ…

    Read More »
  • ਮੌਤ ਨੂੰ ਮਾਤ ਦੇ ਕੇ 24 ਸਾਲ ਬਾਅਦ ਵਾਪਸ ਆਇਆ ਮ੍ਰਿਤਕ

    ਮੌਤ ਨੂੰ ਮਾਤ ਦੇ ਕੇ 24 ਸਾਲ ਬਾਅਦ ਵਾਪਸ ਆਇਆ ਮ੍ਰਿਤਕ

    ਸ਼ਾਹਕੋਟ/ਮਲਸੀਆਂ, 30 ਦਸੰਬਰ : ਪਿੰਡ ਈਸੇਵਾਲ (ਸ਼ਾਹਕੋਟ) ਦੇ ਬੇਆਸਿਰਆਂ ਦੇ ਆਸ਼ਰਮ ਦੇ ਸੰਚਾਲਕ ਜਿੰਦਰ ਮਾਨ ਨੇ ਦੱਸਿਆ ਕਿ ਜਨਵਰੀ 2023 ਨੂੰ ਉਨ੍ਹਾਂ ਨੂੰ ਮਲਸੀਆਂ ਬੱਸ ਅੱਡੇ ’ਤੇ ਇੱਕ ਆਦਮੀ ਲਾਵਾਰਸ ਹਾਲਤ ਵਿਚ ਮਿਲਿਆ ਸੀ, ਜਿਸ ਨੂੰ ਉਹ ਦੇਖਭਾਲ ਲਈ ਆਪਣੇ ਆਸ਼ਰਮ ਵਿੱਚ ਲੈ ਕੇ ਆਏ ਸਨ। ਮਾਨਸਿਕ ਸਥਿਤੀ ਠੀਕ ਨਾ ਹੋਣ ਕਾਰਨ ਉਹ ਆਸ਼ਰਮ ਵਿੱਚ ਰਹਿੰਦੇ ਹੋਏ ਕਿਸੇ ਨਾਲ ਗੱਲ…

    Read More »
  • ਸਾਈਬਰ ਠੱਗੀ ਹੋ ਜਾਵੇ ਤਾਂ ਘਬਰਾਓ ਨਹੀਂ, ਪਹਿਲੇ 2 ਘੰਟੇ ਹਨ ਬਹੁਤ ਅਹਿਮ

    ਸਾਈਬਰ ਠੱਗੀ ਹੋ ਜਾਵੇ ਤਾਂ ਘਬਰਾਓ ਨਹੀਂ, ਪਹਿਲੇ 2 ਘੰਟੇ ਹਨ ਬਹੁਤ ਅਹਿਮ

    ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 30 ਦਸੰਬਰ : ਜੇਕਰ ਕਿਸੇ ਨਾਲ ਸਾਈਬਰ ਠੱਗੀ ਹੋ ਜਾਵੇ ਤਾਂ ਸਭ ਤੋਂ ਜ਼ਰੂਰੀ ਹੈ ਘਬਰਾਉਣਾ ਨਹੀਂ, ਬਲਕਿ ਪਹਿਲੇ ਦੋ ਘੰਟਿਆਂ ਦੇ ਅੰਦਰ ਸਹੀ ਕਦਮ ਚੁੱਕਣਾ। ਜਾਗਰਣ ਦਫ਼ਤਰ ਵਿਚ ਹੋਈ ਵਿਚਾਰ-ਚਰਚਾ ਦੌਰਾਨ ਸਾਈਬਰ ਸਕਿਓਰਿਟੀ ਐਂਡ ਕੰਪਲਾਇੰਸ ਆਡੀਟਰ ਅਤੇ ਸਾਈਬਰ ਸਪਲੰਕ ਦੇ ਫਾਊਂਡਰ ਸੀਈਓ ਤਰੁਣ ਮਲਹੋਤਰਾ ਨੇ ਕਿਹਾ ਕਿ ਸਾਈਬਰ ਠੱਗੀ ਤੋਂ ਬਾਅਦ ਪਹਿਲੇ ਦੋ ਘੰਟੇ ਗੋਲਡਨ…

    Read More »
Back to top button