Punjab

  • ਨੌਜਵਾਨ ਨੇ ਆਪਣੀ ਹੀ ਭੈਣ ਨੂੰ ਕਰ ਦਿੱਤਾ ਵਿਧਵਾ

    ਨੌਜਵਾਨ ਨੇ ਆਪਣੀ ਹੀ ਭੈਣ ਨੂੰ ਕਰ ਦਿੱਤਾ ਵਿਧਵਾ

    ਬੰਗਾ, 11 ਜਨਵਰੀ : ਬੰਗਾ ਦੀ ਐੱਮਸੀ ਕਲੋਨੀ ਵਿੱਚ ਸ਼ੁੱਕਰਵਾਰ ਦੇਰ ਰਾਤ ਇੱਕ ਦੁਖਦਾਈ ਘਟਨਾ ਵਾਪਰੀ। ਘਰੇਲੂ ਝਗੜੇ ਦੇ ਚੱਲਦਿਆਂ ਇੱਕ ਵਿਅਕਤੀ ਨੇ ਆਪਣੀ ਭੈਣ ਦੇ ਪਤੀ (ਜੀਜਾ) ਗੁਰਪ੍ਰੀਤ ਸਿੰਘ ਉਰਫ਼ ਗੋਪੀ (40) ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ। ਦੋਸ਼ੀ ਨੇ ਪਹਿਲਾਂ ਘਰ ਵਿੱਚ ਭੰਨਤੋੜ ਕੀਤੀ ਅਤੇ ਫਿਰ ਆਪਣੀ ਸਰਵਿਸ ਪਿਸਤੌਲ ਤੋਂ ਚਾਰ ਤੋਂ ਪੰਜ ਗੋਲ਼ੀਆਂ ਚਲਾਈਆਂ। ਗੋਲ਼ੀ ਲੱਗਣ…

    Read More »
  • ਕੋਟਕਪੂਰਾ ਦੇ ਨੌਜਵਾਨ ਦੀ ਆਸਟ੍ਰੇਲੀਆ ’ਚ ਸੜਕ ਹਾਦਸੇ ਦੌਰਾਨ ਦੁਖਦਾਇਕ ਮੌਤ

    ਕੋਟਕਪੂਰਾ ਦੇ ਨੌਜਵਾਨ ਦੀ ਆਸਟ੍ਰੇਲੀਆ ’ਚ ਸੜਕ ਹਾਦਸੇ ਦੌਰਾਨ ਦੁਖਦਾਇਕ ਮੌਤ

    ਕੋਟਕਪੂਰਾ, 11 ਜਨਵਰੀ : ਸਥਾਨਕ ਮੋਗਾ ਰੋਡ ’ਤੇ ਰਹਿੰਦੇ ਕੋਟਕਪੂਰਾ ਦੇ ਨਾਮੀ ਸੰਘਾ ਪਰਿਵਾਰ ਦੇ ਨੌਜਵਾਨ ਲੜਕੇ ਦੀ ਆਸਟਰੇਲੀਆ ਵਿੱਚ ਇੱਕ ਹਾਦਸੇ ਦੌਰਾਨ ਮੌਤ ਹੋ ਜਾਣ ਦੀ ਦੁਖਦਾਇਕ ਖਬਰ ਮਿਲੀ ਹੈ। ਇਸ ਹੋਣਹਾਰ ਨੌਜਵਾਨ ਦੀ ਮੌਤ ਕਾਰਨ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। 32 ਸਾਲਾ ਨੌਜਵਾਨ ਗੁਰਜੰਟ ਸਿੰਘ ਪੁੱਤਰ ਮਹਿੰਦਰ ਸਿੰਘ ਸੰਘਾ ਵਾਸੀ ਕੋਟਕਪੂਰਾ ਮਾਪਿਆਂ ਦਾ…

    Read More »
  • ਪੰਜਾਬ ਨਾਲ ਸਬੰਧਿਤ ਫ਼ਿਰੋਜ਼ਪੁਰ ਸਮੇਤ 22 ਆਈ.ਪੀ.ਐੱਸ. ਦੇ ਤਬਾਦਲੇ

    ਪੰਜਾਬ ਨਾਲ ਸਬੰਧਿਤ ਫ਼ਿਰੋਜ਼ਪੁਰ ਸਮੇਤ 22 ਆਈ.ਪੀ.ਐੱਸ. ਦੇ ਤਬਾਦਲੇ

    ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 11 ਜਨਵਰੀ : ਪੰਜਾਬ ਸਰਕਾਰ ਨੇ ਰੋਪੜ, ਖੰਨਾ ਅਤੇ ਬਠਿੰਡਾ ਦੇ ਐੱਸਐੱਸਪੀ ਸਮੇਤ 22 ਆਈਪੀਐੱਸ ਅਧਿਕਾਰੀਆਂ ਦਾ ਤਬਾਦਲਾ ਅਤੇ ਨਿਯੁਕਤੀਆਂ ਕੀਤੀਆਂ ਹਨ। ਗ੍ਰਹਿ ਵਿਭਾਗ ਵਲੋਂ ਜਾਰੀ ਹੁਕਮ ਅਨੁਸਾਰ ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਧਰਮ ਪਤਨੀ ,ਅਤੇ 2019 ਬੈਚ ਦੀ ਅਧਿਕਾਰੀ ਜੋਤੀ ਯਾਦਵ ਨੂੰ ਬਠਿੰਡਾ ਦਾ ਐੱਸਐੱਸਪੀ ਨਿਯੁਕਤ ਕੀਤਾ ਗਿਆ ਹੈ। ਜਦੋਂ ਕਿ ਮਨਿੰਦਰ ਸਿੰਘ ਨੂੰ ਐੱਸ.ਐੱਸ.ਪੀ…

    Read More »
  • ਜ਼ੀਰਾ ਨੇੜੇ ਭਿਆਨਕ ਸੜਕ ਹਾਦਸਾ ’ਚ ਭਰਾ ਦੀ ਮੌਤ, ਦੂਜਾ ਜ਼ਖ਼ਮੀ

    ਜ਼ੀਰਾ ਨੇੜੇ ਭਿਆਨਕ ਸੜਕ ਹਾਦਸਾ ’ਚ ਭਰਾ ਦੀ ਮੌਤ, ਦੂਜਾ ਜ਼ਖ਼ਮੀ

    ਜ਼ੀਰਾ, 10 ਜਨਵਰੀ : ਸੰਘਣੀ ਧੁੰਦ ਨੇ ਕਹਿਰ ’ਚ ਬੀਤੀ ਦੇਰ ਰਾਤ ਜ਼ੀਰਾ-ਫਿਰੋਜ਼ਪੁਰ ਰੋਡ ’ਤੇ ਸਥਿਤ ਪਿੰਡ ਫੇਰੋਕੇ ਦੇ ਨਜ਼ਦੀਕ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ ਇੱਕ ਵਿਅਕਤੀ ਦੀ ਜਾਨ ਚਲੀ ਗਈ, ਜਦਕਿ ਉਸਦਾ ਭਰਾ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਇਹ ਹਾਦਸਾ ਇਨ੍ਹਾਂ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮਰਖਾਈ ਦੇ…

    Read More »
  • ਖੁਫੀਆ ਏਜੰਸੀ ਨੂੰ ਲੱਗੀ ਸੂਹ, BKI ਦੇ ਨਿਸ਼ਾਨੇ ’ਤੇ ਮਜੀਠੀਆ

    ਖੁਫੀਆ ਏਜੰਸੀ ਨੂੰ ਲੱਗੀ ਸੂਹ, BKI ਦੇ ਨਿਸ਼ਾਨੇ ’ਤੇ ਮਜੀਠੀਆ

    ਪਟਿਆਲਾ, 10 ਜਨਵਰੀ : ਅਕਾਲੀ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ) ਦੇ ਨਿਸ਼ਾਨੇ ’ਤੇ ਹੈ। ਇਸ ਬਾਰੇ ਖੂਫੀਆ ਏਜੰਸੀ ਨੂੰ ਗੁਪਤ ਸੂਚਨਾ ਮਿਲੀ ਹੈ। ਏਜੰਸੀ ਦੀ ਸੂਚਨਾ ਦੇ ਆਧਾਰ ’ਤੇ ਪੁਲਿਸ ਵੱਲੋਂ ਨਾਭਾ ਜੇਲ੍ਹ ’ਚ ਬੰਦ ਬਿਕਰਮ ਮਜੀਠੀਆ ਦੀ ਸੁਰੱਖਿਆ ਵਧਾ ਦਿੱਤੀ ਹੈ। ਸ਼ੁੱਕਰਵਾਰ ਨੂੰ ਭਾਰੀ ਪੁਲਿਸ ਫੋਰਸ ਵੱਲੋਂ ਪਟਿਆਲਾ ਕੇਂਦਰੀ ਜੇਲ੍ਹ ਦੇ ਨਾਲ ਨਾਭਾ…

    Read More »
  • ਤਹਿਸੀਲਦਾਰ ਕਰਨਦੀਪ ਸਿੰਘ ਭੁੱਲਰ ਮੁਅੱਤਲ

    ਤਹਿਸੀਲਦਾਰ ਕਰਨਦੀਪ ਸਿੰਘ ਭੁੱਲਰ ਮੁਅੱਤਲ

    ਪਟਿਆਲਾ, 10 ਜਨਵਰੀ: ਪਟਿਆਲਾ ਦੇ ਤਹਿਸੀਲਦਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵਲੋਂ 9 ਜਨਵਰੀ ਨੂੰ ਜਾਰੀ ਹੁਕਮ ਅਨੁਸਾਰ ਤਹਿਸੀਲਦਾਰ ਕਰਨਦੀਪ ਸਿੰਘ ਭੁੱਲਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਗਿਆ ਹੈ। ਭੁੱਲਰ ਦੀ ਜਗ੍ਹਾ ‘ਤੇ ਨਾਭਾ ਤਹਿਸੀਲਦਾਰ ਨੂੰ ਪਟਿਆਲਾ ਤਹਿਸੀਲ ਦਾ ਵਾਧੂ ਚਾਰਜ ਦਿੱਤਾ ਗਿਆ ਹੈ।

    Read More »
  • ਵੀਡੀਓ ਵਿਵਾਦ 'ਚ ਫਸੇ ਪਰਗਟ ਸਿੰਘ ਖਿਲਾਫ਼ AAP ਵਰਕਰਾਂ ਨੇ ਕੀਤਾ ਘਰ ਦਾ ਘਿਰਾਓ

    ਵੀਡੀਓ ਵਿਵਾਦ ‘ਚ ਫਸੇ ਪਰਗਟ ਸਿੰਘ ਖਿਲਾਫ਼ AAP ਵਰਕਰਾਂ ਨੇ ਕੀਤਾ ਘਰ ਦਾ ਘਿਰਾਓ

    ਜਲੰਧਰ, 10 ਜਨਵਰੀ : ਦਿੱਲੀ ਵਿਧਾਨ ਸਭਾ ‘ਚ ‘ਆਪ’ ਵਿਧਾਇਕ ਅਤੇ ਸਾਬਕਾ ਮੰਤਰੀ ਆਤਿਸ਼ੀ ਨਾਲ ਜੁੜੇ ਕਥਿਤ ਵੀਡੀਓ ਮਾਮਲੇ ‘ਚ FIR ਦਰਜ ਹੋਣ ਤੋਂ ਬਾਅਦ ਸਿਆਸੀ ਪਾਰਾ ਚੜ੍ਹ ਗਿਆ ਹੈ। ਇਸੇ ਮੁੱਦੇ ਨੂੰ ਲੈ ਕੇ ਸ਼ਨੀਵਾਰ ਦੁਪਹਿਰ ਆਮ ਆਦਮੀ ਪਾਰਟੀ ਨੇ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਦੇ ਘਰ ਦੇ ਬਾਹਰ ਧਰਨਾ ਦਿੱਤਾ। ਧਰਨੇ ਦੀ ਅਗਵਾਈ ਪੰਜਾਬ ਸਰਕਾਰ ਦੇ ਮੰਤਰੀ…

    Read More »
  • ਪੁਲਿਸ ਮੁਕਾਬਲੇ ’ਚ ਦੋ ਗੈਂਗਸਟਰ ਜ਼ਖ਼ਮੀ

    ਪੁਲਿਸ ਮੁਕਾਬਲੇ ’ਚ ਦੋ ਗੈਂਗਸਟਰ ਜ਼ਖ਼ਮੀ

    ਅੰਮ੍ਰਿਤਸਰ, 10 ਜਨਵਰੀ : ਸ਼ੁੱਕਰਵਾਰ ਦੁਪਹਿਰ ਨੂੰ ਜੰਡਿਆਲਾ ਗੁਰੂ ਦੇ ਇਕ ਸੁੰਨਸਾਨ ਇਲਾਕੇ ’ਚ ਇਕ ਗਹਿਣਿਆਂ ਦੇ ਡੀਲਰ ਦੇ ਸ਼ੋਅਰੂਮ ਦੇ ਬਾਹਰ ਗੋਲ਼ੀਬਾਰੀ ਕਰਨ ਵਾਲੇ ਗੈਂਗਸਟਰਾਂ ਤੇ ਪੁਲਿਸ ਵਿਚਕਾਰ ਮੁਕਾਬਲਾ ਹੋਇਆ। ਗੈਂਗਸਟਰਾਂ ਵੱਲੋਂ ਤਿੰਨ ਗੋਲ਼ੀਆਂ ਚਲਾਉਂਣ ਤੋਂ ਬਾਅਦ ਜਦੋਂ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਤਾਂ ਆਕਾਸ਼ ਤੇਜਪਾਲ ਸਿੰਘ ਦੀ ਲੱਤ ’ਚ ਗੋਲ਼ੀ ਲੱਗ ਗਈ। ਪੁਲਿਸ ਨੇ ਬਾਈਕ ਸਵਾਰ ਦੋਵਾਂ ਗੈਂਗਸਟਰਾਂ…

    Read More »
  • ਫ਼ਿਰੌਤੀ ਲਈ ਨਕਾਬਪੋਸ਼ਾਂ ਨੇ ਸੈਲੂਨ ਦੇ ਬਾਹਰ ਚਲਾਈਆਂ ਤਾਬੜਤੋੜ ਗੋਲੀਆਂ

    ਫ਼ਿਰੌਤੀ ਲਈ ਨਕਾਬਪੋਸ਼ਾਂ ਨੇ ਸੈਲੂਨ ਦੇ ਬਾਹਰ ਚਲਾਈਆਂ ਤਾਬੜਤੋੜ ਗੋਲੀਆਂ

    ਅੰਮ੍ਰਿਤਸਰ, 10 ਜਨਵਰੀ: ਜੰਡਿਆਲਾ ਗੁਰੂ ਇਲਾਕੇ ਵਿੱਚ ਫ਼ਿਰੌਤੀ ਨਾ ਮਿਲਣ ‘ਤੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਸ਼ੁੱਕਰਵਾਰ ਦੀ ਰਾਤ ਬਿਊਟੀ ਪਾਰਲਰ ਚਲਾਉਣ ਵਾਲੀ ਮਹਿਲਾ ਦੇ ਸੈਲੂਨ ਦੇ ਬਾਹਰ ਗੋਲੀਆਂ ਚਲਾਈਆਂ ਅਤੇ ਫ਼ਰਾਰ ਹੋ ਗਏ। ਇੱਕ ਗੋਲੀ ਕਸ਼ਿਸ਼ ਦੇ ਪੈਰ ਵਿੱਚ ਲੱਗੀ ਹੈ ਅਤੇ ਉਹ ਜ਼ਖ਼ਮੀ ਹੈ। ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ…

    Read More »
  • ਪਾਕਿਸਤਾਨ 'ਚ ਫਸੀ ਪੰਜਾਬ ਦੀ ਸਰਬਜੀਤ ਕੌਰ

    ਪਾਕਿਸਤਾਨ ‘ਚ ਫਸੀ ਪੰਜਾਬ ਦੀ ਸਰਬਜੀਤ ਕੌਰ

    ਅੰਮ੍ਰਿਤਸਰ, 10 ਜਨਵਰੀ: ਪਾਕਿਸਤਾਨ ਵਿੱਚ ਫਸੀ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੀ ਸਰਬਜੀਤ ਕੌਰ ਦੀ ਭਾਰਤ ਵਾਪਸੀ ਇੱਕ ਵਾਰ ਫਿਰ ਲਟਕ ਗਈ ਹੈ। ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਉਸ ਲਈ ਲੋੜੀਂਦਾ ਵਿਸ਼ੇਸ਼ ਯਾਤਰਾ ਪਰਮਿਟ ਰੋਕ ਦਿੱਤਾ ਹੈ, ਜਿਸ ਕਾਰਨ ਉਸ ਨੂੰ ਸਖ਼ਤ ਸੁਰੱਖਿਆ ਹੇਠ ਲਾਹੌਰ ਦੇ ‘ਦਾਰੁਲ ਅਮਾਨ’ ਸ਼ੈਲਟਰ ਹੋਮ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਸਰਬਜੀਤ ਨੂੰ ਅਟਾਰੀ-ਵਾਹਘਾ ਸਰਹੱਦ ਰਾਹੀਂ…

    Read More »
Back to top button