Punjab

  • ਇਸ ਸੂਬੇ ’ਚ ਔਰਤਾਂ ਰਾਤ ਨੂੰ ਵੀ ਵਪਾਰਕ ਅਦਾਰਿਆਂ ’ਚ ਕਰ ਸਕਣਗੀਆਂ ਕੰਮ, ਹੁਕਮ ਜਾਰੀ

    ਇਸ ਸੂਬੇ ’ਚ ਔਰਤਾਂ ਰਾਤ ਨੂੰ ਵੀ ਵਪਾਰਕ ਅਦਾਰਿਆਂ ’ਚ ਕਰ ਸਕਣਗੀਆਂ ਕੰਮ, ਹੁਕਮ ਜਾਰੀ

    ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 16 ਅਕਤੂਬਰ : ਹਰਿਆਣੇ ਵਿਚ ਹੁਣ ਔਰਤਾਂ ਰਾਤ ਨੂੰ ਵੀ ਸ਼ਾਪਿੰਗ ਮਾਲ, ਵਪਾਰਕ ਅਦਾਰਿਆਂ, ਫੈਕਟਰੀਆਂ ਅਤੇ ਪ੍ਰੋਡਕਸ਼ਨ ਯੂਨਿਟਾਂ ਵਿਚ ਕੰਮ ਕਰ ਸਕਣਗੀਆਂ। ਨਿਯਮਾਂ ਵਿਚ ਬਦਲਾਅ ਕਰ ਕੇ ਔਰਤਾਂ ਨੂੰ •ਸ਼ਾਮੀਂ 7 ਵਜੇ ਤੋਂ ਸਵੇਰੇ 6 ਵਜੇ ਤੱਕ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਹਾਲਾਂਕਿ, ਇਸ ਲਈ ਔਰਤਾਂ ਦੀ ਲਿਖਤੀ ਸਹਿਮਤੀ ਦੇ ਨਾਲ-ਨਾਲ ਉਨ੍ਹਾਂ ਲਈ ਸੁਰੱਖਿਆ ਤੇ…

    Read More »
  • NDPS ਮਾਮਲਿਆਂ ’ਚ ਮੁਲਜ਼ਮਾਂ ਦੇ ਘਰ ਡੇਗਣ ’ਤੇ ਹਾਈ ਕੋਰਟ ਦੀ ਰੋਕ

    NDPS ਮਾਮਲਿਆਂ ’ਚ ਮੁਲਜ਼ਮਾਂ ਦੇ ਘਰ ਡੇਗਣ ’ਤੇ ਹਾਈ ਕੋਰਟ ਦੀ ਰੋਕ

    ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 16 ਅਕਤੂਬਰ : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਐੱਨਡੀਪੀਐੱਸ ਐਕਟ ਤਹਿਤ ਕਥਿਤ ਮੁਲਜ਼ਮਾਂ ਦੇ ਘਰਾਂ ਤੇ ਦੁਕਾਨਾਂ ਨੂੰ ਬਿਨਾਂ ਅਗਾਊਂ ਸੂਚਨਾ ਤੋੜੇ ਜਾਣ ਦੀ ਕਾਰਵਾਈ ’ਤੇ ਫ਼ਿਲਹਾਲ ਰੋਕ ਲਗਾ ਦਿੱਤੀ ਹੈ। ਚੀਫ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਸੰਜੇ ਬੇਰੀ ਦੇ ਬੈਂਚ ਨੇ ਮਾਮਲਿਆਂ ਦੀ ਅਗਲੀ ਸੁਣਵਾਈ 7 ਨਵੰਬਰ ਲਈ ਤੈਅ ਕਰਦੇ ਹੋਏ ਹੁਕਮ ਦਿੱਤਾ ਕਿ…

    Read More »
  • ਇੱਕ ਮਹੀਨੇ ਤੋਂ ਛੱਤ ਨੂੰ ਉਡੀਕ ਰਿਹੈ ਤਲਵੰਡੀ ਦਰਵਾਜ਼ਾ, ਸਾਂਭ ਸੰਭਾਲ ਨਾ ਹੋਣ ਕਾਰਨ ਖਰਾਬ ਹੋ ਗਈ ਸੀ ਸੰਦੂਕੀ ਛੱਤ

    ਇੱਕ ਮਹੀਨੇ ਤੋਂ ਛੱਤ ਨੂੰ ਉਡੀਕ ਰਿਹੈ ਤਲਵੰਡੀ ਦਰਵਾਜ਼ਾ, ਸਾਂਭ ਸੰਭਾਲ ਨਾ ਹੋਣ ਕਾਰਨ ਖਰਾਬ ਹੋ ਗਈ ਸੀ ਸੰਦੂਕੀ ਛੱਤ

    ਰਾਏਕੋਟ, 16 ਅਕਤੂਬਰ : ਮੁਗਲਕਾਲ ’ਚ ਬਣਿਆ ਰਾਏਕੋਟ ਸ਼ਹਿਰ ਦਾ ਪ੍ਰਮੁੱਖ ਤੇ ਪੁਰਾਤਨ ਤਲਵੰਡੀ ਗੇਟ ਪਿਛਲੇ ਇੱਕ ਮਹੀਨੇ ਤੋਂ ਨਵੀਂ ਛੱਤ ਪੈਣ ਦੀ ਉਡੀਕ ਕਰ ਰਿਹਾ ਹੈ, ਜਦਕਿ ਨਗਰ ਕੌਂਸਲ ਰਾਏਕੋਟ ਨੇ ਇਸ ਦੀ ਪੁਰਤਾਨ ਤੇ ਖਸਤਾ ਹਾਲਤ ਸੰਦੂਕੀ ਛੱਤ ਨੂੰ ਸੁਰੱਖਿਆ ਦੇ ਮੱਦੇਨਜ਼ਰ ਢਾਹ ਦਿੱਤਾ ਸੀ। ਦੱਸਣਯੋਗ ਹੈ ਕਿ 1648 ਈ ’ਚ ਮੁਗਲਕਾਲ ਸਮੇਂ ਨਵਾਬ ਰਾਏ ਕੱਲ੍ਹਾ ਦੇ ਪੁਰਖਿਆ…

    Read More »
  • ਜਨਤਾ ਪਾਰਟੀ (ਭਾਰਤ) ਦੇ ਰਾਸ਼ਟਰੀ ਪ੍ਰਧਾਨ ਨਵਨੀਤ ਚਤੁਰਵੇਦੀ ਤੇ ਪੰਜਾਬ ਸਰਕਾਰ ਨੇ ਹਾਈ ਕੋਰਟ ਦਾ ਖੜਕਾਇਆ ਦਰਵਾਜ਼ਾ

    ਜਨਤਾ ਪਾਰਟੀ (ਭਾਰਤ) ਦੇ ਰਾਸ਼ਟਰੀ ਪ੍ਰਧਾਨ ਨਵਨੀਤ ਚਤੁਰਵੇਦੀ ਤੇ ਪੰਜਾਬ ਸਰਕਾਰ ਨੇ ਹਾਈ ਕੋਰਟ ਦਾ ਖੜਕਾਇਆ ਦਰਵਾਜ਼ਾ

    ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 16 ਅਕਤੂਬਰ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜਨਤਾ ਪਾਰਟੀ (ਭਾਰਤ) ਦੇ ਰਾਸ਼ਟਰੀ ਪ੍ਰਧਾਨ ਨਵਨੀਤ ਚਤੁਰਵੇਦੀ ਅਤੇ ਪੰਜਾਬ ਸਰਕਾਰ ਵੱਲੋਂ ਦਾਇਰ ਵੱਖ-ਵੱਖ ਪਟੀਸ਼ਨਾਂ ‘ਤੇ ਸੁਣਵਾਈ ਕਰਦੇ ਹੋਏ ਸਾਰੀਆਂ ਧਿਰਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗੇ ਹਨ। ਚਤੁਰਵੇਦੀ ਨੇ ਆਪਣੇ ਵਿਰੁੱਧ ਧੋਖਾਧੜੀ ਦੇ ਮਾਮਲਿਆਂ ਨੂੰ ਪੰਜਾਬ ਤੋਂ ਬਾਹਰ ਤਬਦੀਲ ਕਰਨ ਦੀ ਮੰਗ ਕੀਤੀ ਹੈ। ਚਤੁਰਵੇਦੀ ਦੇ…

    Read More »
  • ਸੜਕ ’ਤੇ ਘੇਰ ਕੇ ਕਾਰੋਬਾਰੀ ਉੱਪਰ ਕੀਤਾ ਜਾਨਲੇਵਾ ਹਮਲਾ

    ਸੜਕ ’ਤੇ ਘੇਰ ਕੇ ਕਾਰੋਬਾਰੀ ਉੱਪਰ ਕੀਤਾ ਜਾਨਲੇਵਾ ਹਮਲਾ

    ਲੁਧਿਆਣਾ, 15 ਅਕਤੂਬਰ : ਲੁਧਿਆਣਾ ਪੁਲਿਸ ਅਤੇ ਕਾਨੂੰਨ ਤੋਂ ਬੇਖੌਫ ਬਦਮਾਸ਼ਾਂ ਦੀ ਇੱਕ ਹੋਰ ਰੂਹ ਕੰਬਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ, ਜਿਸ ’ਚ ਬਦਮਾਸ਼ਾਂ ਨੇ ਕਾਰੋਬਾਰੀ ਨੂੰ ਸੜਕ ਤੇ ਘੇਰ ਕੇ ਫਿਲਮੀ ਅੰਦਾਜ਼ ’ਚ ਉਸ ਦੀ ਕੁੱਟਮਾਰ ਕੀਤੀ। ਜਾਨ ਬਚਾ ਕੇ ਭੱਜ ਰਹੇ ਕਾਰੋਬਾਰੀ ਦਾ ਪਿੱਛਾ ਕਰ ਕੇ ਉਸ ਨੂੰ ਸੜਕ ’ਤੇ ਘੇਰਨ ਮਗਰੋਂ ਉਸ ਨੂੰ ਸੜਕ ’ਤੇ ਹੀ ਸੁੱਟ ਕੇ…

    Read More »
  • ਰਮਦਾਸ ਨੇ 74 ਲੱਖ ਦੀ ਲਾਗਤ ਨਾਲ ਸੜਕਾਂ ਦੇ ਵਿਕਾਸ ਕਾਰਜਾਂ ਦਾ ਰੱਖਿਆ ਨੀਂਹ ਪੱਥਰ

    ਰਮਦਾਸ ਨੇ 74 ਲੱਖ ਦੀ ਲਾਗਤ ਨਾਲ ਸੜਕਾਂ ਦੇ ਵਿਕਾਸ ਕਾਰਜਾਂ ਦਾ ਰੱਖਿਆ ਨੀਂਹ ਪੱਥਰ

    ਅਟਾਰੀ, 15 ਅਕਤੂਬਰ : ਪੰਜਾਬ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਵਧੀਆ ਆਵਾਜਾਈ ਸੁਵਿਧਾਵਾਂ ਪ੍ਰਦਾਨ ਕਰਨ ਜੋ ਵਿਕਾਸ ਕਾਰਜ ਸ਼ੁਰੂ ਕੀਤੇ ਗਏ ਉਸੇ ਕੜੀ ਤਹਿਤ ਅਟਾਰੀ ਹਲਕੇ ਦੇ ਲੋਕਾਂ ਨੂੰ ਵਧੀਆ ਆਵਾਜਾਈ ਸੁਵਿਧਾਵਾਂ ਪ੍ਰਦਾਨ ਕਰਨ ਵਾਸਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਵਧਾਉਂਦਿਆ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਨੇ ਹਲਕੇ ਅੰਦਰ ਕੁੱਲ 74 ਲੱਖ ਦੀ ਲਾਗਤ…

    Read More »
  • ਕਾਂਗਰਸ ਛੇਤੀ ਕਰੇਗੀ ਜ਼ਿਲ੍ਹਾ ਪ੍ਰਧਾਨਾਂ ’ਚ ਵੱਡਾ ਫੇਰਬਦਲ

    ਕਾਂਗਰਸ ਛੇਤੀ ਕਰੇਗੀ ਜ਼ਿਲ੍ਹਾ ਪ੍ਰਧਾਨਾਂ ’ਚ ਵੱਡਾ ਫੇਰਬਦਲ

    ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 15 ਅਕਤੂਬਰ : ਕਾਂਗਰਸ ਪੰਜਾਬ ਵਿਚ ਵੱਡਾ ਫੇਰਬਦਲ ਕਰਨ ਜਾ ਰਹੀ ਹੈ। ਜ਼ਿਲ੍ਹਾ ਪ੍ਰਧਾਨਾਂ ਨੂੰ ਲੈ ਕੇ ਪਾਰਟੀ ਦੇ ਚੱਲ ਰਹੇ ਪ੍ਰੋਗਰਾਮ ਸੰਗਠਨ ਸਿਰਜਣ ਨੂੰ ਲੈ ਕੇ ਵੱਡਾ ਫੇਰਬਦਲ ਕਰਨ ਦੀ ਤਿਆਰੀ ਹੈ। ਸੰਗਠਨ ਸਿਰਜਣ ਨੂੰ ਲੈ ਕੇ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਲਗਾਤਾਰ ਦੋ ਦਿਨ ਤੋਂ ਮੀਟਿੰਗਾਂ ਕਰ ਰਹੇ ਹਨ। ਸੋਮਵਾਰ ਨੂੰ ਉਨ੍ਹਾਂ…

    Read More »
  • ਜਾਤੀ ਅਤੇ ਲਿੰਗ ਭੇਦ ਖ਼ਿਲਾਫ਼ ਕੀਤਾ ਅਰਥੀ ਫੂਕ ਪ੍ਰਦਰਸ਼ਨ

    ਜਾਤੀ ਅਤੇ ਲਿੰਗ ਭੇਦ ਖ਼ਿਲਾਫ਼ ਕੀਤਾ ਅਰਥੀ ਫੂਕ ਪ੍ਰਦਰਸ਼ਨ

    ਨੂਰਪੁਰਬੇਦੀ, 15 ਅਕਤੂਬਰ : ਦੇਸ਼ ਭਰ ’ਚ ਵਧ ਰਹੀਆਂ ਜਾਤੀ ਅਤੇ ਲਿੰਗ ਅਸਮਾਨਤਾ ਦੀਆਂ ਘਟਨਾਵਾਂ ਦੇ ਵਿਰੋਧ ‘ਚ ਜਮਹੂਰੀ ਕਿਸਾਨ ਸਭਾ ਅਤੇ ਆਰ.ਐਮ.ਪੀ.ਆਈ ਵਲੋਂ ਨੂਰਪੁਰਬੇਦੀ ਬੱਸ ਅੱਡੇ ‘ਤੇ ਕੇਂਦਰ ਅਤੇ ਹਰਿਆਣਾ ਸਰਕਾਰ ਦੀ ਅਰਥੀ ਫੂਕੀ ਗਈ। ਪ੍ਰਦਰਸ਼ਨ ਦੌਰਾਨ ਆਗੂਆਂ ਨੇ ਤਿੱਖੀ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਬੀਜੇਪੀ ਸ਼ਾਸਿਤ ਰਾਜਾਂ ਵਿਚ ਜਾਤੀ ਭੇਦ ਦੀਆਂ ਘਟਨਾਵਾਂ ਚਰਮ ਸੀਮਾ ‘ਤੇ ਪਹੁੰਚ ਚੁੱਕੀਆਂ ਹਨ। ਉਨ੍ਹਾਂ…

    Read More »
  • ਪੋਤੇ ਨੇ ਨਸ਼ੇ ਦੀ ਹਾਲਤ 'ਚ 85 ਸਾਲਾ ਦਾਦੀ ਦਾ ਕਤਲ

    ਪੋਤੇ ਨੇ ਨਸ਼ੇ ਦੀ ਹਾਲਤ ‘ਚ 85 ਸਾਲਾ ਦਾਦੀ ਦਾ ਕਤਲ

    ਡੇਰਾਬੱਸੀ, 15 ਅਕਤੂਬਰ : ਡੇਰਾਬੱਸੀ ਨਗਰ ਕੌਂਸਲ ਅਧੀਨ ਪੈਂਦੇ ਪਿੰਡ ਗੁਲਾਬਗੜ੍ਹ ਦੀ ਗਲੀ ਨੰਬਰ 11 ਵਿੱਚ ਇੱਕ ਪੋਤੇ ਵੱਲੋਂ ਦਾਦੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦਾਦੀ ਦੀ ਪਛਾਣ ਗੁਰਬਚਨ ਕੌਰ (85) ਅਤੇ ਪੋਤੇ ਦੀ ਪਛਾਣ ਅਸੀਸ ਸੈਣੀ (26) ਵਾਸੀ ਗਲੀ ਨੰਬਰ 11 ਗੁਲਾਬਗੜ ਦੇ ਰੂਪ ਵਿੱਚ ਹੋਈ ਹੈ।‌…

    Read More »
  • ਪਸ਼ੂਆਂ ਵਿਚ ਮੂੰਹ ਖੁਰ ਬਿਮਾਰੀ ਤੋਂ ਬਚਾਅ ਲਈ ਟੀਕਾਕਰਨ ਦੀ ਵਿਆਪਕ ਮੁਹਿੰਮ ਸ਼ੁਰੂ

    ਪਸ਼ੂਆਂ ਵਿਚ ਮੂੰਹ ਖੁਰ ਬਿਮਾਰੀ ਤੋਂ ਬਚਾਅ ਲਈ ਟੀਕਾਕਰਨ ਦੀ ਵਿਆਪਕ ਮੁਹਿੰਮ ਸ਼ੁਰੂ

    ਫ਼ਿਰੋਜ਼ਪੁਰ, 15 ਅਕਤੂੁਬਰ (ਜਸਵਿੰਦਰ ਸਿੰਘ ਸੰਧੂ)– ਅੱਜ ਕੈਬਨਿਟ ਮੰਤਰੀ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਸਰਕਾਰ ਗੁਰਮੀਤ ਸਿੰਘ ਖੁੱਡੀਆਂ ਦੀ ਯੋਗ ਅਗਵਾਈ ਅਤੇ ਪ੍ਰਮੁੱਖ ਸਕੱਤਰ ਸ੍ਰੀ ਰਾਹੁਲ ਭੰਡਾਰੀ ਅਤੇ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ: ਪਰਮਦੀਪ ਸਿੰਘ ਵਾਲੀਆਂ ਦੇ ਦਿਸ਼ਾ–ਨਿਰਦੇਸ਼ਾਂ ਮੁਤਾਬਿਕ ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਵਿਭਾਗ ਫ਼ਿਰੋਜ਼ਪੁਰ ਵੱਲੋਂ ਡਾ: ਗੁਰਵਿੰਦਰ ਸਿੰਘ ਸੀਨੀਅਰ ਵੈਟਰਨਰੀ ਅਫ਼ਸਰ ਫ਼ਿਰੋਜ਼ਪੁਰ ਦੀ ਦੇਖ–ਰੇਖ ਹੇਠ…

    Read More »
Back to top button