Punjab

ਮਹਾਕੁੰਭ 2025 ‘ਚ ਰਵੀਨਾ ਟੰਡਨ ਪਰਿਵਾਰ ਸਮੇਤ ਪੁੱਜੀ

ਪ੍ਰਯਾਗਰਾਜ (ਉੱਤਰ ਪ੍ਰਦੇਸ਼), 24 ਫਰਵਰੀ-ਅਦਾਕਾਰਾ ਰਵੀਨਾ ਟੰਡਨ ਨੇ ਮਹਾਕੁੰਭ 2025 ਵਿਚ ਪੁੱਜ ਕੇ ਕਿਹਾ ਕਿ ਇਹ ਕੁੰਭ 144 ਸਾਲਾਂ ਬਾਅਦ ਆਇਆ ਹੈ। ਇਸ ਲਈ, ਮੈਂ ਅਤੇ ਮੇਰੇ ਦੋਸਤ ਮੁੰਬਈ ਤੋਂ ਇਥੇ ਆਏ ਹਾਂ। ਅਸੀਂ ਸਿਰਫ਼ ਗੰਗਾ ਇਸ਼ਨਾਨ ਲਈ ਹੀ ਨਹੀਂ ਆਏ ਸਗੋਂ ਆਪਣੇ ‘ਘਰ’ ਵਿਚ ਵੀ ਆਏ ਹਾਂ। ਰਵੀਨਾ ਟੰਡਨ ਅਤੇ ਉਸਦੀ ਧੀ, ਅਦਾਕਾਰਾ ਰਾਸ਼ਾ ਥਡਾਨੀ ਪ੍ਰਯਾਗਰਾਜ ਵਿਚ ਪਰਮਾਰਥ ਨਿਕੇਤਨ ਆਸ਼ਰਮ ਦੇ ਪ੍ਰਧਾਨ ਸਵਾਮੀ ਚਿਦਾਨੰਦ ਸਰਸਵਤੀ ਨੂੰ ਵੀ ਮਿਲੇ।

Related Articles

Leave a Reply

Your email address will not be published. Required fields are marked *

Back to top button