National

ਬੀਜਾਪੁਰ (ਛੱਤੀਸਗੜ੍ਹ) ਮੁੱਠਭੇੜ : 3 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ

ਬੀਜਾਪੁਰ (ਛੱਤੀਸਗੜ੍ਹ), 12 ਜਨਵਰੀ – ਬੀਜਾਪੁਰ (ਛੱਤੀਸਗੜ੍ਹ), 12 ਜਨਵਰੀ – ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਦੇ ਨੈਸ਼ਨਲ ਪਾਰਕ ਖੇਤਰ ਦੇ ਜੰਗਲਾਂ ਵਿਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਕਾਰ ਮੁੱਠਭੇੜ ਨੂੰ ਲੈ ਕੇ ਬੀਜਾਪੁਰ ਪੁਲਿਸ ਨੇ ਕਿਹਾ ਕਿ 3 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਮੁਕਾਬਲੇ ਵਾਲੀ ਥਾਂ ਤੋਂ ਹਥਿਆਰ, ਵਿਸਫੋਟਕ ਅਤੇ ਆਟੋਮੈਟਿਕ ਹਥਿਆਰਾਂ ਸਮੇਤ ਨਕਸਲੀ ਸਮੱਗਰੀ ਬਰਾਮਦ ਕੀਤੀ ਗਈ ਹੈ। ਨਕਸਲੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਖੋਜ ਮੁਹਿੰਮ ਜਾਰੀ ਹੈ।

Related Articles

Leave a Reply

Your email address will not be published. Required fields are marked *

Back to top button