Punjab

ਬੀਐੱਸਐੱਫ ਨੇ 3 ਪਿਸਤੌਲ, ਮੈਗਜ਼ੀਨ ਅਤੇ ਇਕ ਪਲਾਸਟਿਕ ਡੋਰੇਮੋਨ ਕੀ ਚੇਨ ਕੀਤੇ ਬਰਾਮਦ, ਮਾਮਲਾ ਦਰਜ

ਫ਼ਿਰੋਜ਼ਪੁਰ, 29 ਜਨਵਰੀ (ਬਾਲ ਕਿਸ਼ਨ)– 160 ਬਟਾਲੀਅਨ ਬੀਐੱਸਐੱਫ ਬੀਪੀਓ ਬਹਾਦਰ ਕੇ ਦੇ ਜਵਾਨਾਂ ਨੇ ਨਹਿਰ ਪੰਜੇੇ ਕੇ ਉਤਾੜ ’ਚ 3 ਪਿਸਤੌਲ, ਮੈਗਜ਼ੀਨ ਅਤੇ ਇਕ ਪਲਾਸਟਿਕ ਡੋਰੇਮੋਨ ਕੁੰਜੀ ਚੇਨ ਕੀਤੇ ਬਰਾਮਦ ਕੀਤੇ ਹਨ। ਇਸ ਸਬੰਧ ਵਿਚ ਥਾਣਾ ਗੁਰੂਹਰਸਹਾਏ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਇੰਸਪੈਕਅਰ ਮੁੱਖ ਅਫਸਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਹਾਇਕ ਕਮਾਂਡੈਂਟ ਵੀਰ ਬਹਾਦਰ ਕੰਪਨੀਕੰਪਨੀ 160 ਬਟਾਲੀਅਨ ਬੀਐੱਸਐੱਫ ਬੀਪੀਓ ਬਹਾਦਰ ਕੇ ਸਮੇਤ ਸਾਥੀ ਕਰਮਚਾਰੀਆਂ ਦੇ ਹਾਜ਼ਰ ਥਾਣਾ ਹੋ ਕੇ ਇੰਸਪੈਕਟਰ/ਐੱਸਐੱਚਓ ਦੇ ਇਕ ਪੱਤਰ ਨੰਬਰ ਐੱਨਓ/ਈ ਸੀਓਵਾਈ. 160 ਬੀ.ਐੱਨ. ਬੀ.ਐੱਸ.ਐਫ/ਓ.ਪੀ.ਐੱਸ/ਐੱਫ.ਆਈ.ਆਰ 2025/57 27 ਜਨਵਰੀ 2025 ਸਮੇਤ ਨੇੜੇ ਨਹਿਰ ਪੰਜੇ ਕੇ ਉਤਾੜ ਤੋਂ ਬਰਾਮਦ ਹੋਇਆ ਇਕ ਪਿਸਟਲ 9 ਗੁਣਾ 19 ਐੱਮ.ਐੱਮ ਗਲੋਕ/(ਜੀ.ਈ.ਐੱਸ ਐੱਮ ਬੀ ਐੱਚ) ਪਿਸਤੌਲ ਮੇਡ ਇਨ ਆਸਟਰੀਆ 19 ਜੀਈਐੱਨ-4 9 ਗੁਣਾ 19 ਵਿਧ ਬੈਰਲ ਅਤੇ ਰਿਟਰਨਿੰਗ ਸਪਰਿੰਗ, 2 ਵੰਨ ਪਿਸਤੌਲ ਮੈਗਜ਼ੀਨ 3 ਇਕ ਪਲਾਸਟਿਕ ਡੋਰੇਮੋਨ ਕੀ ਚੈਨ ਵਿਧ ਬÇਲੰਕਿੰਗ ਲਾਈਟ ਸਮੇਤ ਪੀਲੇ ਰੰਗ ਦੀ ਟੇਪ ਪੇਸ਼ ਕੀਤਾਜਾਂਚਕਰਤਾ ਨੇ ਦੱਸਿਆ ਕਿ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button