Punjab

ਪ੍ਰੇਮੀ ਜੋੜੇ ਦੀ Love Marriage ਬਣੀ ਮੁਸੀਬਤ ਦਾ ਕਾਰਨ

ਪਰਿਵਾਰ ਨੂੰ ਕੱਢਿਆ ਘਰੋਂ ਬਾਹਰ

ਮੋਗਾ, 31 ਜੁਲਾਈ : ਪਿਆਰ ਦੀ ਰਸਮ ਨਿਭਾਉਣ ਵਾਲੇ ਇਕ ਨੌਜਵਾਨ ਜੋੜੇ ਲਈ ਲਵ ਮੈਰਿਜ ਕਰਨਾ ਮਹਿੰਗਾ ਪੈ ਗਿਆ। ਘਟਨਾ ਮੋਗਾ ਜ਼ਿਲ੍ਹੇ ਦੇ ਪਿੰਡ ਘੱਲ ਕਲਾਂ ਦੀ ਹੈ, ਜਿੱਥੇ ਚਾਰ ਮਹੀਨੇ ਪਹਿਲਾਂ ਨੌਜਵਾਨ ਮੇਲਾ ਨਾਥ ਨੇ ਲੜਕੀ ਕਾਲਪਿਨਕ ਨਾਮ ਕਮਲ ਕੌਰ ਨੂੰ ਨਾਲ ਘਰੋਂ ਭੱਜ ਕੇ ਵਿਆਹ ਕਰ ਲਿਆ ਸੀ। ਦੋਵੇਂ ਬਾਲਿਗ ਸਨ, ਪਰ ਇਹ ਫੈਸਲਾ ਪਿੰਡ ਵਾਸੀਆਂ ਨੂੰ ਰਾਸ ਨਾ ਆਇਆ।

ਪਰਿਵਾਰ ਦੀ ਕੁੱਟਮਾਰ, ਘਰ ਨੂੰ ਤਾਲਾ ਅਤੇ ਪਿੰਡ ਤੋਂ ਬਾਹਰ ਕੱਢਿਆ

Related Articles

Leave a Reply

Your email address will not be published. Required fields are marked *

Back to top button