Punjab

ਜ਼ਿਲ੍ਹਾ ਫ਼ਿਰੋਜ਼ਪੁਰ ਐਨ.ਜੀ.ਓਜ ਕੋਆਰਡੀਨੇਸ਼ਨ ਕਮੇਟੀ ਤਲਵੰਡੀ ਭਾਈ ਵੱਲੋਂ ਦੰਦਾਂ ਦਾ ਫਰੀ ਚੈਕਅੱਪ ਕੈਂਪ ਭਲਕੇ

ਬਾਲ ਕਿਸ਼ਨ

ਫ਼ਿਰੋਜ਼ਪੁਰ, 16 ਜਨਵਰੀ– ਜ਼ਿਲ੍ਹਾ ਫ਼ਿਰੋਜ਼ਪੁਰ ਐਨ.ਜੀ.ਓਜ ਕੋਆਰਡੀਨੇਸ਼ਨ ਕਮੇਟੀ ਤਲਵੰਡੀ ਭਾਈ ਵਲੋਂ ਗਊ ਮਾਤਾ ਸਮਾਧੀ ਮੰਦਰ, ਨੇੜੇ ਸਭ ਤਹਿਸੀਲ ਤਲਵੰਡੀ ਭਾਈ ਵਿਖੇ 18 ਜਨਵਰੀ 2025 ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਦੰਦਾਂ ਦਾ ਮੁਫ਼ਤ ਚੈੱਕਅੱਪ ਕੈਂਪ ਲਗਾਇਆ ਜਾ ਰਿਹਾ ਹੈ। ਜੈਨਸਿਸ ਇੰਸਟੀਚਿਊਟ ਆਫ਼ ਡੈਂਟਲ ਸਾਇੰਸ ਅਤੇ ਰਿਸਰਚ ਫ਼ਿਰੋਜ਼ਪੁਰ ਡਾਕਟਰਾਂ ਦੀ ਟੀਮ ਦੁਆਰਾ ਦੰਦਾਂ ਦੀ ਹਰੇਕ ਬਿਮਾਰੀ ਦਾ ਚੈੱਕਅਪ ਕੀਤਾ ਜਾਵੇਗਾਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਦੰਦਾਂ ਦੀ ਹਰੇਕ ਬਿਮਾਰੀ ਦਾ ਚੈੱਕਅਪ ਕਰਾਉਣ ਲਈ ਤੁਸੀਂ ਗਊ ਮਾਤਾ ਸਮਾਧੀ ਮੰਦਰ, ਨੇੜੇ ਸਭ ਤਹਿਸੀਲ ਤਲਵੰਡੀ ਭਾਈ ਪਹੁੰਚ ਕੇ ਆਪਣੇ ਦੰਦਾਂ ਦਾ ਫਰੀ ਚੈੱਕ ਅਪ ਕਰਵਾ ਸਕਦੇ ਹੋ ਅਤੇ ਇਸ ਕੈਂਪ ਦਾ ਲਾਭ ਉਠਾ ਸਕਦੇ ਹੋ। ਇਹ ਕੈਂਪ ਸੰਸਥਾ ਦੇ ਜ਼ਿਲ੍ਹਾ ਚੇਅਰਮੈਨ ਡਾਕਟਰ ਬੀਐੱਪਸਰੀਚਾ ਦੀ ਨਿਗਰਾਨੀ ਹੇਠ ਲਗਾਇਆ ਜਾ ਰਿਹਾ। ਇਹ ਜਾਣਕਾਰੀ ਸੁਰਿੰਦਰ ਨਰੂਲਾ (ਪ੍ਰਧਾਨ) ਤੇ ਜੀਐੱਸ ਅਨਮੋਲ (ਸੈਕਟਰੀ) ਨੇ ਦਿੱਤੀ

Related Articles

Leave a Reply

Your email address will not be published. Required fields are marked *

Back to top button