National

ਅਸਾਮ ਮਾਈਨਿੰਗ ਦੁਖਾਂਤ: ਦੀਮਾ ਹਸਾਓ ਚ ਬਚਾਅ ਕਾਰਜ 7ਵੇਂ ਦਿਨ ਵਿਚ ਦਾਖ਼ਲ

ਦਿਸਪੁਰ (ਅਸਾਮ), 12 ਜਨਵਰੀਬੀਤੇ ਸੋਮਵਾਰ ਨੂੰ ਅਸਾਮ ਦੇ ਦੀਮਾ ਹਸਾਓ ਜ਼ਿਲ੍ਹੇ ਵਿਚ ਕੋਲੇ ਦੀ ਖਾਨ ਵਿਚ ਪਾਣੀ ਭਰ ਜਾਣ ਕਾਰਨ 9 ਮਜ਼ਦੂਰ ਫਸ ਗਏ ਸਨ। ਫ਼ੌਜ, ਅਸਾਮ ਰਾਈਫਲਜ਼, ਐੱਨ.ਡੀ.ਆਰ.ਐੱਫ., ਐੱਸ.ਡੀ.ਆਰ.ਐੱਫ. ਦੀਆਂ ਟੀਮਾਂ ਦਾ ਬਚਾਅ ਕਾਰਜ 7ਵੇਂ ਦਿਨ ਵਿਚ ਦਾਖਲ ਹੋ ਗਿਆ ਹੈ। ਬਚਾਅ ਮੁਹਿੰਮ ਦੌਰਾਨ ਖਾਨ ਵਿਚੋਂ 4 ਲਾਸ਼ਾਂ ਬਰਾਮਦ ਕੀਤੀਆਂ ਗਈਆ ਸਨ ਤੇ 5 ਅਜੇ ਵੀ ਫਸੇ ਹੋਏ ਹਨ।

Related Articles

Leave a Reply

Your email address will not be published. Required fields are marked *

Back to top button