National

PM Modi ਅੱਜ ਵਾਰਾਣਸੀ ਦੇ ਦੌਰੇ ‘ਤੇ, ₹ 3,884 ਕਰੋੜ ਦੇ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ

ਵਾਰਾਣਸੀ | 11 ਅਪ੍ਰੈਲ 2025 — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵਾਰਾਣਸੀ ਦੇ ਆਪਣੇ 50ਵੇਂ ਦੌਰੇ ‘ਤੇ 3,884 ਕਰੋੜ ਰੁਪਏ ਦੀ ਲਾਗਤ ਵਾਲੇ 44 ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਇਹ ਦੌਰਾ ਉਨ੍ਹਾਂ ਦੇ ਸੰਸਦੀ ਹਲਕੇ ਵਿੱਚ ਵਧ ਰਹੀ ਸਰਗਰਮੀਆਂ ਨੂੰ ਹੋਰ ਰਫ਼ਤਾਰ ਦੇਵੇਗਾ।

ਉਦਘਾਟਨ ਅਤੇ ਨਵੀਨ ਪ੍ਰਾਜੈਕਟ

  • ਉਦਘਾਟਨ: ₹1,629.13 ਕਰੋੜ ਦੇ 19 ਪ੍ਰੋਜੈਕਟ
  • ਨੀਂਹ ਪੱਥਰ: ₹2,255.05 ਕਰੋੜ ਦੇ 25 ਨਵੇਂ ਪ੍ਰੋਜੈਕਟ

ਪ੍ਰਧਾਨ ਮੰਤਰੀ ਮੇਹਦੀਗੰਜ ਵਿਖੇ ਇੱਕ ਜਨਸਭਾ ਨੂੰ ਸੰਬੋਧਨ ਕਰਨਗੇ

ਮੁੱਖ ਯੋਜਨਾਵਾਂ ਵਿੱਚ ਸ਼ਾਮਲ ਹਨ:

  • 130 ਪੀਣ ਵਾਲੇ ਪਾਣੀ ਦੇ ਪ੍ਰੋਜੈਕਟ
  • 100 ਨਵੇਂ ਆਂਗਣਵਾੜੀ ਕੇਂਦਰ
  • 356 ਲਾਇਬ੍ਰੇਰੀਆਂ
  • ਪਿੰਡਰਾ ਵਿੱਚ ਇੱਕ ਨਵਾਂ ਪੌਲੀਟੈਕਨਿਕ ਕਾਲਜ ਅਤੇ ਡਿਗਰੀ ਕਾਲਜ
  • ਪੁਲਿਸ ਲਾਈਨਾਂ ਵਿੱਚ ਟਰਾਂਜ਼ਿਟ ਹੋਸਟਲ
  • ਰਾਮਨਗਰ ਵਿੱਚ ਪੁਲਿਸ ਬੈਰਕਾਂ
  • 4 ਨਵੀਆਂ ਪੇਂਡੂ ਸੜਕਾਂ

Related Articles

Leave a Reply

Your email address will not be published. Required fields are marked *

Back to top button