Punjab

CP ਲੁਧਿਆਣਾ ਸਮੇਤ 3 IPS ਅਧਿਕਾਰੀਆਂ ਦਾ ਤਬਾਦਲਾ, ਸਵਪਨ ਸ਼ਰਮਾ ਨੂੰ ਦਿੱਤੀ ਇਹ ਜ਼ਿੰਮੇਵਾਰੀ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 27 ਮਾਰਚ- ਪੰਜਾਬ ਸਰਕਾਰ ਨੇ ਤਿੰਨ ਆਈਪੀਐੱਸ ਅਧਿਕਾਰੀਆਂ ਦਾ ਤਬਾਦਲਾ ਕੀਤਾ ਹੈ। ਡੀਆਈਜੀ ਫਿਰੋਜ਼ਪੁਰ ਰੇਂਜ ਸਵਪਨ ਸ਼ਰਮਾ ਆਈਪੀਐੱਸ ਨੂੰ ਪੁਲਿਸ ਕਮਿਸ਼ਨਰ ਲੁਧਿਆਣਾ ਕੁਲਦੀਪ ਸਿੰਘ ਚਾਹਲ ਦੀ ਜਗ੍ਹਾ ਲਗਾਇਆ ਹੈ। ਚਾਹਲ ਦੀ ਫਿਲਹਾਲ ਪੋਸਟਿੰਗ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਹਰਮਨਬੀਰ ਸਿੰਘ ਆਈਪੀਐੱਸ ਨੂੰ ਸਵਪਨ ਸ਼ਰਮਾ ਦੀ ਜਗ੍ਹਾ ਡੀਆਈਜੀ ਫਿਰੋਜ਼ਪੁਰ ਰੇਂਜ ਦਾ ਚਾਰਜ ਦਿੱਤਾ ਹੈ।

CP ਲੁਧਿਆਣਾ ਸਮੇਤ 3 IPS ਅਧਿਕਾਰੀਆਂ ਦਾ ਤਬਾਦਲਾ, ਸਵਪਨ ਸ਼ਰਮਾ ਨੂੰ ਦਿੱਤੀ ਇਹ ਜ਼ਿੰਮੇਵਾਰੀ

Related Articles

Leave a Reply

Your email address will not be published. Required fields are marked *

Back to top button