Punjab

  • ਵਿਆਹ ਦਾ ਦਬਾਅ ਪਾਉਣ ’ਤੇ ਪੇ੍ਰਮੀ ਨੇ ਕੀਤਾ ਪੇ੍ਰਮਿਕਾ ਦਾ ਕਤਲ

    ਵਿਆਹ ਦਾ ਦਬਾਅ ਪਾਉਣ ’ਤੇ ਪੇ੍ਰਮੀ ਨੇ ਕੀਤਾ ਪੇ੍ਰਮਿਕਾ ਦਾ ਕਤਲ

    ਨਵੀਂ ਦਿੱਲੀ, 3 ਨਵੰਬਰ : ਤਾਮਿਲਨਾਡੂ ਵਿੱਚ ਇੱਕ ਔਰਤ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ ਹੈ। ਔਰਤ ਦਾ ਕਤਲ ਕਰਕੇ ਕੇਲੇ ਦੇ ਬਾਗ ਵਿੱਚ ਦਫ਼ਨਾ ਦਿੱਤਾ ਗਿਆ ਸੀ। ਜਦੋਂ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਸਾਰੀ ਸਾਜ਼ਿਸ਼ ਦਾ ਪਰਦਾਫਾਸ਼ ਹੋ ਗਿਆ। ਇਹ ਅਪਰਾਧ ਕਿਸੇ ਹੋਰ ਨੇ ਨਹੀਂ ਸਗੋਂ ਔਰਤ ਦੇ ਪ੍ਰੇਮੀ ਨੇ ਕੀਤਾ ਸੀ। ਔਰਤ ਦੀ ਪਛਾਣ…

    Read More »
  • ਚਾਰ ਸਾਲ ਪਹਿਲਾਂ ਮਰ ਚੁੱਕਿਆ ਕੈਦੀ ਮਿਲਿਆ ‘ਜ਼ਿੰਦਾ

    ਚਾਰ ਸਾਲ ਪਹਿਲਾਂ ਮਰ ਚੁੱਕਿਆ ਕੈਦੀ ਮਿਲਿਆ ‘ਜ਼ਿੰਦਾ

    ਜਲੰਧਰ, 2 ਨਵੰਬਰ : ਜਲੰਧਰ ਪੁਲਿਸ ਨੇ ਇਕ ਅਜਿਹੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੇ ਜੇਲ੍ਹ ’ਚੋਂ ਪੈਰੋਲ ਤੋਂ ਆ ਕੇ ਖ਼ੁਦ ਨੂੰ ਮਰਿਆ ਹੋਇਆ ਐਲਾਨ ਦਿੱਤਾ ਸੀ। ਚਾਰ ਸਾਲ ਬਾਅਦ ਪੁਲਿਸ ਨੂੰ ਪਤਾ ਲੱਗਾ ਕਿ ਉਹ ਜ਼ਿੰਦਾ ਹੈ ਅਤੇ ਆਪਣੀ ਭੂਆ ਦੇ ਘਰ ਸੂਰਾਨੁੱਸੀ ’ਚ ਰਹਿ ਰਿਹਾ ਹੈ। ਰੇਲਵੇ ਕਾਲੋਨੀ ਦੇ ਰਹਿਣ ਵਾਲੇ ਹਿਮਾਂਸ਼ੂ ਨਾਮ ਦੇ ਕੈਦੀ ਨੂੰ…

    Read More »
  • ਗਹਿਣਾ ਕਾਰੋਬਾਰੀ ਤੋਂ ਮੰਗੀ ਦੋ ਕਰੋੜ ਰੁਪਏ ਦੀ ਫਿਰੌਤੀ

    ਗਹਿਣਾ ਕਾਰੋਬਾਰੀ ਤੋਂ ਮੰਗੀ ਦੋ ਕਰੋੜ ਰੁਪਏ ਦੀ ਫਿਰੌਤੀ

    ਅੰਮ੍ਰਿਤਸਰ, 2 ਨਵੰਬਰ : ਅਜਨਾਲਾ ਥਾਣੇ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਪਿੰਡ ਚਮਿਆਰੀ ਦੇ ਰਹਿਣ ਵਾਲੇ ਅਵਤਾਰ ਸਿੰਘ ਢਿੱਲੋਂ ਨੂੰ ਵ੍ਹਟਸਐਪ ਕਾਲਾਂ ਰਾਹੀਂ ਗੈਂਗਸਟਰਾਂ ਵੱਲੋਂ ਧਮਕੀਆਂ ਮਿਲ ਰਹੀਆਂ ਹਨ। ਮੁਲਜ਼ਮਾਂ ਨੇ ਕਿਹਾ ਕਿ ਕਿ ਜੇਕਰ ਉਹ ਦੋ ਕਰੋੜ ਰੁਪਏ ਦੀ ਫਿਰੌਤੀ ਦੀ ਰਕਮ ਨਹੀਂ ਦਿੰਦਾ ਤਾਂ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣਗੇ। ਜਾਂਚ ਤੋਂ ਬਾਅਦ ਪੁਲਿਸ ਨੇ…

    Read More »
  • ਜਬਰ-ਜਨਾਹ ਮਗਰੋਂ ਡਿਪਰੈਸ਼ਨ 'ਚ ਗਈ ਨਾਬਾਲਗ ਨੇ ਨਿਗਲੀ ਦਵਾਈ

    ਜਬਰ-ਜਨਾਹ ਮਗਰੋਂ ਡਿਪਰੈਸ਼ਨ ‘ਚ ਗਈ ਨਾਬਾਲਗ ਨੇ ਨਿਗਲੀ ਦਵਾਈ

    ਲੁਧਿਆਣਾ, 2 ਨਵੰਬਰ : ਜਬਰ-ਜਨਾਹ ਦੀ ਹੈਵਾਨੀਅਤ ਭਰੀ ਘਟਨਾ ਤੋਂ ਬਾਅਦ 14 ਸਾਲ ਦੀ ਬਾਲੜੀ ਇਸ ਕਦਰ ਡਿਪਰੈਸ਼ਨ ਵਿੱਚ ਚਲੀ ਗਈ ਉਸਨੇ ਘਰ ਵਿੱਚ ਪਈ ਦਵਾਈ ਨਿਗਲ ਲਈ। ਬੇਹੋਸ਼ੀ ਦੀ ਹਾਲਤ ਵਿੱਚ ਲੜਕੀ ਨੂੰ ਸਿਵਲ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ। ਇਸ ਮਾਮਲੇ ਵਿੱਚ ਥਾਣਾ ਕੂਮਕਲਾਂ ਦੀ ਪੁਲਿਸ ਨੇ ਬੱਚੀ ਦੇ ਬਿਆਨ ਕਲਮਬੰਦ ਕਰਕੇ ਪਿੰਡ ਪੰਜੇਟਾਂ ਦੇ ਰਹਿਣ ਵਾਲੇ ਮੁਲਜ਼ਮ…

    Read More »
  • ਮੁੱਖ ਮੰਤਰੀ ਦਾ ਘਿਰਾਓ ਕਰਨ ਜਾ ਰਹੇ ਵਕੀਲਾਂ ਨੂੰ ਪੁਲਿਸ ਨੇ ਰਾਹ 'ਚ ਰੋਕਿਆ

    ਮੁੱਖ ਮੰਤਰੀ ਦਾ ਘਿਰਾਓ ਕਰਨ ਜਾ ਰਹੇ ਵਕੀਲਾਂ ਨੂੰ ਪੁਲਿਸ ਨੇ ਰਾਹ ‘ਚ ਰੋਕਿਆ

    ਸ੍ਰੀ ਮੁਕਤਸਰ ਸਾਹਿਬ, 2 ਨਵੰਬਰ : ਮੁਕਤਸਰ ਦੇ ਪਿੰਡ ਜਵਾਰੇਵਾਲਾ ’ਚ ਦੋ ਧੜਿਆਂ ਵਿਚਕਾਰ ਹੋਈ ਲੜਾਈ ਦੇ ਸਬੰਧ ’ਚ ਥਾਣਾ ਸਦਰ ਪੁਲਿਸ ਮੁਕਤਸਰ ਵੱਲੋਂ ਇਕ ਵਕੀਲ ਵਿਰੁੱਧ ਐਫਆਈਆਰ ਦਰਜ ਕਰਨ ਦਾ ਬਾਰ ਐਸੋਸੀਏਸ਼ਨ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸ ਕਾਰਨ ਐਤਵਾਰ ਨੂੰ ਸਾਰੇ ਵਕੀਲ ਮੁੱਖ ਮੰਤਰੀ ਨੂੰ ਘੇਰਨ ਲਈ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਬਾਹਰ ਕਾਲੇ ਝੰਡੇ ਲੈ ਕੇ…

    Read More »
  • ਪੰਜਾਬ ਦੇ 50 ਹੈੱਡਮਾਸਟਰਾਂ ਦਾ ਚੌਥਾ ਬੈਚ IIM ਅਹਿਮਦਾਬਾਦ ਵਿਖੇ ਸਿਖਲਾਈ ਲਈ ਰਵਾਨਾ

    ਪੰਜਾਬ ਦੇ 50 ਹੈੱਡਮਾਸਟਰਾਂ ਦਾ ਚੌਥਾ ਬੈਚ IIM ਅਹਿਮਦਾਬਾਦ ਵਿਖੇ ਸਿਖਲਾਈ ਲਈ ਰਵਾਨਾ

    ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 2 ਨਵੰਬਰ : ਅਧਿਆਪਕਾਂ ਦੇ ਵਿੱਦਿਅਕ ਹੁਨਰ ਨੂੰ ਹੋਰ ਨਿਖ਼ਾਰਨ ਦੀ ਵਚਨਬੱਧਤਾ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 50 ਹੈੱਡਮਾਸਟਰਾਂ ਦੇ ਚੌਥੇ ਬੈਚ ਨੂੰ ਵਿਸ਼ੇਸ਼ ਲੀਡਰਸ਼ਿਪ ਸਿਖਲਾਈ ਪ੍ਰੋਗਰਾਮ ਲਈ ਵੱਕਾਰੀ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ (IIM) ਅਹਿਮਦਾਬਾਦ ਭੇਜਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਐਤਵਾਰ ਨੂੰ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ…

    Read More »
  • 15000 ਰੁਪਏ ਰਿਸ਼ਵਤ ਲੈਂਦਾ ਜੰਗਲਾਤ ਕਰਮਚਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

    15000 ਰੁਪਏ ਰਿਸ਼ਵਤ ਲੈਂਦਾ ਜੰਗਲਾਤ ਕਰਮਚਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

    ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 2 ਨਵੰਬਰ : ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਦੇ ਜੰਗਲਾਤ ਵਿਭਾਗ ਮਾਹਿਲਪੁਰ ਵਿੱਚ ਤਾਇਨਾਤ ਇੱਕ ਜੰਗਲਾਤ ਕਰਮਚਾਰੀ (ਫੋਰੈਸਟਰ) ਸੁਰਿੰਦਰਜੀਤ ਪਾਲ ਨੂੰ ਗ੍ਰਿਫ਼ਤਾਰ ਕੀਤਾ ਹੈ। ਉਕਤ ਮੁਲਾਜ਼ਮ ਨੂੰ ਤਹਿਸੀਲ ਗੜਸ਼ੰਕਰ ਦੇ ਪਿੰਡ ਥਿੰਦਾ ਦੇ ਵਸਨੀਕ (ਸ਼ਿਕਾਇਤਕਰਤਾ) ਤੋਂ 15000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਬਾਰੇ…

    Read More »
  • ਗੋਲੀ ਲੱਗਣ ਨਾਲ ਨੌਜਵਾਨ ਗੰਭੀਰ ਜ਼ਖ਼ਮੀ, ਦਹਿਸ਼ਤ ਦਾ ਮਾਹੌਲ

    ਗੋਲੀ ਲੱਗਣ ਨਾਲ ਨੌਜਵਾਨ ਗੰਭੀਰ ਜ਼ਖ਼ਮੀ, ਦਹਿਸ਼ਤ ਦਾ ਮਾਹੌਲ

    ਅੰਮ੍ਰਿਤਸਰ, 2 ਨਵੰਬਰ : ਸ਼ਹਿਰ ਵਿੱਚ ਗੋਲੀਆਂ ਚੱਲਣ ਦੀਆਂ ਘਟਨਾਵਾਂ ਕਾਰਨ ਆਮ ਨਾਗਰਿਕ ਦਹਿਸ਼ਤ ਦੇ ਮਾਹੌਲ ਵਿੱਚ ਹਨ। ਪਤਾ ਨਹੀਂ ਕਿਸ ਵੇਲੇ ਕਿਸ ਥਾਂ ‘ਤੇ ਗੋਲੀਆਂ ਚੱਲਣ ਲੱਗ ਜਾਣ ਤੇ ਕਿਸ ਦੀ ਹੱਤਿਆ ਹੋ ਜਾਵੇ ਤੇ ਕਿਹੜੇ ਕਾਰੋਬਾਰੇ ਦੀ ਦੁਕਾਨ ਤੋਂ ਘਟਨਾ ਦਾ ਪਤਾ ਲੱਗੇ। ਜਿਸ ਤਰ੍ਹਾਂ ਪੁਲਿਸ ਦਾ ਖੌਫ ਖਤਮ ਹੋ ਗਿਆ ਹੈ। ਥਾਣਾ ਸੁਲਤਾਨਵਿੰਡ ਦੇ ਇਲਾਕਾ ਪੱਤੀ ਮਲਕੋ ਦੀ…

    Read More »
  • ਸ਼ਿਵ ਸੈਨਾ ਆਗੂ 'ਤੇ ਹਮਲਾ ਕਰਨ ਵਾਲੇ ਮੁਲਜ਼ਮ ਬਟਾਲਾ ਪੁਲਿਸ ਨੇ 12 ਘੰਟਿਆਂ ਅੰਦਰ ਦਬੋਚੇ

    ਸ਼ਿਵ ਸੈਨਾ ਆਗੂ ‘ਤੇ ਹਮਲਾ ਕਰਨ ਵਾਲੇ ਮੁਲਜ਼ਮ ਬਟਾਲਾ ਪੁਲਿਸ ਨੇ 12 ਘੰਟਿਆਂ ਅੰਦਰ ਦਬੋਚੇ

    ਬਟਾਲਾ, 2 ਨਵੰਬਰ : ਲੰਘੀ ਰਾਤ ਸ਼ਿਵ ਸੈਨਾ ਆਗੂ ਰਮੇਸ਼ ਨਈਅਰ ‘ਤੇ ਦੋ ਵਿਅਕਤੀਆਂ ਨੇ ਜਾਨਲੇਵਾ ਹਮਲਾ ਕੀਤਾ ਸੀ। ਇਸ ਹਮਲੇ ‘ਚ ਰਮੇਸ਼ ਨਈਅਰ ਜ਼ਖ਼ਮੀ ਹੋ ਗਏ ਸਨ ਜੋ ਬਟਾਲਾ ਦੇ ਸਿਵਲ ਹਸਪਤਾਲ ‘ਚ ਜ਼ੇਰੇ ਇਲਾਜ ਹਨ। ਬਟਾਲਾ ਪੁਲਿਸ ਨੇ 12 ਘੰਟਿਆਂ ਅੰਦਰ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਪੀਡੀ ਗੁਰਪ੍ਰਤਾਪ ਸਿੰਘ ਸਹੋਤਾ ਤੇ ਡੀਐਸਪੀ ਸਿਟੀ ਸੰਜੀਵ…

    Read More »
  • ਸ਼ਰਾਬ ਦੇ ਨਸ਼ੇ 'ਚ ਟਲੀ ਕਲਯੁੱਗੀ ਪੁੱਤਰ ਨੇ ਇੱਟ ਮਾਰ ਕੇ ਬਜ਼ੁਰਗ ਪਿਤਾ ਦਾ ਕੀਤਾ ਕਤਲ

    ਸ਼ਰਾਬ ਦੇ ਨਸ਼ੇ ‘ਚ ਟਲੀ ਕਲਯੁੱਗੀ ਪੁੱਤਰ ਨੇ ਇੱਟ ਮਾਰ ਕੇ ਬਜ਼ੁਰਗ ਪਿਤਾ ਦਾ ਕੀਤਾ ਕਤਲ

    ਰਾਏਕੋਟ, 1 ਨਵੰਬਰ : ਰਾਏਕੋਟ ਤਹਿਸੀਲ ਦੇ ਪੱਖਵਾਲ ਕਸਬਾ। ਨੇੜਲੇ ਪਿੰਡ ਰਾਜਗੜ੍ਹ ਵਿੱਚ ਬੀਤੀ ਰਾਤ 10 ਵਜੇ ਦੇ ਕਰੀਬ ਇੱਕ ਬਜ਼ੁਰਗ ਪੁੱਤਰ ਸ਼ਰਾਬ ਦੇ ਨਸ਼ੇ ਵਿੱਚ ਮਿਲਿਆ। ਅਵਤਾਰ ਸਿੰਘ (40) ਵੱਲੋਂ ਆਪਣੇ ਬਜ਼ੁਰਗ ਪਿਤਾ ਬੂਟਾ ਸਿੰਘ (75) ਨੂੰ ਇੱਟਾਂ ਨਾਲ ਕੁੱਟ-ਕੁੱਟ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਬੂਟਾ ਸਿੰਘ ਦੀ ਪਤਨੀ ਮਨਜੀਤ ਕੌਰ ਅਤੇ ਦੋਸ਼ੀ ਦੀ ਪਤਨੀ ਵੀਰਪਾਲ ਕੌਰ…

    Read More »
Back to top button