Punjab

  • ਸਰਕਾਰ ਨੇ ਸਰਕਾਰੀ ਸਕੂਲਾਂ ’ਚ ਇਹ ਪ੍ਰੋਗਰਾਮ ਕੀਤਾ ਲਾਗੂ

    ਸਰਕਾਰ ਨੇ ਸਰਕਾਰੀ ਸਕੂਲਾਂ ’ਚ ਇਹ ਪ੍ਰੋਗਰਾਮ ਕੀਤਾ ਲਾਗੂ

    ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 22 ਦਸੰਬਰ : ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸਰਕਾਰੀ ਸਕੂਲਾਂ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਆਧਾਰਿਤ ਕਰੀਅਰ ਗਾਈਡੈਂਸ ਨੂੰ ਇੱਕੀਕਰਨ ਕਰਨ ਦੀ ਸ਼ੁਰੂਆਤ ਕੀਤੀ ਹੈ। ਪਾਇਲਟ ਪੜਾਅ ਦੇ ਤਹਿਤ ਸਰਕਾਰੀ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ (ਪੀਐੱਸਈਬੀ) ਤੋਂ ਮਾਨਤਾ ਪ੍ਰਾਪਤ ਸਕੂਲਾਂ ਵਿਚ 25 ਏਆਈ-ਆਧਾਰਿਤ ਕਰੀਅਰ ਗਾਈਡੈਂਸ ਲੈਬੋਰੇਟਰੀਜ਼ ਦਾ ਉਦਘਾਟਨ ਕੀਤਾ। ਸਿੱਖਿਆ ਮੰਤਰੀ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਨੰਗਲ…

    Read More »
  • ਜੱਜ ਬਣੀ LIC ’ਚ ਕਮਿਸ਼ਨ ਏਜੰਟ ਦੀ ਧੀ

    ਜੱਜ ਬਣੀ LIC ’ਚ ਕਮਿਸ਼ਨ ਏਜੰਟ ਦੀ ਧੀ

    ਨਾਭਾ, 22 ਦਸੰਬਰ : ਲੰਬੇ ਸਮੇ ਤੋਂ ਡਾਕਖਾਨੇ ਅਤੇ ਐੱਲਆਈਸੀ ਵਿੱਚ ਕਮਿਸ਼ਨ ਏਜੰਟ ਦਾ ਕੰਮ ਕਰਦੇ ਵਿਜੇ ਗਰਗ ਦੀ ਧੀ ਮੁਸਕਾਨ ਗਰਗ ਨੇ ਦਿਨ-ਰਾਤ ਪੜ੍ਹਾਈ ਕਰਕੇ ਜੱਜ ਦੀ ਕੁਰਸੀ ਹਾਸਲ ਕੀਤੀ ਹੈ। 23 ਸਾਲਾ ਮੁਸਕਾਨ ਗਰਗ ਨੇ ਆਲ ਇੰਡੀਆ ਵਿੱਚੋ ਕਲੈਡ ਦੇ ਪੇਪਰ ਵਿੱਚੋ 5ਵਾਂ ਰੈਂਕ ਹਾਸਲ ਕਰ ਮਾਂ-ਬਾਪ ਦਾ ਨਾਮ ਰੋਸ਼ਨ ਕੀਤਾ। ਇਸ ਮੌਕੇ ਮੁਸਕਾਨ ਗਰਗ ਨੇ ਦੱਸਿਆ ਕਿ…

    Read More »
  • ਜੰਗਲ ’ਚ ਬੁੱਚੜਖਾਨੇ ਦਾ ਪਰਦਾਫਾਸ਼

    ਜੰਗਲ ’ਚ ਬੁੱਚੜਖਾਨੇ ਦਾ ਪਰਦਾਫਾਸ਼

    ਸ਼੍ਰੀ ਮਾਛੀਵਾੜਾ ਸਾਹਿਬ (ਲੁਧਿਆਣਾ), 22 ਦਸੰਬਰ : ਹਿੰਦੂ ਸੰਗਠਨਾਂ ਨੇ ਪੁਲਿਸ ਦੀ ਮਦਦ ਨਾਲ ਸ਼ਨਿਚਰਵਾਰ ਰਾਤ ਨੂੰ ਮਾਛੀਵਾੜਾ ਦੇ ਮੁਸ਼ਕਾਬਾਦ ਨੇੜੇ ਜੰਗਲੀ ਖੇਤਰ ਵਿੱਚ ਬੁੱਚੜਖਾਨੇ ਦਾ ਪਰਦਾਫਾਸ਼ ਕੀਤਾ। ਛਾਪੇਮਾਰੀ ਵਿੱਚ 10 ਗਊਆਂ ਦੇ ਵੱਢੇ ਹੋਏ ਸਰੀਰ ਦੇ ਅੰਗ ਬਰਾਮਦ ਕੀਤੇ ਗਏ, ਜਦੋਂ ਕਿ ਨੌਂ ਗਊਆਂ ਨੂੰ ਬਚਾਇਆ ਗਿਆ। ਵੱਡੀ ਮਾਤਰਾ ਵਿੱਚ ਗਊ ਮਾਸ ਅਤੇ ਲਾਸ਼ਾਂ ਮੌਕੇ ’ਤੇ ਖਿੱਲਰੀਆਂ ਹੋਈਆਂ ਸਨ।…

    Read More »
  • ਇਨ੍ਹਾਂ ਤਿੰਨ ਪਵਿੱਤਰ ਸ਼ਹਿਰਾਂ 'ਚ ਨਹੀਂ ਵੇਚੇ ਜਾ ਸਕਣਗੇ ਮੀਟ,ਤੰਬਾਕੂ ਪਦਾਰਥ ਤੇ ਸ਼ਰਾਬ; ਨੋਟੀਫਿਕੇਸ਼ਨ ਜਾਰੀ

    ਇਨ੍ਹਾਂ ਤਿੰਨ ਪਵਿੱਤਰ ਸ਼ਹਿਰਾਂ ‘ਚ ਨਹੀਂ ਵੇਚੇ ਜਾ ਸਕਣਗੇ ਮੀਟ,ਤੰਬਾਕੂ ਪਦਾਰਥ ਤੇ ਸ਼ਰਾਬ; ਨੋਟੀਫਿਕੇਸ਼ਨ ਜਾਰੀ

    ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 22 ਦਸੰਬਰ : ਪੰਜਾਬ ਸਰਕਾਰ ਨੇ ਧਾਰਮਿਕ ਮਹੱਤਵ ਵਾਲੇ ਤਿੰਨ ਸ਼ਹਿਰਾਂ-ਅੰਮ੍ਰਿਤਸਰ, ਸ੍ਰੀ ਅਨੰਦਪੁਰ ਸਾਹਿਬ ਤੇ ਤਲਵੰਡੀ ਸਾਬੋ- ਦੀ ਵਾਲਡ ਸਿਟੀ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਹ ਜਾਣਕਾਰੀ ਐਤਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਵੀਡੀਓ ਸੰਦੇਸ਼ ਜਾਰੀ ਕਰ ਕੇ ਦਿੱਤੀ। ਮੁੱਖ ਮੰਤਰੀ ਨੇ ਕਿਹਾ ਕਿ ਇਹ ਇਕ ਇਤਿਹਾਸਕ…

    Read More »
  • ਬਾਦਸ਼ਾਹ ਨੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਸੌਂਪੇ ਪੱਕੇ ਘਰ

    ਬਾਦਸ਼ਾਹ ਨੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਸੌਂਪੇ ਪੱਕੇ ਘਰ

    ਅਜਨਾਲਾ, 22 ਦਸੰਬਰ : ਪੰਜਾਬ ਵਿੱਚ ਆਏ ਭਿਆਨਕ ਹੜ੍ਹ ਕਾਰਨ ਬੇਘਰ ਹੋਏ ਪਰਿਵਾਰਾਂ ਲਈ ਐਤਵਾਰ ਨੂੰ ਉਮੀਦ ਦੀ ਨਵੀਂ ਕਿਰਨ ਜਾਗੀ, ਜਦੋਂ ਮਸ਼ਹੂਰ ਸੰਗੀਤਕਾਰ Badshah ਨੇ Sikh Aid Foundation ਦੇ ਸਹਿਯੋਗ ਨਾਲ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਨਵੇਂ ਪੱਕੇ ਘਰਾਂ ਦੀਆਂ ਚਾਬੀਆਂ ਸੌਂਪੀਆਂ। ਅਜਨਾਲਾ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਬਾਦਸ਼ਾਹ ਖੁਦ ਮੌਜੂਦ ਰਹੇ ਅਤੇ ਲਾਭਪਾਤਰੀ ਪਰਿਵਾਰਾਂ ਨਾਲ ਮੁਲਾਕਾਤ ਕਰਦੇ ਹੋਏ ਉਨ੍ਹਾਂ…

    Read More »
  • ਪੰਜਾਬ 'ਚ ਛਾਈ ਸੰਘਣੀ ਧੁੰਦ, ਸੀਤ ਲਹਿਰ ਨਾਲ ਲੋਕ ਬੇਹਾਲ

    ਪੰਜਾਬ ‘ਚ ਛਾਈ ਸੰਘਣੀ ਧੁੰਦ, ਸੀਤ ਲਹਿਰ ਨਾਲ ਲੋਕ ਬੇਹਾਲ

    ਫਾਜ਼ਿਲਕਾ, 22 ਦਸੰਬਰ : ਐਤਵਾਰ ਨੂੰ ਸਾਰਾ ਦਿਨ ਖਰਾਬ ਮੌਸਮ ਅਤੇ ਚੱਲ ਰਹੀ ਸੀਤ ਲਹਿਰ ਨੇ ਲੋਕਾਂ ਨੂੰ ਕੰਬਣੀ ਛੇੜੀ ਰੱਖੀ। ਦੇਰ ਰਾਤ ਤੋਂ ਹੀ ਧੁੰਦ ਦਾ ਅਸਰ ਸ਼ੁਰੂ ਹੋ ਗਿਆ ਸੀ, ਪਰ ਸੋਮਵਾਰ ਤੜਕੇ ਤੱਕ ਇਹ ਇੰਨੀ ਗਹਿਰੀ ਹੋ ਗਈ ਕਿ ਪੂਰੇ ਖੇਤਰ ‘ਤੇ ਚਿੱਟੀ ਚਾਦਰ ਵਿਛ ਗਈ ਹੋਵੇ। ਸਵੇਰੇ ਵਿਜ਼ੀਬਿਲਟੀ ਸਿਰਫ 10 ਤੋਂ 15 ਮੀਟਰ ਤੱਕ ਰਹਿ ਜਾਣ ਕਾਰਨ…

    Read More »
  • 17 ਸਾਲਾ ਕੁੜੀ ਨੇ ਪ੍ਰੇਮੀ ਨਾਲ ਮਿਲ ਕੇ ਕਰ'ਤਾ ਇਹ ਕਾਰਾ

    17 ਸਾਲਾ ਕੁੜੀ ਨੇ ਪ੍ਰੇਮੀ ਨਾਲ ਮਿਲ ਕੇ ਕਰ’ਤਾ ਇਹ ਕਾਰਾ

    ਨਵੀਂ ਦਿੱਲੀ, 21 ਦਸੰਬਰ : ਗੁਜਰਾਤ ਦੇ ਵਡੋਦਰਾ ਤੋਂ ਪਿਓ-ਧੀ ਦੇ ਰਿਸ਼ਤੇ ਨੂੰ ਕਲੰਕਿਤ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕਥਿਤ ਤੌਰ ‘ਤੇ ਇੱਕ ਨਾਬਾਲਗ ਕੁੜੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਿਤਾ ਦਾ ਕਤਲ ਕਰਵਾ ਦਿੱਤਾ। ਇਸ ਪਿੱਛੇ ਵਜ੍ਹਾ ਧੀ ਦੇ ਪ੍ਰੇਮ ਸਬੰਧਾਂ ਦਾ ਪਿਤਾ ਵੱਲੋਂ ਵਿਰੋਧ ਕਰਨਾ ਦੱਸਿਆ ਜਾ ਰਿਹਾ ਹੈ। ਦਰਅਸਲ, ਵਡੋਦਰਾ ਦੇ ਪਡਰਾ ਪਿੰਡ…

    Read More »
  • ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਕਾਸੋ ਆਪ੍ਰੇਸ਼ਨ ਚਲਾਇਆ

    ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਕਾਸੋ ਆਪ੍ਰੇਸ਼ਨ ਚਲਾਇਆ

    ਫਿਰੋਜ਼ਪੁਰ, 21 ਦਸੰਬਰ : ‘ਕਾਸੋ’ ਆਪ੍ਰੇਸ਼ਨ ਦੇ ਚੱਲਦਿਆਂ ਫਿਰੋਜ਼ਪੁਰ ਸ਼ਹਿਰ ’ਚ ਕਈ ਥਾਵਾਂ ’ਤੇ ਡੀਆਈਜੀ, ਐੱਸਐੱਸਪੀ, ਡੀਐੱਸਪੀ ਸਿਟੀ ਤੇ ਪੁਲਿਸ ਫੋਰਸ ਨਾਲ ਚੈਕਿੰਗ ਕੀਤੀ ਗਈ। ਡੀਆਈਜੀ ਸਨੇਹਦੀਪ ਸ਼ਰਮਾ ਨੇ ਕਿਹਾ ਕਿ ਨਸ਼ਾ ਤਸਕਰੀ ਨੂੰ ਰੋਕਣ ਲਈ ਪੁਲਿਸ ਵੱਲੋਂ ਸੂਬੇ ਭਰ ਵਿਚ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਨਸ਼ਾ ਤਸਕਰ ਅਤੇ ਉਨ੍ਹਾਂ ਨਾਲ ਜੁੜੇ ਹੋਰ ਸਹਾਇਕ ਤੱਤ…

    Read More »
  • ਨਸ਼ੇ ਨੇ ਉਜਾੜਿਆ ਹੱਸਦਾ- ਖੇਡਦਾ ਇਕ ਹੋਰ ਘਰ, ਓਵਰਡੋਜ਼ ਨਾਲ ਨੌਜਵਾਨ ਦੀ ਮੌਤ

    ਨਸ਼ੇ ਨੇ ਉਜਾੜਿਆ ਹੱਸਦਾ- ਖੇਡਦਾ ਇਕ ਹੋਰ ਘਰ, ਓਵਰਡੋਜ਼ ਨਾਲ ਨੌਜਵਾਨ ਦੀ ਮੌਤ

    ਫਿਰੋਜ਼ਪੁਰ, 21 ਦਸੰਬਰ : ਗਾਂਧੀ ਨਗਰ ’ਚ ਨਸ਼ੇ ਦੇ ਕਹਿਰ ਨੇ ਇੱਕ ਹੋਰ ਹੱਸਦਾ-ਵਸਦਾ ਘਰ ਉਜਾੜ ਦਿੱਤਾ ਹੈ। ਨੌਜਵਾਨ 26 ਸਾਲਾ ਗੌਰਵ ਉਰਫ ਗੋਰਾ ਦੀ ਨਸ਼ੇ ਦੀ ਵੱਧ ਮਾਤਰਾ ਕਾਰਨ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਦੋ ਛੋਟੀਆਂ ਮਾਸੂਮ ਲੜਕੀਆਂ ਛੱਡ ਗਿਆ ਹੈ। ਮ੍ਰਿਤਕ ਗੌਰਵ ਦੇ ਪਿਤਾ ਮੱਖਣ ਸਿੰਘ ਨੇ ਦੱਸਿਆ ਕਿ ਗੌਰਵ ਆਟੋ ਰਿਕਸ਼ਾ ਚਲਾਉਂਦਾ ਸੀ ਅਤੇ…

    Read More »
  • ਆੜ੍ਹਤੀਏ ਤੋਂ ਪ੍ਰਤੀ ਗੱਟਾ ਇਕ ਰੁਪਏ ਕਮਿਸ਼ਨ ਲੈਣ ਦਾ ਪਰਦਾਫ਼ਾਸ

    ਆੜ੍ਹਤੀਏ ਤੋਂ ਪ੍ਰਤੀ ਗੱਟਾ ਇਕ ਰੁਪਏ ਕਮਿਸ਼ਨ ਲੈਣ ਦਾ ਪਰਦਾਫ਼ਾਸ

    ਬਠਿੰਡਾ, 21 ਦਸੰਬਰ : ਸਾਲ 2025 ਦੌਰਾਨ ਕਣਕ ਦੀ ਖਰੀਦ ਵਿੱਚ ਕੁਝ ਅਧਿਕਾਰੀਆਂ ਵੱਲੋਂ ਇਕ ਰੁਪਏ ਪ੍ਰਤੀ ਕਮਿਸ਼ਨ ਆੜ੍ਹਤੀਆਂ ਕੋਲੋਂ ਲਏ ਜਾਣ ਦਾ ਪਰਦਾਫਾਸ਼ ਹੋਇਆ ਹੈ। ਵਿਜੀਲੈਂਸ ਬਿਊਰੋ ਨੇ ਪਨਗ੍ਰੇਨ ਦੇ ਇਕ ਇੰਸਪੈਕਟਰ ਅਤੇ ਆੜ੍ਹਤੀ ਦੇ ਖਿਲਾਫ ਕੁਰੱਪਸ਼ਨ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਹੈ। ਅਜੇ ਤਕ ਇੰਸਪੈਕਟਰ ਅਤੇ ਦਲਾਲ ਆੜ੍ਹਤੀਆ ਫਰਾਰ ਦੱਸੇ ਜਾ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਕ…

    Read More »
Back to top button