National
-
ਸਿਹਤ ਵਿਭਾਗ ਦੀ ਬੱਸ ਨਾਲ ਹੋਈ ਭਿਆਨਕ ਟੱਕਰ, 11 ਦੀ ਮੌਤ ਤੇ 7 ਗੰਭੀਰ ਜ਼ਖ਼ਮੀ
ਐਲੇਗ੍ਰੇ, 2 ਜਨਵਰੀ : ਦੱਖਣੀ ਬ੍ਰਾਜ਼ੀਲ ਦੇ ਰਿਓ ਗ੍ਰਾਂਡੇ ਡੋ ਸੁਲ ਰਾਜ ਵਿੱਚ ਇੱਕ ਬੱਸ ਅਤੇ ਟਰੱਕ ਵਿਚਕਾਰ ਹੋਈ ਜ਼ੋਰਦਾਰ ਟੱਕਰ ਵਿੱਚ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 7 ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ। ਬ੍ਰਾਜ਼ੀਲ ਦੀ ਫੈਡਰਲ ਹਾਈਵੇਅ ਪੁਲਿਸ (PRF) ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਹਾਦਸਾ ਕਿਵੇਂ ਵਾਪਰਿਆ? ਪੁਲਿਸ ਦੇ ਬਿਆਨ ਅਨੁਸਾਰ, ਇਹ…
Read More » -
ਫ਼ਿਰੋਜ਼ਪੁਰ ਮੰਡਲ ਵੱਲੋਂ ਰੇਲ ਗੱਡੀਆਂ ਦੀ ਸਮੇਂ-ਸਾਰਣੀ ‘ਚ ਬਦਲਾਅ
ਫਿਰੋਜ਼ਪੁਰ, 1 ਜਨਵਰੀ : ਭਾਰਤੀ ਰੇਲਵੇ ਵੱਲੋਂ ਯਾਤਰੀਆਂ ਦੀ ਸਹੂਲਤ, ਟਰੇਨਾਂ ਦੀ ਰਫ਼ਤਾਰ ਵਿੱਚ ਸੁਧਾਰ ਅਤੇ ਸੰਚਾਲਨ ਨੂੰ ਹੋਰ ਸੁਚਾਰੂ ਬਣਾਉਣ ਦੇ ਉਦੇਸ਼ ਨਾਲ ਹਰ ਸਾਲ ਰੇਲ ਗੱਡੀਆਂ ਦੀ ਸਮੇਂ-ਸਾਰਣੀ ਵਿਚ ਲੋੜੀਂਦੇ ਬਦਲਾਅ ਕੀਤੇ ਜਾਂਦੇ ਹਨ। ਇਸੇ ਲੜੀ ਤਹਿਤ 1 ਜਨਵਰੀ 2026 ਤੋਂ ਫ਼ਿਰੋਜ਼ਪੁਰ ਮੰਡਲ ਦੇ ਅਧੀਨ ਚੱਲਣ ਵਾਲੀਆਂ ਰੇਲ ਗੱਡੀਆਂ ਦੀ ਸਮੇਂ-ਸਾਰਣੀ ਵਿੱਚ ਅੰਸ਼ਿਕ ਬਦਲਾਅ ਕੀਤਾ ਗਿਆ ਹੈ। ਸਮੇਂ-ਸਾਰਣੀ ਵਿਚ…
Read More » -
ਨਵੇਂ ਸਾਲ ਦਾ ਜਸ਼ਨ ਮਨਾਉਣ ਜਾ ਰਹੇ 5 ਦੋਸਤਾਂ ਦੀ ਕਾਰ ਖੱਡ ‘ਚ ਡਿੱਗੀ, 3 ਦੀ ਹਾਲਤ ਗੰਭੀਰ
ਥੁਨਾਗ (ਮੰਡੀ), 1 ਜਨਵਰੀ : ਹਿਮਾਚਲ ਪ੍ਰਦੇਸ਼ ‘ਚ ਕੁੱਲੂ ਤੋਂ ਬਾਅਦ ਮੰਡੀ ‘ਚ ਵੀ ਵੱਡਾ ਹਾਦਸਾ ਵਾਪਰਿਆ ਹੈ। ਸਰਾਜ ਵਿਧਾਨ ਸਭਾ ਖੇਤਰ ‘ਚ ਕਾਂਡਾ ਦੇ ਨੇੜੇ ਨੌਣੀ ਮੋੜ ‘ਤੇ ਇਕ ਨੈਨੋ ਕਾਰ ਖੱਡ ਵਿੱਚ ਜਾ ਡਿੱਗੀ। ਪੰਜ ਦੋਸਤਾਂ ਦੀ ਟੋਲੀ ਨਵੇਂ ਸਾਲ ਦਾ ਜਸ਼ਨ ਮਨਾਉਣ ਜਾ ਰਹੀ ਸੀ। ਇਸ ਹਾਦਸੇ ਵਿੱਚ ਪੰਜੇ ਦੋਸਤ ਜ਼ਖਮੀ ਹੋ ਗਏ ਹਨ ਅਤੇ ਤਿੰਨ ਦੀ…
Read More » -
ਪਾਇਲਟ ਦੀ ਲਾਪਰਵਾਹੀ ਨੇ ਖ਼ਤਰੇ ‘ਚ ਪਾਈ ਮੁਸਾਫ਼ਰਾਂ ਦੀ ਜਾਨ
ਨਵੀਂ ਦਿੱਲੀ, 1 ਜਨਵਰੀ : ਕੈਨੇਡਾ ਦੇ ਵੈਨਕੂਵਰ ਹਵਾਈ ਅੱਡੇ ‘ਤੇ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ ਜਦੋਂ ਏਅਰ ਇੰਡੀਆ ਦੇ ਇੱਕ ਪਾਇਲਟ ਨੂੰ ਸ਼ਰਾਬ ਦੀ ਬਦਬੂ ਆਉਣ ਕਾਰਨ ਹਿਰਾਸਤ ਵਿੱਚ ਲੈ ਲਿਆ ਗਿਆ। ਇਹ ਘਟਨਾ 23 ਦਸੰਬਰ 2025 ਨੂੰ ਵਾਪਰੀ। ਪਾਇਲਟ ਦਿੱਲੀ ਜਾਣ ਵਾਲੀ ਫਲਾਈਟ ਉਡਾਉਣ ਵਾਲਾ ਸੀ, ਪਰ ਉਡਾਣ ਭਰਨ ਤੋਂ ਠੀਕ ਪਹਿਲਾਂ ਇਹ ਮਾਮਲਾ ਸਾਹਮਣੇ ਆ ਗਿਆ,…
Read More » -
ਦਿੱਲੀ-NCR ‘ਚ ਸੰਘਣੀ ਧੁੰਦ ਦਾ ਕਹਿਰ: 148 ਉਡਾਣਾਂ ਰੱਦ, ਰੇਲ ਗੱਡੀਆਂ ਦੀ ਰਫ਼ਤਾਰ ‘ਤੇ ਵੀ ਲੱਗੀ ਬਰੇਕ
ਨਵੀਂ ਦਿੱਲੀ, 31 ਦਸੰਬਰ : ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ NCR ਦੇ ਸ਼ਹਿਰਾਂ ਵਿੱਚ ਸਾਲ ਦੇ ਆਖਰੀ ਦਿਨ ਯਾਨੀ ਬੁੱਧਵਾਰ ਨੂੰ ਵੀ ਲੋਕਾਂ ਦੀ ਸਵੇਰ ਸੰਘਣੀ ਧੁੰਦ ਨਾਲ ਹੋਈ। ਸੰਘਣੀ ਧੁੰਦ ਕਾਰਨ ਸੜਕਾਂ ਅਤੇ ਕਈ ਇਲਾਕਿਆਂ ਵਿੱਚ ਵਿਜ਼ੀਬਿਲਟੀ (ਦਿੱਖ) ਜ਼ੀਰੋ ਰਹੀ, ਜਿਸ ਕਾਰਨ ਹਰ ਤਰ੍ਹਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ। ਸੰਘਣੀ ਧੁੰਦ ਕਾਰਨ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (IGI…
Read More » -
ਇਸ ਐਪ ਰਾਹੀਂ ਟਿਕਟ ਬੁੱਕ ਕਰਨ ‘ਤੇ ਹੁਣ ਮਿਲੇਗੀ 3 ਫ਼ੀਸਦੀ ਛੋਟ
ਨਵੀਂ ਦਿੱਲੀ, 31 ਦਸੰਬਰ : ਰੇਲਵਨ ਐਪ ਜ਼ਰੀਏ ਗ਼ੈਰ-ਰਾਖਵੀਆਂ ਟਿਕਟਾਂ ਦੀ ਡਿਜੀਟਲ ਖ਼ਰੀਦ ’ਤੇ ਤਿੰਨ ਫ਼ੀਸਦੀ ਦੀ ਛੋਟ ਦਿੱਤੀ ਜਾਵੇਗੀ। ਰੇਲ ਮੰਤਰਾਲਾ 14 ਜਨਵਰੀ ਤੋਂ 14 ਜੁਲਾਈ 2026 ਤੱਕ ਰੇਲਵਨ ਐਪ ਜ਼ਰੀਏ ਗ਼ੈਰ-ਰਾਖਵੀਆਂ ਟਿਕਟਾਂ ਦੀ ਖ਼ਰੀਦ ਅਤੇ ਕਿਸੇ ਵੀ ਡਿਜੀਟਲ ਮਾਧਿਅਮ ਰਾਹੀਂ ਭੁਗਤਾਨ ’ਤੇ ਤਿੰਨ ਫ਼ੀਸਦੀ ਛੋਟ ਦੇਣ ਦਾ ਫ਼ੈਸਲਾ ਕੀਤਾ ਹੈ। ਫ਼ਿਲਹਾਲ ਰੇਲਵਨ ਐਪ ’ਤੇ ਆਰ-ਵਾਲੇਟ ਜ਼ਰੀਏ ਗ਼ੈਰ-ਰਾਖਵੀਂ ਟਿਕਟ ਬੁੱਕ…
Read More » -
ਰੇਲ ਯਾਤਰੀ ਹੁਣ ਸਫ਼ਰ ਦੌਰਾਨ ਬਾਜ਼ਾਰ ਤੋਂ ਵੀ ਮੰਗਵਾ ਸਕਣਗੇ ਖਾਣਾ
ਨਵੀਂ ਦਿੱਲੀ, 29 ਦਸੰਬਰ : ਰੇਲਵੇ ਨੇ ਹੌਲੀ-ਹੌਲੀ ਰੇਲਗੱਡੀਆਂ ਅਤੇ ਸਟੇਸ਼ਨਾਂ ‘ਤੇ ਯਾਤਰੀਆਂ ਨੂੰ ਪਰੋਸਣ ਵਾਲੇ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦੀ ਜ਼ਿੰਮੇਵਾਰੀ ਤੋਂ ਆਪਣੇ ਆਪ ਨੂੰ ਦੂਰ ਕਰਨਾ ਸ਼ੁਰੂ ਕਰ ਦਿੱਤਾ ਹੈ। ਦਰਅਸਲ, ਕੇਟਰਿੰਗ ਸਿਸਟਮ ਵਿੱਚ ਰੇਲਵੇ ਖਾਣ-ਪੀਣ ਦੀ ਵਿਵਸਥਾ ਨੂੰ ਬਾਜ਼ਾਰ ਦੇ ਹਵਾਲੇ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਦੱਸ ਦਈਏ ਕਿ ਰੇਲਵੇ ਆਈ.ਆਰ.ਸੀ.ਟੀ.ਸੀ. (IRCTC) ਨੇ ਬੇਸ…
Read More » -
8 ਮਹੀਨਿਆਂ ਦੀ ਗਰਭਵਤੀ ਦੀ ਕੁੱਟ-ਕੁੱਟ ਕੇ ਹੱਤਿਆ
ਬਾਗਪਤ, 29 ਦਸੰਬਰ : ਧਨੌਰਾ ਟੀਕਰੀ ਪਿੰਡ ਵਿੱਚ ਸ਼ਨੀਵਾਰ ਦੀ ਰਾਤ ਨੂੰ ਅੱਠ ਮਹੀਨਿਆਂ ਦੀ ਗਰਭਵਤੀ ਔਰਤ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ। ਪੇਕੇ ਪਰਿਵਾਰ ਵਾਲਿਆਂ ਨੇ ਸਹੁਰੇ ਪੱਖ ‘ਤੇ ਇਸ ਵਾਰਦਾਤ ਦਾ ਦੋਸ਼ ਲਗਾਇਆ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਜ਼ੱਫਰਨਗਰ ਜ਼ਿਲ੍ਹੇ ਦੇ ਬੁਢਾਨਾ ਥਾਣਾ ਖੇਤਰ ਦੇ ਪਰਾਸੌਲੀ ਦੀ ਰਹਿਣ…
Read More » -
10 ਸਾਲ ਬਾਅਦ ਪਰਤੇ NRI ਨੇ ਅਮਰੀਕੀ ਸਿਹਤ ਪ੍ਰਣਾਲੀ ਦੀ ਖੋਲ੍ਹੀ ਪੋਲ
ਨਵੀਂ ਦਿੱਲੀ, 26 ਦਸੰਬਰ : ਅਮਰੀਕਾ ਵਿੱਚ ਕਰੀਬ 10 ਸਾਲ ਰਹਿਣ ਤੋਂ ਬਾਅਦ ਇੱਕ ਭਾਰਤੀ ਨਾਗਰਿਕ ਵਾਪਸ ਆਪਣੇ ਦੇਸ਼ ਆਇਆ ਹੈ। ਭਾਰਤ ਆ ਕੇ ਇਸ NRI ਨੇ ਭਾਰਤੀ ਡਾਕਟਰਾਂ ਦੀ ਤਾਰੀਫ਼ ਕੀਤੀ ਅਤੇ ਭਾਰਤ ਦੇ ਹੈਲਥ ਸਿਸਟਮ ਨੂੰ ਅਮਰੀਕਾ ਨਾਲੋਂ ਬਿਹਤਰ ਦੱਸਿਆ। NRI ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (ਪਹਿਲਾਂ ਟਵਿੱਟਰ) ਅਤੇ ਰੈਡਿਟ (Reddit) ‘ਤੇ ਦੱਸਿਆ ਕਿ ਅਮਰੀਕਾ ਵਿੱਚ ਮਰੀਜ਼ ਨੂੰ…
Read More » -
ਪਤਨੀ ਨੂੰ ਬਚਾਉਣ ਲਈ ਬਾਘ ਨਾਲ ਗੁੱਥਮ-ਗੁੱਥਾ ਹੋਇਆ ਪਤੀ
ਕੋਲਕਾਤਾ, 26 ਦਸੰਬਰ : ਬੰਗਾਲ ਦੇ ਦੱਖਣ 24 ਪਰਗਣਾ ਜ਼ਿਲ੍ਹੇ ਦੇ ਸੁੰਦਰਬਨ ਵਿਚ ਪਤੀ ਨੇ ਆਪਣੀ ਪਤਨੀ ਨੂੰ ਬਾਘ ਦੇ ਹਮਲੇ ਤੋਂ ਬਚਾਉਣ ਲਈ ਉਸ ਨਾਲ ਮੁਕਾਬਲਾ ਕੀਤਾ। ਹਾਲਾਂਕਿ ਬਾਘ ਦੇ ਹਮਲੇ ਵਿਚ ਉਸ ਦੀ ਪਤਨੀ ਗੰਭੀਰ ਜ਼ਖ਼ਮੀ ਹੋ ਗਈ ਤੇ ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖਮੀ ਔਰਤ ਦਾ ਨਾਂ ਸ਼ੰਕਰੀ ਨਾਯੇਕ ਹੈ। ਜਾਣਕਾਰੀ ਮੁਤਾਬਕ, ਛੇ ਲੋਕਾਂ…
Read More »